Chote Gharan Wale

Babbu

Hey sync are you there
ਕਾਂਦਾ ਨਾਲ ਕਰਕੇ ਪਲਾਨਨਿੰਗਾ
ਘਰੇ ਬੈਠੇ ਮੌਕਾ ਰਹੇ ਭਾਲ਼ਦੇ
ਕੱਲੇ ਨਈਓਂ ਚੱਲੇ ਨਾਲੇ ਦੇਖਲੇ
ਨਾਲ ਨੇ ਚਲਾਏ ਸਾਰੇ ਨਾਲ ਦੇ
ਓ ਬੰਦ ਕਮਰਿਆਂ ਵਾਲਿਆਂ ਨੇ ਹੁਣ
ਬੰਦ ਰਸਤੇ ਕਰਾਏ ਪਏ ਨੇ
ਹਾਂ ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
ਓ ਆਏਂ ਉਠਿਆ ਕੇ ਰੋਕੇ ਨੀ ਜਾਰੇ
ਜਿਵੇੰ ਸਾਊਥ Bollywood ਖੜ੍ਹੇ
ਓ ਜੋ ਸੀ ਸਾਡਾ ਕਰਦੇ ਮੁਕਾਬਲਾ
ਓ ਹੁਣ match ਵੀ ਨੀ ਲਾਰੇ
ਆਏਂ ਉਠਿਆ ਕੇ ਰੋਕੇ ਨੀ ਜਾਰੇ
ਓ ਜਿਵੇੰ ਸਾਊਥ Bollywood ਖੜ੍ਹੇ
ਓ ਜੋ ਸੀ ਸਾਡਾ ਕਰਦੇ ਮੁਕਾਬਲਾ
ਓ ਹੁਣ match ਵੀ ਨੀ ਲਾਰੇ
ਆਏਂ ਲਾ ਲੋਕ ਕੀ ਚਲਦੀ ਹੋਈ game ਚ
Remote ਹੀ ਛੁਡਾਏ ਪਏ ਨੇ
ਹਾਂ ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਚਾਏ ਪਏ ਨੇ
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਚਾਏ ਪਏ ਨੇ

ਜੋ ਖੜੇ ਨਾਲ ਓਹੀ ਨਾਲ ਖੜੇ ਨੇ
ਕਾਮਯਾਬੀ bad ਚ ਪਹਿਲਾ ਯਾਰ ਨੇ
ਤੇ ਮੌਕੇਯਾ ਤੇ ਖੜ੍ਹੇ ਨੀ ਜੋ ਉਤਰੇ
ਓਹੋ ਕਿੱਤੇ circle ਵਿੱਚੋ ਬਾਹਰ ਨੇ
ਸਾਨੂੰ ਛੱਡ ਕੇ ਗਿਆ ਕੇ proposal
Dustbin ਵਿਚ ਆਏ ਪਏ ਨੇ
ਹਾਂ ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਚਾਏ ਪਏ ਨੇ
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਚਾਏ ਪਏ ਨੇ
ਓ ਜਿਹੜੇ ego ਵਿਚ ਤੁਰਦੇ ਸੀ ਝੂਲ ਗਏ
ਨਾਲੇ ਫੈਸਲੇ ਸੁਣਾਉਂਦੇ ਸੀ ਫਿਜ਼ੂਲ ਦੇ
ਓ ਜਿੱਥੇ ਓ ਲੈਣਦੇ admission’ਆਂ
Head ਮਾਸਟਰ ਆ ਅਸੀ ਓ school ਦੇ
ਤੈਨੂੰ ਹੋਊਗੀ ਹੈਰਾਨੀ ਹੁਣ message
ਕੀਹਦੇ ਕੀਹਦੇ ਸਾਨੂੰ ਆਏ ਪਏ ਨੇ
ਹਾਂ ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਚਾਏ ਪਏ ਨੇ
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ

Curiosités sur la chanson Chote Gharan Wale de Ranjit Bawa

Qui a composé la chanson “Chote Gharan Wale” de Ranjit Bawa?
La chanson “Chote Gharan Wale” de Ranjit Bawa a été composée par Babbu.

Chansons les plus populaires [artist_preposition] Ranjit Bawa

Autres artistes de Film score