Meri Sardarniye [Lofi Mix]
ਮੰਨ ਜਾ ਨਾ ਮੰਨ ਤੇਰੀ ਮਿਹਰਬਾਨੀ ਏ
ਮੇਰੇ ਜਿਹੇ ਨਾਲ ਜੋ ਨਿਭਾਈ ਜਾਣੀ ਏ
ਮੰਨ ਜਾ ਨਾ ਮੰਨ ਤੇਰੀ ਮਿਹਰਬਾਨੀ ਏ
ਮੇਰੇ ਜਿਹੇ ਨਾਲ ਜੋ ਨਿਭਾਈ ਜਾਣੀ ਏ
ਮੈਂ ਜਿਹਨਾ ਖਫਾ ਹੋਵਾਂ ਹੋ ਤੂ ਓਹ੍ਨਾ ਨੀ ਪ੍ਯਾਰ ਜਤਾਵੇ
ਮੇਰੀਏ ਸਰਦਾਰਨੀ ਏ ਨੀ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਾਰਨੀ ਏ ਨੀ ਤੈਨੂ ਉਮਰ ਮੇਰੀ ਲਗ ਜਾਵੇ
ਗੁੱਸੇ ਵਿਚ ਤੈਨੂ ਉਚਾ ਨੀਵਾਂ ਬੋਲ ਪੈਨੇ ਆ
ਪਰ ਤੇਰੇ ਬਿਨਾ ਏਕ ਬਿੰਦ ਵੀ ਨਾ ਰਿਹਣੇ ਆ ਹੋ ਓ
ਗੁੱਸੇ ਵਿਚ ਤੈਨੂ ਉਚਾ ਨੀਵਾਂ ਬੋਲ ਪੈਨੇ ਆ
ਪਰ ਤੇਰੇ ਬਿਨਾ ਏਕ ਬਿੰਦ ਵੀ ਨਾ ਰਿਹਣੇ ਆ
ਇਕ ਇਕ ਪਲ ਕਲਿਯਾ ਨੂ ਸੋਹੁ ਰਬ ਦੀ ਖਾਣ ਨੂ ਆਵੇ
ਮੇਰੀਏ ਸਰਦਾਰਨੀ ਏ ਨੀ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਾਰਨੀ ਏ ਨੀ ਤੈਨੂ ਉਮਰ ਮੇਰੀ ਲਗ ਜਾਵੇ
ਜੀਓਦੀ ਰਿਹ ਨੀ ਮੇਰੀ ਹਰ ਗਲਤੀ ਭੁਲੌਣੀ ਏ
ਡਰਦਾ ਹਾਂ ਕੀਤੇ ਤੈਨੂ ਖੋ ਨਾ ਦੇਵਾ ਸੋਹਣੀਏ
ਜੀਓਦੀ ਰਿਹ ਨੀ ਮੇਰੀ ਹਰ ਗਲਤੀ ਭੁਲੌਣੀ ਆਏ
ਡਰਦਾ ਹਾਂ ਕੀਤੇ ਤੈਨੂ ਖੋ ਨਾ ਦੇਵਾ ਸੋਹਣੀਏ
ਜਦ ਮੱਥਾ ਚੁੰਮਦੀ ਏ ਮੇਰੀ ਜਾਨ ਜਾਨ ਵਿਚ ਆਵੇ
ਮੇਰੀਏ ਸਰਦਾਰਨੀ ਏ ਹਾਏ ਨੀ ਤੈਨੂ ਉਮਰ ਮੇਰੀ ਲਗ ਜਾਵੇ
ਮੇਰੀਏ ਸਰਦਾਰਨੀ ਏ ਨੀ ਤੈਨੂ ਉਮਰ ਮੇਰੀ ਲਗ ਜਾਵੇ