Ferozi Koka
ਓ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
ਨੀ ਤੇਰੇ ਨਾ ਕਰਓੋਣਾ ਰੋਕਾ ਆਏ
ਓ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
ਨੀ ਤੇਰੇ ਨਾ ਕਰਓੋਣਾ ਰੋਕਾ ਆਏ
ਇੱਕੋ ਘਾਟ ਰਾਡਕਦੀ ਮਿਤਰਾਂ ਨੂ
ਓ ਘਾਟ ਰਾਡਕਦੀ ਮਿਤਰਾਂ ਨੂ
ਉਂਝ ਘਰ ਤੋ ਜੱਟਾ ਦਾ ਪੁੱਤ ਸੌਖਾ ਆਏ
ਨੀ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
Desi Crew, Desi Crew
ਸਾਂਭ ਲੇ ਕੂਡਿਆ ਆਖਿਆ ਨੂ
ਆਖਿਆ ਰਫਲਾਂ ਪਕਿਆ ਨੂ
ਸਾਂਭ ਲੇ ਕੂਡਿਆ ਆਖਿਆ ਨੂ
ਆਖਿਯਾਨ ਰਫਲਾਂ ਪਕਿਆ ਨੂ
ਮਾਨ ਮੇਰਾ ਥੋਡਾ ਵੇਲਯ ਆਏ ਨੀ
ੁਹਦੀ 12 ਬੋਰੇ ਸਹੇਲੀ ਆਏ
ਪਰ ਦਿਲ ਚ ਪ੍ਯਾਰ ਦਾ ਸੌਕਾ ਆਏ
ਨੀ ਤੇਰੇ ਨੱਕ ਚ ਫੇਰੋਜ਼ੀ
ਓ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
ਨੀ ਤੇਰੇ ਨਾ ਕਰਓੋਣਾ ਰੋਕਾ ਆਏ
ਨੀ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
ਕਰਜ਼ੇ ਨੇ ਤੇਰੀ ਜੁੱਤੀ ਦੇ
ਦਿਲ ਰਖਦਾ ਸਹਿਰਨੇ ਸੁੱਟੀ ਦੇ
ਕਰਜ਼ੇ ਨੇ ਤੇਰੀ ਜੁੱਤੀ ਦੇ
ਦਿਲ ਰਖਦਾ ਸਹਿਰਨੇ ਸੁੱਟੀ ਦੇ
ਨਾ ਸਾਂਭ Emotion ਬੱਤਾ ਓਏ
ਸਾਚੀ ਉਠਿਯਾ ਇਸ਼੍ਕ਼ ਦਿਯਨ ਲੱਤਾਂ ਓਏ
ਗੱਲ ਦਿਲ ਦੀ ਕਿਹਨ ਦਾ ਮੌਕਾ ਆਏ
ਨੀ ਤੇਰੇ ਨੱਕ ਚ ਫੇਰੋਜ਼ੀ
ਓ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
ਨੀ ਤੇਰੇ ਨਾ ਕਰਓੋਣਾ ਰੋਕਾ ਆਏ
ਨੀ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
ਮਾਨ ਮਾਨ ਜਿੱਡਾ ਗੋਟ ਬਿੱਲੋ
ਸਾਰੇ ਕੱਮ ਨੇ ਲੌਟ ਬਿੱਲੋ
ਮਾਨ ਮਾਨ ਜਿੱਡਾ ਗੋਟ ਬਿੱਲੋ
ਸਾਰੇ ਕੱਮ ਨੇ ਲੌਟ ਬਿੱਲੋ
ਪੈਰ ਜਿੱਡੇ ਵੇਡੇ ਧਰੇਯਾ ਤੂ
ਹਾਏ ਜਿੱਤੇ ਕਬਜ਼ਾ ਕਰੇਯਾ ਤੂ
ਓ ਸਾਡੇ ਹੀ ਦਿਲ ਦਾ ਟੋਟਾ ਆਏ
ਨੀ ਤੇਰੇ ਨੱਕ ਚ ਫੇਰੋਜ਼ੀ
ਓ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ
ਨੀ ਤੇਰੇ ਨਾ ਕਰਓੋਣਾ ਰੋਕਾ ਆਏ
ਨੀ ਤੇਰੇ ਨੱਕ ਚ ਫੇਰੋਜ਼ੀ ਕੋਕਾ ਆਏ