Jhanjer
ਜ਼ਿੰਦਗੀ ਵਿਚ ਸਭ ਕੁਛ ਹੈ ਪਰ ਇਸ਼ਕੇ ਤੋਂ ਉਨੇ ਆ
ਤੇਰੇ ਤੇ ਅਸਰ ਨੀ ਭੋਰਾ ਕਿੱਤੇ ਕਿੰਨੇ ਟੂਣੇ ਆ
ਬਣਕੇ ਆ ਗਏ ਸਵਾਲੀ ਪਾ ਦੇ ਤੂੰ ਖੈਰਾਂ ਨੁੰ
ਵੇਖੀ ਕਿੱਤੇ ਨਾਪ ਨਾ ਦੇਂਦੀ ਝਾਂਜਰ ਦਾ ਗੈਰਾਂ ਨੁੰ

ਇਕੋ ਏ ਡਰ ਆ ਮੈਨੂੰ ਕਿੱਧਰੇ ਸੱਚ ਹੋ ਨਾ ਬਹਿਜੇ
ਮੂੰਹ ਦਾ ਕੋਈ ਮਿੱਠਾ ਕਿੱਧਰੇ ਤੈਨੂੰ ਮੈਥੋਂ ਖੋ ਨਾ ਲੈਜੇ
ਰੱਖੀ ਦਾ ਬੋਚ ਬੋਚ ਕੇ ਅਲੜੇ ਨੀ ਪੈਰਾਂ ਨੁੰ
ਵੇਖੀ ਕਿੱਤੇ ਨਾਪ ਨਾ ਦੇਂਦੀ ਝਾਂਜਰ ਦਾ ਗੈਰਾਂ ਨੁੰ
ਵੇਖੀ ਕਿੱਤੇ ਨਾਪ ਨਾ ਦੇਂਦੀ ਝਾਂਜਰ ਦਾ ਗੈਰਾਂ ਨੁੰ
ਸੱਚੀ ਜੇ ਗੱਲ ਇਕ ਮੰਨੇ ਅੜੀਏ ਤੂੰ ਮੇਰੀ ਨੀ
ਹੱਸਦੀ ਦੀ ਖਿੱਚ ਕੇ ਰੱਖ ਲਾ photo ਇਕ ਤੇਰੀ ਨੀ

ਤੱਕਦਾ ਰਹੁ ਰੋਜ਼ ਸੁਬਾਹ ਉੱਠ ਤੜਕੇ ਦੇ ਪਹਿਰਾਂ ਨੁੰ
ਵੇਖੀ ਕਿੱਤੇ ਨਾਪ ਨਾ ਦੇਂਦੀ ਝਾਂਜਰ ਦਾ ਗੈਰਾਂ ਨੁੰ
ਵੇਖੀ ਕਿੱਤੇ ਨਾਪ ਨਾ ਦੇਂਦੀ ਝਾਂਜਰ ਦਾ ਗੈਰਾਂ ਨੁੰ
ਕਰਦਾ ਐ ਚਿੱਤ ਤੇਰੇ ਨਾਲ ਝੂਠਾ ਜੇਹਾ ਲੜਨੇ ਦਾ
ਇਕੋ ਹੀ ਚਾਅ ਐ ਅੜੀਏ ਤੇਰਾ ਹੱਥ ਫੜਨੇ ਦਾ
ਦੁਨੀਆ ਦੇ ਹਰ ਇਕ ਕੋਨੇ ਲੈ ਕੇ ਜਾਊਂ ਸੈਰਾਂ ਨੁੰ
ਵੇਖੀ ਕਿੱਤੇ ਨਾਪ ਨਾ ਦੇਂਦੀ ਝਾਂਜਰ ਦਾ ਗੈਰਾਂ ਨੁੰ
ਵੇਖੀ ਕਿੱਤੇ ਨਾਪ ਨਾ ਦੇਂਦੀ ਝਾਂਜਰ ਦਾ ਗੈਰਾਂ ਨੁੰ
Jassi ਓਏ