Meri Bebe
ਮੈਨੂ ਤੜਕੇ ਜਦੋਂ ਉਠੌਂਦੀ
ਦੁਧ ਨਾਲ ਪਿਨੀ ਰੋਜ਼ ਖਾਵੋਂਦੀ
ਮੈਨੂ ਤੜਕੇ ਜਦੋਂ ਉਠੌਂਦੀ
ਦੁਧ ਨਾਲ ਪਿਨੀ ਰੋਜ਼ ਖਾਵੋਂਦੀ
ਮੇਰੇ ਲਾਯੀ ਜੋ ਕੁਝ ਹੈ ਚੌਂਦੀ
ਇਹਨੂ ਦੇਦੇ ਓਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਤੇਰੇ ਨਾਲ future ਮੇਰਾ
Discuss ਕਰਦੀ ਰਿਹੰਦੀ
ਬਾਪੂ ਜਦ ਮੈਨੂ ਗਾਲਾਂ ਦੇਵੇ
ਡੁਸ ਡੁਸ ਕਰਦੀ ਰਿਹੰਦੀ
ਤੇਰੇ ਨਾਲ future ਮੇਰਾ
Discuss ਕਰਦੀ ਰਿਹੰਦੀ
ਬਾਪੂ ਜਦ ਮੈਨੂ ਗਾਲਾਂ ਦੇਵੇ
ਡੁਸ ਡੁਸ ਕਰਦੀ ਰਿਹੰਦੀ
ਇਹਨੂ ਕਿ ਸਮਝਾਵਾਂ ਰੱਬਾ
ਨਾਲ ਬਾਪੂ ਸੁਭਾ ਦਾ ਕੱਬਾ
ਉੱਤੋਂ ਤੂ ਵੀ ਸਾਡੇ ਨਾਲ
ਕ੍ਯੂਂ ਖੇਡਦਾਂ ਖੇਡੇ ਓਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਤੜਕੇ ਉਠ ਕੇ ਨੰਗੇ ਪੈਰੀ
ਗੁਰੂਦਵਾਰੇ ਜਾਵੇ ਓ
ਮੰਦਿਰ ਕਦੇ ਮਸੀਤ ਚ ਤੇਰੀ
ਨੇਹਰੇ ਬਾਰੇ ਜਾਵੇ ਓ
ਤੜਕੇ ਉਠ ਕੇ ਨੰਗੇ ਪੈਰੀ
ਗੁਰੂਦਵਾਰੇ ਜਾਵੇ ਓ
ਮੰਦਿਰ ਕਦੇ ਮਸੀਤ ਚ ਤੇਰੀ
ਨੇਹਰੇ ਬਾਰੇ ਜਾਵੇ ਓ
ਓ ਦੇਵੇ ਚਾਦਰ ਕਦੇ ਰੁਮਾਲਾਂ
ਏ ਕਰਦੀ ਹਰ ਉਪਰਾਲਾ
ਕਰਕੇ ਡਿਗ੍ਰੀ ਵੀ ਪੁੱਤ ਖਾਵੇ
ਜੇ ਕਰ ਠੇਡੇ ਓਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਨਿੱਕੇ ਹੁੰਦੇ ਦੇ ਮੇਰੇ ਓ
ਜੂਡੀ ਕਰਕੇ ਵੇਂਦੀ ਸੀ
ਬਾਪੂ ਵਾਲੀ ਪਗ ਨੂ
ਮੇਰੇ ਸਿਰ ਤੇ ਧਰਕੇ ਵੇਂਦੀ ਸੀ
ਨਿੱਕੇ ਹੁੰਦੇ ਦੇ ਮੇਰੇ ਓ
ਜੂਡੀ ਕਰਕੇ ਵੇਂਦੀ ਸੀ
ਬਾਪੂ ਵਾਲੀ ਪਗ ਨੂ
ਮੇਰੇ ਸਿਰ ਤੇ ਧਰਕੇ ਵੇਂਦੀ ਸੀ
ਮੰਨ ਦਾ ਹਨ ਲਾਲ ਗੰਵਾ ਲੈ
ਵੱਡਾ ਹੋਕੇ ਬਾਲ ਕਾਟਾ ਲਏ
ਗਲਤੀ ਮੇਰੀ ਦੇ ਦੁਖ ਦਿੱਤੇ
ਮਾਂ ਕੇਡੇ ਹੋਏ ਰੱਬਾ
ਮੇਰੇ ਫਿਕਰਾ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ
ਮੇਰੇ ਫਿਕਰਨ ਵਿਚ ਨਾ ਸੌਂਦੀ
ਮੇਰੀ ਬੇਬੇ ਓਏ ਰੱਬਾ