Emotional Banda

Ranjit Bawa

ICon

ਓ ਬਿਨਾ ਕੰਮ ਤੌ ਮਿਲੇ ਜੇ
ਓਹਨੂੰ ਚਾਅ ਵੀ ਫੋਕੀ
ਓ ਗੱਲ ਕਦੇ ਇਥੇ ਕਦੇ ਓਥੇ ਟਰਾਂਸਮੀਟਰ ਜੇ ਲੋਕੀ
ਓ ਗੱਲ ਕਦੇ ਇਥੇ ਕਦੇ ਓਥੇ ਟਰਾਂਸਮੀਟਰ ਜੇ ਲੋਕੀ

ਜਿਥੇ ਨੋਟ ਲੱਭੇ ਓਥੇ ਪੂੱਛ ਫੇਰੀ
ਇਮੋਸ਼ਨਲ ਬੰਦਾ ਮਾਰਦਾ
ਓ ਲੁੱਚੇ ਬੰਦੇਆਂ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਆ ਲੁੱਚੇ ਬੰਦੇਆਂ ਦੀ ਉਮਰ ਬਥੇਰੀ ਇਮੋਸ਼ਨਲ ਬੰਦਾ ਮਾਰਦਾ

ਕੰਮ ਕਰੇ ਗਾ ਤਾਂ ਗੋਲੀ
ਹੋਣ ਟੀਚਰਾਂ ਜੇ ਵੇਹਲਾ
ਓਏ ਇਥੇ ਜਿਉਂਦਿਆਂ ਨੂੰ ਗੱਲਾਂ ਤੇ ਲੱਗੇ ਮਰੇ ਉੱਤੇ ਮੇਲਾ

ਓਏ ਇਥੇ ਜਿਉਂਦਿਆਂ ਨੂੰ ਗੱਲਾਂ ਤੇ ਲੱਗੇ ਮਰੇ ਉੱਤੇ ਮੇਲਾ
ਓ ਥੋੜੀ ਚੁਬੁ ਗੀ
ਸੱਚੀ ਏ ਗੱਲ ਮੇਰੀ

ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ

ਓ ਔਖੇ ਵੇਲੇ ਖੜੇ ਨਾ ਐਸੀ ਕਰਨੀ ਕਿ ਯਾਰੀ
ਜਿਥੇ ਪੱਗ ਸੀ ਬੱਟਾਈ ਓਹੀ ਕਰ ਗਿਆ ਗ਼ਦਰੀ
ਜਿਥੇ ਪੱਗ ਸੀ ਬੱਟਾਈ ਓਏ ਓਹੀ ਕਰ ਗਿਆ ਗ਼ਦਰੀ
ਰਾਤ ਕਾਲੀ ਭੋਲੀ ਚੜ੍ਹ ਗਈ ਹਨੇਰੀ

ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ

ਕੁੱਤੀ ਚੋਰਾਂ ਨਾਲ ਰਲੀ ਜੀਤੋ ਰੱਖੀ ਸੀ ਕਰੋਨੀ
ਨਾਵਾਂ ਚੱਲਿਆ ਟਰੇਂਡ ਮਾਫ਼ੀ ਮਾਂਵਾਂ ਤੌ ਮਗੋਨੀ
ਨਾਵਾਂ ਚੱਲਿਆ ਟਰੇਂਡ ਮਾਫ਼ੀ ਮਾਂਵਾਂ ਤੌ ਮਗੋਨੀ
ਇਦੋ ਵੱਧ ਕੇ ਕਾਰਾਂ ਮੈਂ ਗੱਲ ਕਿਹੜੀ

ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ

ਪੈਂਦਾ ਫਰਕ ਨਾ ਕੋਈ ਮੱਥੇ ਟੈਕਾਂ ਹੱਥ ਬੰਨਾ
ਮੁੰਡਾ ਫੋਜੀ ਦਾ ਬਹਿ ਸੋਚੇ ਰੱਬ ਮੰਨਾ ਜਾ ਮੰਨਾ
ਮੁੰਡਾ ਫੋਜੀ ਦਾ ਬਹਿ ਸੋਚੇ ਰੱਬ ਮੰਨਾ ਜਾ ਮੰਨਾ
ਬਾਵਾ ਮਿੱਟੀ ਦਾ ਮਿੱਟੀ ਦੀ ਹੋਜੂ ਢੇਰੀ

ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ

Chansons les plus populaires [artist_preposition] Ranjit Bawa

Autres artistes de Film score