Weekend

Nirvair Pannu

ਹੋ ਚਾਰੇ ਪੈਸੇ ਥੁੱਕ ਬਲੀਏ
ਹੋ ਗੱਬਰੂ ਦੀ Look ਬਲੀਏ
ਹੋ ਸਹੇਲਆ ਨੂ ਪੁਛ ਬਲੀਏ
ਆ ਲ ਅੱਲੜਾ ਚ
ਗੱਲਾਂ ਬਾਤਾਂ ਹੋ ਗੈਯਾ
ਨੀ ਤੇਰੇ ਲਯੀ ਕਢਾ ਲੀ ਕਾਰ ਨੀ
ਹੋ Weekend ਮਨਾਈਏ ਬਾਹਰ ਨੀ
ਹੁੰਨ ਮਿਲੇਯਾ ਨੂ ਕਯੀ ਰਾਤਾਂ ਹੋ ਗਿਆ
ਨੀ ਚਾਰੇ ਪੈਸੇ ਥੁੱਕ ਬਲੀਏ
ਹੋ ਯਾਰ ਬੇਲੀ ਸੱਤ ਜੱਟ ਦੇ
ਹੋ ਸੱਤੇ ਪੁਰ ਅੱਤ ਜੱਟ ਦੇ
ਹੋ ਗੱਬਰੂ ਦੀ Backbone ਆ
ਹੋ ਵੇਲੀਆ ਦੀ ਸਿਕ ਟੋਨੇ ਆ
ਹੋ ਸ਼ਿਅਰ ਪਟਿਆਲੇ ਬੱਸੀਏ
ਹੋ ਹੱਸ ਖੇਡ੍ ਦਿਨ ਕੱਟੀਏ
ਓ ਏਕ ਗੱਲ ਹੋਰ ਸੋਹਣੀਏ
ਗ੍ਰੂਪ Pistol ਸੋਹਣੀਏ
ਹੋ ਕਰ ਥੋਡੀ ਗੌਰ ਸੋਹਣੀਏ
ਵੇਖ ਸ਼ਿਅਰ ਵਿਚ ਤੱਥਾਂ
ਬਤਨ ਹੋ ਗੈਯਾ
ਨੀ ਤੇਰੇ ਲਯੀ ਕਢਾ ਲੀ Car ਨੀ

ਹੋ ਵੇਖੀ ਨਾ ਤੂ ਦਿਲ ਤੋਡ਼ ਦੀ
ਨਾ ਗੱਬਰੂ ਦੀ ਗੱਲ ਮੋਡ ਦੀ
ਹੋ California ਦੀਕ ਦਾ
ਹੋ ਜੱਟ ਪੂਰਾ ਖੁਲੀ ਨਿੱਤ ਦਾ
ਹੋ ਇੰਨਾ ਨਾਯੋ ਮਾੜਾ ਜੱਟ ਨੀ
ਤੂ ਜਿੰਨਾ ਕਰ ਦੀਏ ਸ਼ੱਕ ਨੀ
ਹੋ ਤੇਰੇ ਨਾਲ ਪ੍ਯਾਰ ਗੋਰੀਏ
ਹੋ ਸਚੀ ਬੇਸੁਮਾਰ ਗੋਰੀਏ
ਲੇ ਦਿਲ ਦਿੱਤਾ ਹਾਰ ਗੋਰੀਏ
ਵੇਖ ਇਸ਼ਕ਼ੇ ਚ ਬਰਸਤਾਨ ਹੋ ਗੈਯਾ
ਨੀ ਤੇਰੇ ਲਯੀ ਕਢਾਲੀ ਕਾਰ ਨੀ

ਓਏ ਓਏ ਓਏ
ਆਂਖ ਵਾਲੀ ਘੂਰ ਬਲੀਏ
ਓਏ ਯਾਰੀ ਦਾ ਸੁਰੂਰ ਬਲੀਏ
ਯਾਰੀ ਦਾ ਸੁਰੂਰ ਬਲੀਏ
ਮਾਝੇ ਮਲਵੇ ਦੋਆਬੇ ਵਰਗਾ
ਹੋ ਜੱਟ ਆ ਪੰਜਬੇ ਵਰਗਾ
ਨੀ ਕਰਲੇ ਵਿਚਾਰ ਗੱਲ ਤੇ
ਹੋ ਨਿਗਾਹ ਥੋਡੀ ਮਾਰ ਗੱਲ ਤੇ
ਓ ਡਯੀ ਨਾ ਤੂ ਟਾਲ ਹੀਰੀਏ
ਓ ਹੋਜੂ ਬੂਰਾ ਹਾਲ ਹੀਰੀਏ
ਲੇ ਜੱਟ ਨੂ ਸਾਂਭਲ ਹੀਰੀਏ
ਨਿਰਵੈਰ ਪੰਨੂ ਕਰਾਮਤਾ ਹੋ ਗੈਯਾ
ਨੀ ਤੇਰੇ ਲਯੀ ਕਢਾ ਲੀ ਕਾਰ ਨੀ

Deep Royce Track!

Chansons les plus populaires [artist_preposition] Nirvair Pannu

Autres artistes de Indian music