Babbar Sher
ਓ ਕਚਾ ਮਾਜ਼ ਚਬਾ ਜਾਵੇ
ਜਦੋਂ ਜੱਟ ਆਯੀ ਤੇ ਆ ਜਾਵੇ
ਬਣ ਕੇ ਪੱਟੀ ਅੱਖਾਂ ਤੇ
ਬਿਨ ਦੇਖ ਨਿਸ਼ਾਨੇ ਲਾ ਜਾਵੇ
ਓ ਕਚਾ ਮਾਜ਼ ਚਬਾ ਜਾਵੇ
ਜਦੋਂ ਜੱਟ ਅੱਡੀ ਤੇ ਆ ਜਾਵੇ
ਬਣ ਕੇ ਪੱਟੀ ਅੱਖਾਂ ਤੇ
ਬਿਨ ਦੇਖ ਨਿਸ਼ਾਨੇ ਲਾ ਜਾਵੇ
ਧੀ ਭੈਣ ਦੀ ਇੱਜਤ ਹੁੰਦੀ
ਜਾਣੋ ਪ੍ਯਾਰੀ ਏ
ਓ ਸ਼ੇਰਾ ਬੱਬਰ ਸ਼ੇਰਾ ਦਾ
ਭਯੀ ਜੱਟ ਸ਼ਿਕਾਰੀ ਏ
ਓ ਸ਼ੇਰਾ ਬੱਬਰ ਸ਼ੇਰਾ ਦਾ
ਭਯੀ ਜੱਟ ਸ਼ਿਕਾਰੀ ਏ
ਓ ਸ਼ੇਰਾ ਬੱਬਰ ਸ਼ੇਰਾ ਦਾ
ਭਯੀ ਜੱਟ ਸ਼ਿਕਾਰੀ ਏ
ਓ ਨਿਤਨੇਮੀ ਤੇ ਕਿਰਤ ਕਮਾਈ
ਧੁੱਪ ਲਈ ਤਲਵਾਰ ਬਣੇ
ਓ ਨਿਤਨੇਮੀ ਤੇ ਕਿਰਤ ਕਮਾਈ
ਧੁੱਪ ਲਈ ਤਲਵਾਰ ਬਣੇ
ਅਣਖ ਦੀ ਖਾਤਿਰ ਸਰ ਲਾਹ ਦਿੱਤਾ
ਸੱਚਾ ਫਿਰ ਸਰਦਾਰ ਬਣੇ
ਹੋ time ਪੈਣ ਤੇ ਕਰਦਾ
ਵੈਰੀ ਦੀ ਫਾਡੀ ਫਾਡੀ ਏ
ਓ ਸ਼ੇਰਾ ਬੱਬਰ ਸ਼ੇਰਾ ਦਾ
ਭਯੀ ਜੱਟ ਸ਼ਿਕਾਰੀ ਏ
ਓ ਸ਼ੇਰਾ ਬੱਬਰ ਸ਼ੇਰਾ ਦਾ
ਭਯੀ ਜੱਟ ਸ਼ਿਕਾਰੀ ਏ
ਹਕ ਸਚ ਦੀ ਭਰਦਾ ਹਾਮੀ
ਜ਼ੁਲਮ ਕਰੇ ਨਾ ਸਿਹੰਦਾ ਭਯੀ
ਹਕ ਸਚ ਦੀ ਭਰਦਾ ਹਾਮੀ
ਜ਼ੁਲਮ ਕਰੇ ਨਾ ਸਿਹੰਦਾ ਭਯੀ
ਭਾਣਾ ਮਨਕੇ ਰੱਬ ਦਾ ਰਾਣਾ
ਚੜਦੀ ਕਲਾ ਵਿਚ ਰਿਹੰਦਾ ਭਯੀ
ਓ ਜੇਠੁਵਾਲਿਯਾ ਜੀਤਨੀ ਜਾਣੇ
ਜੋ ਬਾਜ਼ੀ ਹਾਰੀ ਏ
ਓ ਸ਼ੇਰਾ ਬੱਬਰ ਸ਼ੇਰਾ ਦਾ
ਭਯੀ ਜੱਟ ਸ਼ਿਕਾਰੀ ਏ
ਓ ਸ਼ੇਰਾ ਬੱਬਰ ਸ਼ੇਰਾ ਦਾ
ਭਯੀ ਜੱਟ ਸ਼ਿਕਾਰੀ ਏ
ਜੱਟ ਸ਼ਿਕਾਰੀ ਏ
ਜੱਟ ਸ਼ਿਕਾਰੀ ਏ