Adhi Raat
ਓ
ਪਾਣੀ ਲੌਂਦੇ ਲੌਂਦੇ ਆ ਗਯੀ
ਤੇਰੀ ਯਾਦ ਨੀ ਕੁੜੀਏ
ਪਾਣੀ ਲੌਂਦੇ ਲੌਂਦੇ ਆ ਗਯੀ
ਤੇਰੀ ਯਾਦ ਨੀ ਕੁੜੀਏ
ਪਾਣੀ ਲੌਂਦੇ ਲੌਂਦੇ ਆ ਗਯੀ
ਤੇਰੀ ਯਾਦ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਕਾਸ਼ ਤੇਰੇਯਾ ਹਥਾ ਨੇ ਬਣਾਈ ਹੁੰਦੀ ਨੀ
ਪੌਣੇ ਦੇ ਵਿਚ ਬਣਕੇ ਰੋਟੀ ਆਯੀ ਹੁੰਦੀ ਨੀ
ਓ ਕਾਸ਼ ਤੇਰੇਯਾ ਹਥਾ ਨੇ ਬਣਾਈ ਹੁੰਦੀ ਨੀ
ਪੌਣੇ ਦੇ ਵਿਚ ਬਣਕੇ ਰੋਟੀ ਆਯੀ ਹੁੰਦੀ ਨੀ
ਸਾਲ ਪੁਰਾਣੀ ਟੁੱਟੀ ਯਾਰੀ
ਖੁਬ ਗਯੀ ਸੀਨੇ ਤੇ ਬਣ ਆਰੀ
ਹੰਸ ਹੰਸ ਕੇ ਲਾਇਆ ਸੀ ਨੀ ਤੂ
ਤੋਡ਼ਨ ਲੱਗੇ ਨਾ ਗੱਲ ਵਿਚਾਰੀ
ਹੁੰਨ ਡਾੰਗਦੇ ਮੈਨੂ ਯਾਦਾਂ ਵੇਲ ਨਾਗ ਨੀ ਕੁੜੀਏ
ਓ ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਕੋਠੇ ਉੱਤੋਂ ਲੰਗਦੇ ਜਿੰਨੇ ਜਹਾਜ ਨੀ ਕੁੜੀਏ
ਸਬ ਜਾਣਦੇ ਤੇਰੇ ਮੇਰੇ ਰਾਜ ਨੀ ਕੁੜੀਏ
ਓ ਕੋਠੇ ਉੱਤੋਂ ਲੰਗਦੇ ਜਿੰਨੇ ਜਹਾਜ ਨੀ ਕੁੜੀਏ
ਸਬ ਜਾਣਦੇ ਤੇਰੇ ਮੇਰੇ ਰਾਜ ਨੀ ਕੁੜੀਏ
ਹੋ ਤੇਰੇ ਵਰਗੇ ਨਿਕਲੇ ਤਾਰੇ
ਤੇਰੇ ਵਾਂਗੂ ਲਾ ਗਏ ਲਾਰੇ
Wait ਕਰੀ ਅੱਸੀ ਹੁੰਨੇ ਹੀ ਆ ਗਏ
ਕਰ ਗਏ ਧੋਖਾ ਦਿਨੇ ਦਿਹਾੜੇ
ਹੁੰਨ ਕੀਤੇ ਪਚਾਹਣੀ ਜਾਣੀ
ਸਾਡੀ ਆਵਾਜ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
Jassi Lokha ਨਾਲ ਖੇਡ ਕੇ ਚਲ ਯੀ ਖੇਡਾ ਨੀ
ਭਾਵੇ ਤੇਰੇ ਲਗ ਗਏ ਪੱਕੇ ਪੈਰ Canada ਨੀ
Jassi Lokha ਨਾਲ ਖੇਡ ਕੇ ਚਲ ਯੀ ਖੇਡਾ ਨੀ
ਚਲ ਗਯੀ ਖੇਡਾ ਨੀ ਭਾਵੇ ਤੇਰੇ ਲਗ ਗਏ
ਪੱਕੇ ਪੈਰ Canada ਨੀ
ਲਖ ਕੀਮਤੀ ਚੀਜ਼ਾਂ ਪਾਲੇ
ਮਿਹਿੰਗੇ ਹੀਰੇ ਤੋ ਯਾਰ ਗੰਵਾ ਲਾਇ
ਲੋਯੀ ਜੱਟ ਦੀ ਚੇਤੇ ਔਣੀ
ਧਰ ਗਯੀ ਜਦ ਤੂ ਪੋਹ ਦੇ ਪਾਲੇ
ਹੋ ਤਾਂ ਕੇ ਟੁੱਰ ਗਯੀ ਸਦਰਾ ਵਾਲੇ ਤਾਜ ਨੀ ਕੁੜੀਏ
ਓ ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਲੋਕ ਮੇਰੇ ਕੋਲ ਔਂਦੇ ਨੇ ਚਲੇ ਜਾਂਦੇ ਨੇ
ਓਹ੍ਨਾ ਨੂ ਨੀ ਪਤਾ ਮੈਂ ਤੇਰੇ ਕੋਲ ਆਂ
ਪਰ ਅਫਸੋਸ ਏ ਤਾਂ ਤੈਨੂ ਵੀ ਨਈ ਪਤਾ