Five Flower

Ranjit Bawa

ਜ਼ੁਲਫ਼ਾਂ ਮੋੜ ਕੇ ਟੰਗੀ ਫਿਰਦੀ ਵਿਚ ਕਲਿਪਾਂ ਦੇ
ਓ ਦੇਵੇ ਨਾ ਰਿਪ੍ਲਾਈ ਸਾਡੀਆਂ written ਸਲਿਪਾਂ ਦੇ
ਜ਼ੁਲਫ਼ਾਂ ਮੋੜ ਕੇ ਟੰਗੀ ਫਿਰਦੀ ਵਿਚ ਕਲਿਪਾਂ ਦੇ
ਓ ਦੇਵੇ ਨਾ ਰਿਪ੍ਲਾਈ ਸਾਡੀਆਂ written ਸਲਿਪਾਂ ਦੇ

ਓ ਨੱਖਰੇ ਚੱਕੀ ਫਿਦਰੀ ਭਰੇ ਭਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ

ਮਿੱਤਰਾਂ ਨੇ ਰਹਿਣਾ ਤੇਰਾ ਚੰਨ ਬਣਕੇ
ਹੱਕ ਚ ਖਿਲਾਉਣਾ ਕੰਧ ਬਣਕੇ
ਗਬਰੂ ਦੇ ਸੀਨੇ ਵਿਚ ਠੰਡ ਪੈ ਜਾਵੇ
ਜਦੋ ਲੰਘਦੀ ਕੋਲਦੀ ਸੁੰਗੰਦ ਬਣਕੇ

ਕਦੇ jean ਪਾਵੇ ਪਾਵੇ ਕਦੇ ਸ਼ਰਾਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ

ਉਮਰ ਜਵਾਨੀ ਵਾਲੀ ਸਾਡੀ ਕੱਚ ਦੀ ਆ ਕੱਚ ਦੀ ਆ
ਤੇਰੀ ਮੇਰੀ ਜੋੜੀ ਕਿੰਨੀ ਜਚ ਦੀ ਆਂ ਜਚ ਦੀ ਆਂ
ਵੇਖ ਵੇਖ ਕੇ ਦੁਨੀਆਂ ਐਵੇ ਮੱਚ ਦੀ ਆ ਮੱਚ ਦੀ ਆ
ਜੱਟ ਦੀ ਕਾਟੋ ਵੇਖ ਹਿਕਾਂ ਤੇ ਨੱਚ ਦੀ ਆ
ਹਾਏ ਪਤਾ ਹੀ ਹੋਣਾ ਬੈਂਸ ਬੈਂਸ ਦੇ ਵਾਰੇ ਨੀ

ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ

Chansons les plus populaires [artist_preposition] Ranjit Bawa

Autres artistes de Film score