Qurbani
ਕੋਠੀਯਾਨ ਵਾਲੇਯੋ ਕਾਰਾ ਵਾਲੇਯੋਨ
ਭਰੇ ਹੋਏ ਪਰਿਵਾਰਾ ਵਾਲੇਯੋਨ
ਕੋਠੀਯਾਨ ਵਾਲੇਯੋ ਕਾਰਾ ਵਾਲੇਯੋਨ
ਭਰੇ ਹੋਏ ਪਰਿਵਾਰਾ ਵਾਲੇਯੋਨ
ਦੁਨਿਯਾਦਾਰੋਂ ਚੇਤੇ ਰਖੇਯੋ ਹਾਏ
ਹੋ ਦੁਨਿਯਾਦਾਰੋਂ ਚੇਤੇ ਰਖੇਯੋ
ਪੁੱਤਰਾਂ ਦੇ ਦਾਨੀ ਨੂ ਹਾਏ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਹਨ ਪੁੱਤਰਾਂ ਦੀ ਕ਼ੁਰਬਾਣੀ ਨੂ
ਸਾਂਭ-ਸਾਂਭ ਕੇ ਰਖਦੇ ਆਪਾ
ਆਪਣੇ ਰਾਜ ਦੁਲਾਰੇਯਾਨ ਨੂ
ਓਹਵੀ ਮਾ ਜਿੰਨੇ ਹਿੰਜ ਨਾ ਡੌਲੀ
ਤੱਕ ਕੇ ਟੁੱਟਦੇ ਤਾਰਿਯਾਨ ਨੂ
ਓਹਵੀ ਮਾ ਹਿੰਜ ਨਾ ਡੌਲੀ
ਤੱਕ ਕੇ ਟੁੱਟਦੇ ਤਾਰਿਯਾਨ ਨੂ
ਹੱਸਕੇ ਦੇਸ਼ ਕੌਮ ਲਾਯੀ ਵਾਰੇਯਾ
ਹੱਸਕੇ ਦੇਸ਼ ਕੌਮ ਲਾਯੀ ਵਾਰੇਯਾ
ਇੱਕੋ ਇਕ ਨਿਸ਼ਾਨੀ ਨੂ ਹਾਏ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਹਨ ਪੁੱਤਰਾਂ ਦੀ ਕ਼ੁਰਬਾਣੀ ਨੂ
ਖੇਡਨ ਵਾਲਿਯਨ ਉਮਰਾਂ ਦੇ ਵਿਚ
ਆਪਨਿਯਾ ਜਾਨਾ ਵਾਰ ਗਏ
ਦੋ ਨਿੱਕੇ ਦੋ ਵੱਡੇ ਸਾਡੇ
ਕੌਮ ਦੇ ਛਿਪਚਨ ਚਾਰ ਗਏ
ਦੋ ਨਿੱਕੇ ਦੋ ਵੱਡੇ ਸਾਡੇ
ਕੌਮ ਦੇ ਛਿਪ ਚਨ ਚਾਰ ਗਾਏ
ਕਰਕੇ ਯਾਦ ਸ਼ਹੀਦਿਯਨ ਪਾ ਗਏ
ਕਰਕੇ ਯਾਦ ਸ਼ਹੀਦਿਯਨ ਪਾ ਗਏ
ਦਾਦਾਜੀ ਬਲੀਦਾਨੀ ਨੂ ਹਾਏ
ਪੁੱਤਰਾਂ ਵਾਲੇਯੋ ਭੁਲ ਨਾ ਜਾਯੋ
ਪੁੱਤਰਾਂ ਦੀ ਕ਼ੁਰਬਾਣੀ ਨੂ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਹਨ ਬਚਿਯਾਨ ਦੀ ਕ਼ੁਰਬਾਣੀ ਨੂ
ਸਾਹਿਬਜ਼ਾਦਿਆ ਆਂ ਦੇ ਸਾਕੇ ਅਸੀ
ਜੇ ਕਰ ਮਾਨੋ ਭੁਲਾ ਬੈਠੇ
ਕਹੇ ਟਿਵਾਣਾ ਸਮਝ ਲੈਯੋ ਅਸੀ
ਆਪਣਾ ਆਪ ਮੀਟਾ ਬੈਠੇ
ਕਹੇ ਟਿਵਾਣਾ ਸਮਝ ਲੈਯੋ ਅਸੀ
ਆਪਣਾ ਆਪ ਮੀਟਾ ਬੈਠੇ
ਮਾਫ ਕਰੂ ਇਤਿਹਾਸ ਕਦੇ ਨਾ
ਮਾਫ ਕਰੂ ਇਤਿਹਾਸ ਕਦੇ ਨਾ
ਸਾਡੀ ਏਸ ਨਾਦਾਨੀ ਨੂ ਹਾਏ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਬਚਿਯਾਨ ਵਾਲੇਯੋ ਭੁਲ ਨਾ ਜਾਯੋ
ਬਚਿਯਾਨ ਦੀ ਕ਼ੁਰਬਾਣੀ ਨੂ
ਹਨ ਪੁੱਤਰਾਂ ਦੀ ਕ਼ੁਰਬਾਣੀ ਨੂ