Munda Bhal Di

MISTA BAAZ, RAVI RAJ

ਮੈਨੂ ਕਿਹੰਦੀ ਤੇਰੇ ਜਿਹੇ 36 ਫਿਰਦੇ
ਮੇਰੇ ਪਿਛੇ ਪਿਛੇ ਦਿਲ ਚੱਕੀ ਫਿਰਦੇ
ਮੈਨੂ ਕਿਹੰਦੀ ਤੇਰੇ ਜਿਹੇ 36 ਫਿਰਦੇ
ਮੇਰੇ ਪਿਛੇ ਪਿਛੇ ਦਿਲ ਚੱਕੀ ਫਿਰਦੇ
ਓ ਕਿ ਅੱਕਡ਼ ਦਿਖਾ ਕੇ ਰਹੀ ਟਾਲਦੀ
ਅੱਕਡ਼ ਦਿਖਾਕੇ ਰਹੀ ਟਾਲਦੀ
ਮੇਰਾ ਰੁਕ੍ਦਾ ਨੀ ਹਾਸਾ, ਮੈਨੂ ਅੱਜ ਪਤਾ ਲੱਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲਦੀ
ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲੱਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲਦੀ
ਮੇਰਾ ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲਦੀ

Mista baaz ...

ਪਾਕੇ UK ਦੇ flag ਵਾਲੇ ਕਪੜੇ
ਚਕ ਰਖੇ ਸੀ ਤੂ ਉਚੇ ਬੜੇ ਨਖਰੇ
ਪੱਕੀ ਬੰਦੀ ਸੀ ਵਿਸ਼ਵ ਦੀ ਸੁੰਦਰੀ
ਕਿਹੰਦੀ ਭੇਜੀ ਏ fiance ਨੇ ਮੂੰਦਰੀ
ਲੱਗੇ ਬੰਣ ਦਾ ਹੋਣਾ ਏ ਬੀਬਾ ਤੇਰੀ ਲਯੀ ਜਹਾਜ਼
ਇਸ week ਚਲੀ ਜਾਣਾ ਕਿਹੰਦੀ ਸਾਲ ਦੀ
week ਚਲੀ ਜਾਣਾ ਕਿਹੰਦੀ ਸਾਲ ਦੀ
ਮੇਰਾ ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲਦੀ
ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲ..

ਮੈਨੂ ਦੇਖ ਕੇ style ਸੀਗੀ ਮਾਰਦੀ
ਫੂਂਕ ਮਾਰਕੇ ਸੀ ਜ਼ੁਲਫਾਂ ਸ੍ਵਾਰਦੀ
ਨਿਗਾਹ ਖਾਲੀ ਤੇਰੀ ਪੌਂਡ'ਆ ਦੀ ਚਮਕ ਨੇ
ਨਹੀਂ ਓ ਪਤਾ ਤੈਨੂ ਕੀਮਤ ਪ੍ਯਾਰ ਦੀ
ਜਦੋਂ ਹੁਸਨਾ ਦਾ ਕਰਦੀ ਘਮੰਡ ਕੋਈ ਨਾਰ
ਰਿਹੰਦੀ ਕਦਰ ਨਾ ਜ਼ੁਲਫਾਂ ਦੇ ਜਾਲ ਦੀ
ਕਦਰ ਨਾ ਜ਼ੁਲਫਾਂ ਦੇ ਜਾਲ ਦੀ
ਮੇਰਾ ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲਦੀ
ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲੱਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲਦੀ

ਦੰਦ ਕੱਢ ਦੀ ਸੀ ਦਿਲ ਮੇਰਾ ਤੋਡ਼ ਕੇ
ਦਿੱਤਾ ਰੱਬ ਨੇ ਸਬਕ ਤੈਨੂ ਮੋਡ ਕੇ
ਦੰਡ ਕੱਢ ਦੀ ਸੀ ਦਿਲ ਮੇਰਾ ਤੋਡ਼ ਕੇ
ਦਿੱਤਾ ਰੱਬ ਨੇ ਸਬਕ ਤੈਨੂ ਮੋਡ ਕੇ
ਯਾਰ ਲਭਣਾ ਨੀ Ravi Raj ਵਰਗਾ
ਭਾਵੇਂ ਕਰ ਅਰਦਾਸਾਂ ਹਥ ਜੋਡ਼ ਕੇ
ਤੇਰਾ ਹੁੰਦਾ ਨੀ ਵਿਆ ਮੈਨੂ ਦੱਸ ਗਯਾ ਮਾਨ
ਨੀ ਤੂ ਥਾ ਥਾ ਤੇ ਫਿਰੇ ਦੀਵੇ ਬਾਲਦੀ
ਤੂ ਥਾ ਥਾ ਤੇ ਫਿਰੇ ਦੀਵੇ ਬਾਲਦੀ
ਮੇਰਾ ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ ਭਾਲਦੀ
ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲੱਗਾ
ਨੀ ਤੂ ਸ਼ਾਦੀ dot com ਉੱਤੇ ਮੁੰਡਾ, ਹਾਹਾ...
ਰੁਕ੍ਦਾ ਨੀ ਹਾਸਾ ਮੈਨੂ ਅੱਜ ਪਤਾ ਲੱਗਾ
ਨੀ ਤੂ ਸ਼ਾਦੀ dot com ਉੱਤੇ..
ਸ਼ਾਦੀ ਸ਼ਾਦੀ ਸ਼ਾਦੀ..
ਤੂ ਸ਼ਾਦੀ dot com ਉੱਤੇ..
ਸ਼ਾਦੀ ਸ਼ਾਦੀ ਸ਼ਾਦੀ dot com ਉੱਤੇ ਮੁੰਡਾ ਭਾਲਦੀ

ਸ਼ਾਦੀ dot com ਉੱਤੇ
Check your music baby
ਸ਼ਾਦੀ dot com ਉੱਤੇ ਮੁੰਡਾ ਭਾਲਦੀ (baby )
ਸ਼ਾਦੀ dot com ਉੱਤੇ (baby )
ਸ਼ਾਦੀ dot com ਉੱਤੇ ਮੁੰਡਾ ਭਾਲਦੀ

Chansons les plus populaires [artist_preposition] Sharry Maan

Autres artistes de