Udeekan
ਹੋ ਤੇਰਿਆ ਕਰਾ ਉਡੀਕਾਂ ਫਡ ਅਖਰਾਂ ਨੂ ਬਿਹ ਗਯਾ ਹਾਂ
ਹੁੰਨ ਤਾਂ ਛਾਵਾਂ ਕਰ ਕਰ ਥੱਕ ਗਏ ਮੈਨੂ ਤਾਰੇ ਨੀ
ਲਿਖਤੇ ਗੀਤ ਅਨੇਕਾਂ ਚੰਨ ਚੋਂ ਤੈਨੂ ਤੱਕ ਕੇ ਮੈਂ
ਪੜ੍ਹ ਲਈ ਬਿਹ ਜਾ ਕੋਲੇ ਮਿਤਰਾਂ ਦੇ ਮੁਟਿਆਰੇ ਨੀ
ਉਂਝ ਮਾਨ ਬਡਾ ਏ ਕੋਲੋਂ ਲੰਗਦਿਆ ਪੌਣਾ ਤੇ
ਹੋ ਉਂਝ ਮਾਨ ਬਡਾ ਏ ਕੋਲੋਂ ਲੰਗਦਿਆ ਪੌਣਾ ਤੇ
ਕਲਮ ਤੇ ਕਾਗਜ਼ ਮੇਰੇ ਬਣ ਗਏ ਨੇ ਸਹਾਰੇ ਨੀ
ਹੋ ਏਨੀਆਂ ਘੜਿਆ ਕੀਮਤੀ ਗੁਜ਼ਰ ਨਾ ਜਾਵਣ ਮਿਲ ਜਾਈਂ ਤੂ
ਪੁਛਹੀ ਅਂਬਰਾ ਤੋਂ ਕਿੰਜ ਵਕ਼ਤ ਦੇ ਕਰਾ ਗੁਜਾਰੇ ਨੀ
ਪੁਛਹੀ ਅਂਬਰਾ ਤੋਂ ਕਿੰਜ ਵਕ਼ਤ ਦੇ ਕਰਾ ਗੁਜਾਰੇ ਨੀ
ਹੋ ਟੁੱਰ ਪੇਯਾ ਰਾਹ ਇਸ਼ਕ਼ੇ ਦੇ ਸਾਂਭ ਲਵੀ ਨਾ ਕਖ ਹੋਜਾ
ਟੁੱਰ ਪੇਯਾ ਰਾਹ ਇਸ਼ਕ਼ੇ ਦੇ ਸਾਂਭ ਲਵੀ ਨਾ ਕਖ ਹੋਜਾ
ਐਥੇ ਕਯੀ ਮੁਸਾਫਿਰ ਰਹਵਾਂ ਦੇ ਵਿਚ ਹਾਰੇ ਨੀ
ਪਰ ਮੈਂ ਸ਼ੁਕਰਗੁਜ਼ਾਰ ਹਨ ਮੋਟੀ ਮੇਰਿਆ ਅਕਲਾਂ ਦਾ
ਹੋ ਪਰ ਮੈਂ ਸ਼ੁਕਰਗੁਜ਼ਾਰ ਹਨ ਮੋਟੀ ਮੇਰਿਆ ਅਕਲਾਂ ਦਾ
ਓਹਨੇ ਡੁਬਦੇ ਵੀ ਕਯੀ ਬਾਹੋਂ ਫਡ ਫਡ ਤਾਰੇ ਨੀ
ਨੀ ਮੈਂ ਸਬਰ ਲੁਕੋਯਾ ਅੱਖੀਆਂ ਭਰਿਆ ਡੁੱਲ ਦਿਆ ਨੇ
ਤੇਰੀ ਨਿੰਦਰ ਕੀਤੇ ਪੁਛਦੇ ਨੇ ਮੈਨੂ ਸਾਰੇ ਨੀ
ਹੋ ਉਂਝ ਰਾਣੀਏ ਨੀ ਤੂ ਆ ਜਾਣਾ ਦਿਲ ਕਿਹੰਦਾ ਏ
ਰਾਣੀਏ ਨੀ ਤੂ ਆ ਜਾਣਾ ਦਿਲ ਕਿਹੰਦਾ ਏ
ਮੈਂ ਤਾਂ ਖ੍ਵਬਾਂ ਵਾਲੇ ਮਿਹਲ ਵੀ ਦੇਖੇ ਓ ਸਾਰੇ ਨੀ
ਮੁੱਕ ਤਾਂ ਜਾਣਾ ਆਖਿਰ ਸਚ ਗੱਲ ਰਿਹਬਰ ਕਿਹ ਗਏ ਨੇ
ਹੋ ਮੁੱਕ ਤਾਂ ਜਾਣਾ ਆਖਿਰ ਸਚ ਗੱਲ ਰਿਹਬਰ ਕਿਹ ਗਏ ਨੇ
ਮੌਤ ਤੋਂ ਪਿਹਲਾਂ ਤੈਨੂ ਤੱਕ ਲਵਾਂ ਕਿੱਤੇ ਹਾੜੇ ਨੀ
ਰੁਤਬਾ ਰੂਹ ਦਾ ਹੋਰ ਵਡੇਰਾ ਹੋ ਜੋ ਤੂ ਮਿਲ ਜਾਵੇ
ਹੁੰਨ ਨਿਰਵੈਰ ਪੰਨੂ ਤੈਨੂ ਦਿਲ ਚੋਂ ਕਿੰਜ ਵਿਸਾਰੇ ਨੀ
ਹੁੰਨ ਨਿਰਵੈਰ ਪੰਨੂ ਤੈਨੂ ਦਿਲ ਚੋਂ ਕਿੰਜ ਵਿਸਾਰੇ ਨੀ