Raula Pai Gya

Chann Angrez

ਸਵਾ ਛੇ ‘ਕ ਬੱਜੇ ਜੱਟਾ ਚੋਰੀ ਚੋਰੀ ਮਿਲਿਆ
ਸੱਤ ਬੱਜੇ ਗੱਲ ਉੱਡ ਗਈ

ਉਹ ਉਂਝ ਵੀ ਤਾਂ ਇਕ ਦਿਨ ਉੱਡਣੀ ਜ਼ਰੂਰ ਸੀ
ਕੋਈ ਨਾ ਜੇ ਕੱਲ ਉੱਡ ਗਈ

ਬੈਠਣਾ ਹੁੰਦਾ ਐ ਦਿਲ ਵਿੱਚ ਆਣ ਕੇ
ਬੈਠਣਾ ਹੁੰਦਾ ਐ ਦਿਲ ਵਿੱਚ ਆਣ ਕੇ
ਜੱਟਾ ਤੂੰ ਤਾਂ ਮੇਰੀਆਂ ਜੜਾ ਚ ਬਹਿ ਗਿਆ

10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ
ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ

Oh Daddy!

ਜਾਣਗੇ ਨੇ ਸਾਰੇ ਜੱਟ ਦੀ ਪਸੰਦ ਨੂੰ
ਹਾਏ ਕੌੜਾ ਕੌੜਾ ਝਾਂਕਦੇ ਨੇ ਤੇਰੀ ਖੰਡ ਨੂੰ
ਉਹ ਨਾ ਨਾ ਫਿਕਰ ਨਾ ਫਾਕਾ ਕੋਈ ਐ
ਦੇਖੀ ਕਿੱਤੇ ਕਰਦੀ ਨਾ ਵਾਕਾ ਕੋਈ ਵੇ

ਪੁੱਛੂ ਕਿਵੇਂ ਚੁੰਨੀ ਨਾਲ ਢੱਕਦੀ ਰਹੀ
ਉਂਗਲਾਂ ਦਾ ਬਾਹਾਂ ਤੇ ਨਿਸ਼ਾਨ ਰਹਿ ਗਿਆ

10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ
ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ

ਤੂੰ ਨੇੜੇ ਜਦੋਂ ਆਈ ਹੋਗੀ ਸੂਹੀ ਨਾਲ ਸੀ
ਵੇ ਸੋਹਣਿਆਂ ਮੈਂ ਭਿੱਜ ਗਈ ਪਸੀਨੇ ਨਾਲ ਸੀ
ਨੀਂ ਮੁਖੜੇ ਤੇਰੇ ਦਾ ਪੂਰਾ ਝਾਕਾ ਲਿਆ ਮੈਂ
ਤੂੰ ਸੱਜੇ ਹੱਥ ਨਾਲ ਪਿੱਛੇ ਕਿੱਤੇ ਬਾਲ ਸੀ

ਵੇ ਗੱਲ ਨਈਓਂ ਪੈਣ ਦਿੱਤੀ ਤੂੰ ਸੱਜਣਾ
ਕੋਈ ਸਾਡੀ ਗੱਲ ਬਾਤ ਸਾਥ ਵਿੱਚ ਕਰਿਆ

10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ
ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ

ਉਹ ਮੁਖੜੇ ਤੇ ਝੱਟ ਆਗੀ ਤੇਰੇ ਸੰਗ ਸੀ
ਵੇ ਗੁੱਟ ਮੇਰਾ ਫੜ੍ਹਕੇ ਤੂੰ ਤੋੜੀ ਵੰਗ ਸੀ
ਉਹ ਆਸ਼ਿਕ਼ਈ ਦਾ ਪਾਰਾ 100 ਤੋਂ ਸੀਗਾ ਟੱਪੇਯਾ
ਹਾਏ ਡਰ ਡਰ ਮੈਂ ਵੀ ਰੱਬ ਰੱਬ ਜਪਿਆ

ਚੰਨ ਅੰਗਰੇਜ਼ ਤੇਰੇ ਪੈਣ ਭੰਗੜੇ
ਅੱਲ੍ਹੜ ਦੇ ਦਿਲ ਐਥੇ ਹੌਲਾ ਪੈ ਗਿਆ

10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ
ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ
ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ

Curiosités sur la chanson Raula Pai Gya de Sajjan Adeeb

Qui a composé la chanson “Raula Pai Gya” de Sajjan Adeeb?
La chanson “Raula Pai Gya” de Sajjan Adeeb a été composée par Chann Angrez.

Chansons les plus populaires [artist_preposition] Sajjan Adeeb

Autres artistes de Indian music