Munda Takda

Nirvair Pannu

ਗੱਭਰੂ ਦੀ ਮੰਗ ਬਣ ਗਈ ਐਅੰਬਰਾਂ ਦਾ ਚੰਦ ਬਣ ਗਈ ਐ
ਖੌਰੇ ਤੂੰ ਕੀ ਕਰ ਗਈ ਐ ਕਾਰਾ ਗੱਭਰੂ ਬਚਿਆ ਈ ਨਹੀਂ
ਓ ਮੁੰਡਾ ਤੱਕਦਾ ਰਿਹਾ ਰਕਾਨੇਪਰ ਤੂੰ ਤੱਕਿਆ ਈ ਨਹੀਂ
ਹੋ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਈ ਨਹੀਂ
ਪੁੱਛਦਾ ਫਿਰਦਾ ਮੋਰਾਂ ਤੋਂ ਰੰਗਾਂ ਦੇ ਨਾਵਾਂ ਨੂੰ
ਨਿੱਤ ਉੱਠ ਕੇ ਪਹਿਲੇ ਪਹਰ ਨੂੰਹੋ ਤੱਕਦਾ ਤੇਰੇ ਰਾਹਵਾਂ ਨੂੰ
ਸੰਗਦੇ ਨੇ ਰੱਖਿਆ ਫੁੱਲ ਗੁਲਾਬੀ ਪਰ ਤੂੰ ਚੱਕਿਆ ਈ ਨਹੀਂ
ਹੋ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਈ ਨਹੀਂ
ਹੋ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਈ ਨਹੀਂ

ਹੋ ਕੈਸੀ ਲਿਸ਼ਕੋਰ ਤੇਰੀ ਨਿੱਤਪਲਕਾਂ ਤੇ ਖਿੜਦੀ ਏ
ਤੇਰੀ ਜਿਹੀ ਹੀਰ ਸਲੇਟੀ ਨੀ ਕਰਮਾਂ ਨਾਲ ਮਿਲਦੀ ਏ
ਓਹ ਤਾ ਬੱਸ ਜੱਪਦਾ ਤੇਰੇ ਨਾਮ ਨੂੰ ਰੱਬ ਨੂੰ ਜੱਪਿਆ ਈ ਨਹੀਂ
ਹੋ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਈ ਨਹੀਂ
ਹੋ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਈ ਨਹੀਂ

ਬੂਟਾ ਇਸ਼ਕੇ ਦਾ ਅੜੀਏ ਸੁੱਕ ਕੇ ਟੁੱਟ ਜਾਵੇ ਨਾ
ਸਾਂਭੀ ਨਿਰਵੈਰ ਪੰਨੂ ਨੀ ਵੇਖੀ ਮੁੱਕ ਜਾਵੇ ਨਾ
ਜਦ ਦੀ ਤੂੰ ਜੱਚ ਗਈ ਏ ਮੁਟਿਆਰੇ ਹੋਰ ਕੋਈ ਜੱਚਿਆ ਈ ਨਹੀਂ
ਹੋ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਈ ਨਹੀਂ
ਹੋ ਮੁੰਡਾ ਤੱਕਦਾ ਰਿਹਾ ਰਕਾਨੇ ਪਰ ਤੂੰ ਤੱਕਿਆ ਈ ਨਹੀਂ
ਦੀਪ ਰਾਇਸ ਟਰੈਕ
ਗੱਭਰੂ ਦੀ ਮੰਗ ਬਣ ਗਈ ਐ
ਗੱਭਰੂ ਦੀ ਮੰਗ ਬਣ ਗਈ ਐ

Chansons les plus populaires [artist_preposition] Nirvair Pannu

Autres artistes de Indian music