Banned
ਸ਼ਾਇਰਾ ਦੀਆ ਕਲਮਾਂ ਦੇ ਹੁਣ ਫੜਕਣ ਨਾ ਡੌਲੇ ਯਾਰਾ
ਹੁਣ ਤਾਂ ਕਿਰਦਾਰ ਫੁੱਲਾਂ ਤੋ ਸਭ ਦੇ ਨੇ ਹੌਲੇ ਯਾਰਾ
ਖਾ ਗਯਾ ਜਗ ਸੂਰਮਿਆ ਦਿਯਨ ਤੇਗਾਂ ਦਿਯਨ ਧਾਰਾ ਨੂੰ ਹੁਣ
ਚੁੰਨੀ ਪਹਾੜਾ ਤੋ ਭਾਰੀ ਲਗਦੀ ਮੁਟਿਆਰਾਂ ਨੂੰ ਹੁਣ
ਅਜਕਲ ਤਾਂ ਯਾਰ ਮਾਰਦੇ ਯਾਰਾ ਓਏ ਯਾਰਾਂ ਨੂੰ ਹੁਣ
ਯਾਰਾ ਓਏ ਯਾਰਾਂ ਨੂ ਹੁਣ ਹਨ ਯਾਰਾ ਓਏ ਯਾਰਾ ਨੂ ਹੁਣ
ਅਖਾੜੇ ਵਿਚ ਟਾਇਮ ਨੀ ਲਗਦਾ ਪੌਂਦੇ ਪਰ ਟਾਇਮ ਗੰਵਾਈਏ
ਕੱਟੇ ਜਾਦੇ ਝਟ ਪਰਚੇ ਐਨਾ ਵੀ ਸਚ ਨਾ ਕਹੀਏ
ਕਲਯੁਗ ਆ ਪੁੱਤ ਨਾ ਪਿਓ ਦੀ ਮਾ ਦੀ ਗੱਲ ਧੀ ਨਾ ਮਨੇ
ਪੰਜਾ ਕਾ ਸਾਲਾਂ ਮਗਰੋਂ ਔਂਦੇ ਠਗ ਵਨ ਸਾਵਨੇ
ਸੜਕਾਂ ਤੇ ਰੁਲਗੇ ਸੀ ਓਏ ਬਾਣੀ ਦੇ ਪਾਵਨ ਪੰਨੇ
ਸੜਕਾਂ ਤੇ ਰੁਲਗੇ ਸੀ ਓਏ ਬਾਣੀ ਦੇ ਪਾਵਨ ਪੰਨੇ
ਬਾਣੀ ਦੇ ਪਾਵਨ ਪੰਨੇ ਬਾਣੀ ਦੇ ਪਾਵਨ ਪੰਨੇ
ਦਿੰਦੇ ਗੁਰੂਆਂ ਨੂੰ ਮੱਤਾਂ ਬੇਮੁਖ ਹੋ ਗਏ ਨੇ ਚੇਲੇ
ਭਿਓ ਕੇ ਵਿਚ ਚਾਸ਼ਨੀਆ ਦੇ ਵਿਕਦੇ ਸ਼ਰੇਆਮ ਕਰੇਲੇ
ਸੱਪਾ ਤੋ ਵਧ ਉਗਲ ਦੇ ਜ਼ਹਿਰ ਇਨ੍ਸਾਨ ਪਏ ਨੇ
ਛੱਤਾ ਤਾ ਚੋਣ ਸ੍ਕੂਲੇ ਪੱਕੇ ਸ਼ਮਸ਼ਾਨ ਪਏ ਨੇ
ਲੋਕਾਂ ਦਾ ਹੱਕ ਮਾਰ ਕੇ ਕਰਦੇ ਕਯੀ ਦਾਨ ਪਏ ਨੇ
ਲੋਕਾਂ ਦਾ ਹਕ ਮਾਰ ਕੇ ਕਰਦੇ ਕਯੀ ਦਾਨ ਪਏ ਨੇ
ਕਰਦੇ ਕਯੀ ਦਾਨ ਪਏ ਨੇ ਕਰਦੇ ਕਯੀ ਦਾਨ ਪਏ ਨੇ
ਤੇਰੇ ਓਏ ਸਮਝ ਨਾ ਆਉਣੀ ਬਾਹਲੀ ਗਈ ਉਲਝ ਕਹਾਣੀ
ਮੜੀਆ ਤੇ ਘਿਓ ਦੇ ਦੀਵੇ ਜਿਓਂਦੇ ਜੀ ਦੇਣ ਨਾ ਪਾਣੀ
ਕਾਬਲ ਸਰੂਪਵਲੀ ਦਾ ਤੂੰ ਕ੍ਯੂਂ ਪੇਯਾ ਝੁਰਦਾ ਕੰਡੇ
ਏ ਸੀ ਵਿਚ ਬਹਿ ਕੇ ਸੁਣਿਆ ਕਈਆ ਰੁਖ ਛਾ ਲੀ ਵੰਡੇ
ਦੁਨਿਯਾ ਤੋ ਬਚ ਜਾ ਸਾਜ੍ਣਾ ਇਹਦੇ ਚੋਂ ਪਾਸੇ ਦੰਦੇ
ਦੁਨਿਯਾ ਤੋ ਬਚ ਜਾ ਸਾਜ੍ਣਾ ਇਹਦੇ ਚੋਂ ਪਾਸੇ ਦੰਦੇ
ਇਹਦੇ ਚੋਂ ਪਾਸੇ ਦੰਦੇ ਓਏ ਇਹਦੇ ਚੋਂ ਪਾਸੇ ਦੰਦੇ
ਬੋਲੀ ਕਿੱਤੇ ਮੁੱਕ ਨਾ ਜਾਵੇ ਏ ਵੀ ਗੱਲ ਸੋਚ ਵਿਚਰੋ
ਬੇਸ਼ਕ ਬੋਲੋ ਅੰਗਰੇਜ਼ੀ ਮਾ ਨੂੰ ਨਾ ਧੱਕੇ ਮਰੋ
ਨਸ਼ਿਆ ਵਿਚ ਪੈ ਗਏ ਗਭਰੂ ਅਣਖਾ ਕੀਤੇ ਰੂਡ ਪੁਡ ਗਈਆ
ਟਿਕ੍ਟੋਕ ਜੇ ਬੰਦ ਨਾ ਹੁੰਦਾ ਬਣ’ਨਾ ਨਚਾਰ ਸੀ ਕਈਆ
ਮਾਪੇ ਤੇ ਹੁਸਨ ਜਵਾਨੀ ਮੁੜਦੇ ਨਾ ਵਾਪਸ ਬਈ ਓਏ
ਹੋ ਸਕਦਾ ਕੌੜੀ ਲਗੇ ਗੱਲ ਥੋੜੀ ਸਚ ਕਹਿ ਓਏ
ਹੋ ਸਕਦਾ ਕੌੜੀ ਲਗੇ ਗੱਲ ਥੋੜੀ ਸਚ ਕਹਿ ਓਏ
ਗੱਲ ਥੋੜੀ ਸਚ ਕਹਿ ਓਏ