Jean 2

GAGANDEEP SINGH, LOVELY NOOR

ਓ 3 ਸਾਕ ਪੱਕੇ ਸੀ Canada ਵੱਲੋਂ ਔਂਦੇ
ਓਹਵੀ ਮੋੜ ਤੇ, ਮੈਂ ਓਹਵੀ ਮੋੜ ਤੇ

Beat Minister minister

ਓ 3 ਸਾਕ ਪੱਕੇ ਸੀ Canada ਵੱਲੋਂ ਔਂਦੇ
ਓਹਵੀ ਮੋੜ ਤੇ, ਮੈਂ ਓਹਵੀ ਮੋੜ ਤੇ
ਓ ਦਿਲੀ, ਬੰਬੇ ਵਾਲੇ ਰਹੇ ਤਰਲੇ ਜੇ ਪੌਂਦੇ
ਹਥ ਜੋੜ ਤੇ, ਜੀ ਹਥ ਜੋੜ ਤੇ
ਓ ਐਂਵੇ ਗੁੱਗੂ ਗਿੱਲ ਵਰਗੇ ਨਾ’ ਖੈਨਆਏ
ਹੋ ਫਿਲ੍ਮੀ ਜੇ scene ਵਾਲ਼ੀਏ
ਓ ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਤੰਗ ਜੀਨ ਵਾਲ਼ੀਏ
ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਮਿਹੰਗੀ ਜੀਨ ਵਾਲ਼ੀਏ
ਹੋ ਮਿਹੰਗੀ ਜੀਨ ਵਾਲ਼ੀਏ

ਓਨਾ ਫਾਟਕ ਨੀ ਲਗਦਾ ਟ੍ਰੇਨ ਦਾ
ਨੀ ਤੂ ਜਿਨੀ ਗਿੱਜੀ ਫਿਰੇ ਹਰੀ ਚਾਹ ਤੇ,
ਓ ਜੇ ਨਾ ਚੱਲੇਯਾ ਤੇ ਮੁਹ ਜੇਯਾ ਬਣਾਏਂਗੀ
ਤੂ ਤਾਂ ਚੱਲਦੀ ਏ AC ਦੀ ਹਵਾ ਤੇ
ਓ ਤੂ ਤਾਂ ਗਿੱਜ ਗਯੀ ਏ AC ਦੀ ਹਵਾ ਤੇ
ਸੰਨ 88’ਇਯੋਨ ਪਿਹਲਾਂ ਦੇ ਨਾਮ ਚੱਲਦੇ
ਨੀ ਸੁਨਿਏ ਯਕੀਨ ਵਾਲ਼ੀਏ
ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਤੰਗ ਜੀਨ ਵਾਲ਼ੀਏ
ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਮਿਹੰਗੀ ਜੀਨ ਵਾਲ਼ੀਏ
ਹੋ ਮਿਹੰਗੀ ਜੀਨ ਵਾਲ਼ੀਏ

ਹੋ ਤੂ ਤਾ fan ਬਣੀ ਫਿਰੇ Johnny Depp ਦੀ
ਕਿਤੋਂ ਤੀਜੇ ਦਿਨ ਫਿਲਮਾਂ ਵਖਾਲਾਂਗੇ,
ਜਿਹਡੇ ਸਬ ਨਾ ਕ੍ਲਾਸ ਲਾਵੇਈਂ ਯੋਗਾ ਦੀ
ਸਾਥੋਂ ਪੁੱਗਣੀ ਨੀ ਨਾੜ ਕੋਯੀ ਛਡਾ ਲਾਗੇ
ਸਾਥੋਂ ਪੁੱਗਣੀ ਨੀ ਨਾੜ ਕੋਯੀ ਛਡਾ ਲਾਗੇ
3315 ਦੇ ਵਾਂਗੂ ਯਾਰ ਹੰਡ ਦੇ ਆ
Touchscreen ਵਾਲ਼ੀਏ
ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਤੰਗ ਜੀਨ ਵਾਲ਼ੀਏ
ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਮਿਹੰਗੀ ਜੀਨ ਵਾਲ਼ੀਏ
ਹੋ ਮਿਹੰਗੀ ਜੀਨ ਵਾਲ਼ੀਏ

ਤੇਰੇ ਯੈਕਣੇ grand-pa ਦੀ ਸੋਚ ਆ
ਜਿਨੇ ਚੜਦੇ flat ਸਿਰੇ ਚਾਡ਼ ਲਓ,
ਹੋ ਮੇਰੇ ਦਾਦੇ ਦਾ ਸੁਭਾ ਏ ਬਡਾ ਰੌਣਕੀ
ਜਿਹਡਾ ਸਰ੍ਦਾ ਏ ਡੰਗ ਕਿਹੰਦਾ ਸਾਰ ਲਓ
ਜਿਹਡਾ ਸਰ੍ਦਾ ਏ ਡੰਗ ਕਿਹੰਦਾ ਸਾਰ ਲਓ
ਓ ਬੇਬੇ ਲਵ੍ਲੀ ਦੀ use ਕਰੇ ਥਾਪੀਯਾ
ਨੀ washing machine ਵਾਲ਼ੀਏ.
ਓ ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਤੰਗ ਜੀਨ ਵਾਲ਼ੀਏ
ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਮਿਹੰਗੀ ਜੀਨ ਵਾਲ਼ੀਏ
ਹੋ ਮਿਹੰਗੀ ਜੀਨ ਵਾਲ਼ੀਏ
ਸਾਡੇ ਕੁਰਤੇ ਪਜਾਮੇ ਵਾਂਗੂ ਖੁੱਲੇ ਨੇ ਸੁਭਾਅ
ਨੀ ਤੂ ਬੜੀ ਤੰਗ ਹੋਣਾ ਮਿਹੰਗੀ ਜੀਨ ਵਾਲ਼ੀਏ
ਹੋ ਮਿਹੰਗੀ ਜੀਨ ਵਾਲ਼ੀਏ

Curiosités sur la chanson Jean 2 de Ranjit Bawa

Qui a composé la chanson “Jean 2” de Ranjit Bawa?
La chanson “Jean 2” de Ranjit Bawa a été composée par GAGANDEEP SINGH, LOVELY NOOR.

Chansons les plus populaires [artist_preposition] Ranjit Bawa

Autres artistes de Film score