Jeonda Rahe Gora
ਜਿਉਂਦਾ ਰਹੇ ਗੋਰਾ ਲੰਮੀਆਂ ਉਮਰਾਂ ਮਾਣੇ ਜੀ
ਜੀਨੇ ਪੜ੍ਹਨ ਲਿਖਣ ਦਾ ਵੀਜ਼ਾ ਸ਼ੁਰੂ ਕਰਵਾਇਆ
ਪਹਿਲਾਂ ਲੁਕ ਛਿਪ ਕੇ ਜਾ ਬਾਰਡਰ ਟੱਪ ਕੇ ਆਉਂਦੇ ਸੀ
ਹੁਣ ਜੱਟ ਨਾਲ ਟੋਹਰ ਦੇ ਬਹਿ ਜਹਾਜ ਚ ਆਇਆ
ਪਹਿਲਾਂ ਕਿਚਨ ਹੰਡ ਤੇ ਕਾਰ ਵਾਸ਼ ਤੇ ਕੰਮ ਕਿੱਤਾ
ਪਹਿਲਾਂ ਕਿਚਨ ਹੰਡ ਤੇ ਕਾਰ ਵਾਸ਼ ਤੇ ਕੰਮ ਕਿੱਤਾ
ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ
ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ ਓ
ਜਿਉਂਦਾ ਰਹੇ ਗੋਰਾ ਲੰਮੀਆਂ ਉਮਰਾਂ ਮਾਣੇ ਜੀ
ਜੀਨੇ ਪੜ੍ਹਨ ਲਿਖਣ ਦਾ ਵੀਜ਼ਾ ਸ਼ੁਰੂ ਕਰਵਾਇਆ
ਪਹਿਲਾਂ ਇਥੋਂ ਗਿਆ ਦੀਆਂ ਮਿਨਤਾਂ ਕਰਦੇ ਰਹਿੰਦੇ ਸੀ
ਅੰਕਲ ਬਿਸ਼ਨੇ ਨੇ ਮੈਨੂੰ ਕਿੰਨਾ ਲਾਰਾ ਲਾਇਆ
ਜੇ ਕੇ ਕੰਮ ਤੇ ਪਹਿਲਾਂ ਤੇਰੇ ਪੇਪਰ ਭੇਜੂ ਪੁੱਤਰਾਂ ਓਏ
ਜਾ ਕੋਈ ਕੁੜੀਓ ਲੱਭ ਦੁ ਮਿੱਠਾ ਖਾਬ ਦਿਖਾਇਆ
ਪੂਰੇ ਤਿੰਨ ਮੰਥ ਓਦੇ ਪੀ.ਏ ਬਣ ਓਦੇ ਕੰਮ ਕਿੱਤੇ
ਪੂਰੇ ਤਿੰਨ ਮੰਥ ਓਦੇ ਪੀ.ਏ ਬਣ ਓਦੇ ਕੰਮ ਕਿੱਤੇ
ਛੱਡਿਆ ਐਰਪੋਟ ਓਹਦਾ ਮੁੜਕੇ ਫੋਨ ਨੀ ਆਇਆ
ਜਿਉਂਦਾ ਰਹੇ ਗੋਰਾ ਲੰਮੀਆਂ ਉਮਰਾਂ ਮਾਣੇ ਜੀ ਓ
ਜੀਨੇ ਪੜ੍ਹਨ ਲਿਖਣ ਦਾ ਵੀਜ਼ਾ ਸ਼ੁਰੂ ਕਰਵਾਇਆ
ਹੁਣ ਅਸੀ ਆਪਣੇ ਦੱਮ ਤੇ ਆਪ ਪੋਹਚ ਗਏ ਇਥੇ ਜੀ
ਕਈ ਕਹਿੰਦੇ ਕੇ ਸਟੂਡੈਂਟਾਂ ਨੇ ਗੰਦ ਪਾਇਆ
ਕਹਿੰਦੇ ਗੁਰੂ ਘਰਾਂ ਵਿਚ ਲੰਗਰ ਛਕਣ ਹੀ ਆਉਂਦੇ ਨੇ
ਕਈਆਂ ਲਾਈਵ ਹੋ ਕੇ ਸਾਡੇ ਤੇ ਦੂਸ਼ਣ ਲਾਇਆ
ਹੋ ਸਾਨੂੰ ਪਿਆਰ ਤੇ ਕਾਰ ਤੇ ਪੀ.ਰ ਦਿਤੀ ਇਸ ਵੀਜ਼ੇ ਨੇ
ਹੋ ਸਾਨੂੰ ਪਿਆਰ ਤੇ ਕਾਰ ਤੇ ਪੀ.ਰ ਦਿਤੀ ਇਸ ਵੀਜ਼ੇ ਨੇ
ਤਾਹੀਓਂ ਲਿਖੇ ਤਰੀਫਾਂ ਇੱਕ ਬੁੱਟਰਾਂ ਦਾ ਜਾਇਆ
ਤਾਹੀਓਂ ਲਿਖੇ ਤਰੀਫਾਂ ਇੱਕ ਬੁੱਟਰਾਂ ਦਾ ਜਾਇਆ ਹੋ
ਜਿਉਂਦਾ ਰਹੇ ਗੋਰਾ ਲੰਮੀਆਂ ਉਮਰਾਂ ਮਾਣੇ ਜੀ ਓ
ਜੀਨੇ ਪੜ੍ਹਨ ਲਿਖਣ ਦਾ ਵੀਜ਼ਾ ਸ਼ੁਰੂ ਕਰਵਾਇਆ
ਜੀਨੇ ਪੜ੍ਹਨ ਲਿਖਣ ਦਾ ਵੀਜ਼ਾ ਸ਼ੁਰੂ ਕਰਵਾਇਆ
ਜੀਨੇ ਪੜ੍ਹਨ ਲਿਖਣ ਦਾ
ਓ ਜੀ ਓ ਗੋਰਿਆਂ