Photoan

GAGANDEEP SINGH, LOVELY NOOR

ਹੋ ਬੇਬੇ ਮੰਨ ਗਾਯੀ ਓ ਬਾਪੂ ਨੂ ਮਨਾ ਲਊ
ਆਪੇ ਗੱਲ ਸਾਰੀ ਪੱਕੀ ਕਰਵਾ ਲਊ

Beat Minister minister minister

ਹਾਏ ਵੇ ਬੇਬੇ ਮੰਨ ਗਯੀ ਓ ਬਾਪੂ ਨੂ ਮਨਾ ਲਊ
ਆਪੇ ਗੱਲ ਸਾਰੀ ਪੱਕੀ ਕਰਵਾ ਲਊ
ਵੇ ਮੈਂ ਹੀਰ ਵਾਂਗੂ ਓਲਾ ਨਾਹੀਓ ਰਖੇਯਾ
ਵੇ ਨਾ ਤੇਰੇ ਕੋਲੋਂ ਮਝੀਯਾ ਚਰੌਨੀਯਾ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ

ਰਫਲਾਂ ਦੁਨਾਲ ਮੈਨੂ ਨਾ-ਪਸੰਦ ਵੇ
ਗੁਰੂ ਘਰੇ ਜਾਕੇ ਆਪਾਂ ਲੈਣੇ ਨੰਦ ਵੇ
ਰਫਲਾਂ ਦੁਨਾਲ ਮੈਨੂ ਨਾ-ਪਸੰਦ ਵੇ
ਗੁਰੂ ਘਰੇ ਜਾਕੇ ਆਪਾਂ ਲੈਣੇ ਨੰਦ ਵੇ
ਮੇਰੇ ਹਨ ਦਿਯਾ ਜਿੰਨੀਯਾ ਸਹੇਲੀਯਾ
ਹੁਣੇ ਬਣ ਬਣ ਬਿਹ ਗੈਯਾ ਪ੍ਰੋਹਣੀਯਾ
ਚੰਨਾ ਜੰਞ ਲੈ ਕੇ ਆਈ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ

ਬਹੁਤੀ ਜੇ ਜਰੂਰੀ ਕੋਈ ਮੰਗ ਦੱਸ ਦੇਈ
ਪਰ ਚੇਤੇ ਨਾਲ ਪੱਗਾਂ ਵਾਲੇ ਰੰਗ ਦੱਸ ਦੇਈ
ਬਹੁਤੀ ਜੇ ਜਰੂਰੀ ਕੋਈ ਮੰਗ ਦੱਸ ਦੇਈ
ਪਰ ਚੇਤੇ ਨਾਲ ਪੱਗਾਂ ਵਾਲੇ ਰੰਗ ਦੱਸ ਦੇਈ
ਓ ਨਾਲੇ ਇਕ ਦਿਨ ਕਢੀ ਪਟਿਆਲੇ ਲਯੀ
ਵੇ ਓਸੇ ਰੰਗ ਦਿਯਾ ਚੁੰਨੀਯਾ ਰੰਗੌਣੀਯਾ
ਵੇ ਚੰਨਾ ਜੰਞ ਲੈ ਕੇ ਆਈ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ

ਬੜੀ ਮਿਹਰਬਾਨੀ ਲਾਡਲੀ ਨਨਾਣ ਦੀ
ਜਿਹਦੇ ਕੋਲੋਂ ਸੁਖ ਸਾਂਧ ਪੁੱਛਾ ਜਾਨ ਦੀ
ਬੜੀ ਮਿਹਰਬਾਨੀ ਲਾਡਲੀ ਨਨਾਣ ਦੀ
ਜਿਹਦੇ ਕੋਲੋਂ ਸੁਖ ਸਾਂਧ ਪੁੱਛਾ ਜਾਨ ਦੀ
ਵੇ ਮੈਂ ਸਾਂਭ ਸਾਂਭ ਦਿਲ ਵਿਚ ਰਖੀਯਾ
ਗੱਲਾਂ ਲਵ੍ਲੀ ਤੋਂ ਬੈਠ ਕੇ ਲਿਖੌਣੀਯਾ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ
ਵੇ ਚੰਨਾ ਜੰਞ ਲੈ ਕੇ ਆਈ 8 ਦਿਨਾ ਦੀ
ਵੇ ਮੈਂ 7 ਦਿਨ ਫੋਟੋਆਂ ਖਿਚੌਣੀਯਾ

Curiosités sur la chanson Photoan de Ranjit Bawa

Qui a composé la chanson “Photoan” de Ranjit Bawa?
La chanson “Photoan” de Ranjit Bawa a été composée par GAGANDEEP SINGH, LOVELY NOOR.

Chansons les plus populaires [artist_preposition] Ranjit Bawa

Autres artistes de Film score