Jindriye [Jindriye]
ਆ ਨੀਂਦ ਤੇ ਚੈਨ ਅੱਖਾਂ ਵਿਚ ਸੁਪਨੇ
ਮੇਰੇ ਹੀ ਮੇਰੇ
ਅਜਨਬੀ ਲੋਕ ਅਜਨਬੀ ਸ਼ਿਅਰ
ਅਜਨਬੀ ਚਿਹਰੇ
ਹਾਲਾਤਾਂ ਦੇ ਜ਼ਾਲ ਵਿਚ
ਫੱਸ ਗਯੀ ਜਵਾਨੀ ਆਏ
ਹਾਲਾਤਾਂ ਦੇ ਜ਼ਾਲ ਵਿਚ
ਫੱਸ ਗਯੀ ਜਵਾਨੀ ਆਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਤੂ ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਭਟਕ ਗਏ ਆ ਲਟਕ ਗਏ ਆ ਵਿਚ ਵਿਚਾਲੇ ਜਿਹੇ
ਆਪਣੇ ਹਥੀ ਮਾਰ ਲੇ ਦਿਲਾ ਸੁਪਨੇ ਪਾਲੇ ਵੇ
ਮਿਹੇੰਗੀ ਪਾਏ ਗਯੀ ਕਿੱਟੀ ਜੋ ਮਨਮਾਨੀ ਆਏ
ਮਿਹੇੰਗੀ ਪਾਏ ਗਯੀ ਕਿੱਟੀ ਜੋ ਮਨਮਾਨੀ ਆਏ
ਦਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਤੂ ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਹੋ ਖੇਲ ਕੇਹਲ ਵਿਚ ਖੌਰੇ ਪੀਣੇ ਹੰਜੂ ਪਏ ਗਏ ਨੇ
ਓ ਕਾਂਚ ਭਾਣਾਂ ਲਯੀ ਪਾਤਰ ਸੂਹਾ ਲਾਕੇ ਬਿਹ ਗਏ ਨੇ
ਜਾਨਵਰਾ ਤੋ ਵੀ ਭੈਦੀ ਨਸਲ ਇਨਸਾਨੀ ਆਏ
ਜਾਨਵਰਾ ਤੋ ਵੀ ਭੈਦੀ ਨਸਲ ਇਨਸਾਨੀ ਆਏ
ਦਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਤੂ ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਹਾਏ ਮਾਂ ਮੇਰੀਏ ਰਿਹ ਗਯੀ ਕੱਲੀ ਸੋਨਪਰੀ ਤੇਰੀ
ਓ ਬੋਝ ਹੀ ਲਗਨ ਲਗ ਗਯੀ ਹਾਏ ਮੈਨੂ ਧਦਕਂ ਏਹ ਮੇਰੀ
ਪ੍ਯਾਰ ਤੇਰਾ ਲਬਨਾ ਨੀ ਮਾਏ ਜੋ ਰੂਹਾਨੀ ਆਏ
ਪ੍ਯਾਰ ਤੇਰਾ ਲਬਨਾ ਨੀ ਮਾਏ ਜੋ ਰੂਹਾਨੀ ਆਏ
ਦਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਤੂ ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ
ਦੱਸਦੇ ਜਿੰਦਡੀਏ ਨੀ ਕਿਦਰ ਲਈ ਜਾਣੀ ਏ