Response
ਗੱਲ ਸੁਣ ਵੱਡਿਆ ਲਾਣੇਦਾਰਾ
System ਹਿੱਲ ਗਿਆ ਸ਼ਹਿਰ ਦਾ ਸਾਰਾ
ਇੱਕ ਤਾਂ ਅੱਖਾਂ ਡਾਕੇ ਮਾਰਨ
ਉੱਤੋਂ ਭਰੀ ਫਿਰਾਂ ਮਸਕਾਰਾਂ
ਗੱਲ ਸੁਣ ਵੱਡਿਆ ਲਾਣੇਦਾਰਾ
System ਹਿੱਲ ਗਿਆ ਸ਼ਹਿਰ ਦਾ ਸਾਰਾ
ਇੱਕ ਤਾਂ ਅੱਖਾਂ ਡਾਕੇ ਮਾਰਨ
ਉੱਤੋਂ ਭਰੀ ਫਿਰਾਂ ਮਸਕਾਰਾਂ
ਇੱਕ ਦੇ chance ਤਾਂ ਨਈਂ ਲੱਗਦੇ
ਇੱਕ ਦੇ chance ਤਾਂ ਨਈਂ ਲੱਗਦੇ
ਪਰ ਤੂੰ class ਭਾਲਦੈਂ ਵੇ
ਚੱਕ ਕੇ ਸੱਤ ਪਤੰਦਰ ਨਾਲ
ਹਾ ਤੂੰ response ਭਾਲਦੈਂ ਵੇ
ਚੱਕ ਕੇ ਸੱਤ ਪਤੰਦਰ ਨਾਲ
ਹਾ ਤੂੰ response ਭਾਲਦੈਂ ਵੇ
ਸਮਝੀਂ ਨਾ guard ਤੂੰ ਬੱਲੀਏ
ਚੋਬਰ ਬੜੇ ਪਾਰਖੂ ਬੱਲੀਏ
ਗੱਲਾਂ ਕਰਦੇ ਖਰੀਆਂ-ਖਰੀਆਂ
ਪਾਉਂਦੇ ਰੰਗ dark ਓ ਬੱਲੀਏ
ਜਿਹੜਾ ਰੁੱਖਾ ਸੁੱਖਾ ਝਾਕੂ
ਉਹਦੇ ਟਾਇਰ ਵੀ ਖੁਲ੍ਹਣਗੇ
ਪਾਸੇ ਹੋ ਜਾ
ਪਾਸੇ ਹੋ ਜਾ ਸਾਸਰੀਕਾਲ
ਨੀ ਯਾਰ ਤਾਂ ਨਾਲ ਈ ਘੁੰਮਣਗੇ
ਪਾਸੇ ਹੋ ਜਾ ਸਾਸਰੀਕਾਲ
ਨੀ ਯਾਰ ਤਾਂ ਨਾਲ ਈ ਘੁੰਮਣਗੇ
ਯਾਰ ਤਾਂ ਨਾਲ ਈ ਘੁੰਮਣਗੇ
ਖੁੱਲ੍ਹਾ challenge ਵੇ ਅੱਖ ਕਰਦੀ
ਟੌਰ੍ਹ ਰਾਣੀਆਂ ਵਾਂਗੂ ਕੱਢਦੀ
ਜੱਟੀ ਬਿਨਾਂ ਹੀਲ ਤੋਂ ਜੱਟਾ
ਹਾਏ ਵੇ ਬੱਦਲਾਂ ਨੂੰ touch ਕਰਦੀ
ਮੇਰੇ ਨੱਖਰੇ ਧੁੰਮਾਂ ਪਾਉਂਦੇ
ਮੇਰੇ ਨੱਖਰੇ ਧੁੰਮਾਂ ਪਾਉਂਦੇ
ਤੇ ਤੂੰ ਧੌਂਸ ਠਾਲਦੈਂ ਵੇ
ਚੱਕ ਕੇ ਸੱਤ ਪਤੰਦਰ ਨਾਲ
ਹਾ ਤੂੰ response ਭਾਲਦੈਂ ਵੇ
ਚੱਕ ਕੇ ਸੱਤ ਪਤੰਦਰ ਨਾਲ
ਹਾ ਤੂੰ response ਭਾਲਦੈਂ ਵੇ
ਤੂੰ ਵੀ ਸੁਣਿਆ ਹੋਣਾ ਚੱਲਦਾ
ਹਰ ਥਾਂ ਕਪਤਾਨ ਰਕਾਨੇ
ਕਿੰਨੀਆਂ ਨੇ ਦਿਲ 'ਤੇ ਖੁਣਿਆ
ਸਾਡਾ ਨਾ ਕਪਤਾਨ ਰਕਾਨੇ
ਜਿੱਦੇ ਦਿਲ ਤੋਂ feeling ਆਈ
ਫਿਰ ਤੇਰੇ 'ਤੇ ਡੁੱਗਣਗੇ
ਪਾਸੇ ਹੋ ਜਾ
ਪਾਸੇ ਹੋ ਜਾ ਸਾਸਰੀਕਾਲ
ਨੀ ਯਾਰ ਤਾਂ ਨਾਲ ਈ ਘੁੰਮਣਗੇ
ਪਾਸੇ ਹੋ ਜਾ ਸਾਸਰੀਕਾਲ
ਨੀ ਯਾਰ ਤਾਂ ਨਾਲ ਈ ਘੁੰਮਣਗੇ
ਹੋ, ਪੰਜ-ਸੱਤ ਖ਼ਾਸ ਬਿੱਲੋ ਵੈਸੇ ਯਾਰ ਬੜੇ ਨੇ
ਜਿੱਥੇ ਅੜੀ ਮੇਰੀ ਉੱਥੇ ਸਾਰੇ ਨਾਲ ਖੜ੍ਹੇ ਨੇ
ਹੋ, ਇੰਨ੍ਹਾਂ ਕਰਕੇ ਹੀ ਸਿਰ ਉੱਚਾ ਕਰ ਤੁਰਾ ਮੈਂ
ਝੱਟ ਚੱਕ ਲੈਂਦੇ ਚੀਜ਼ ਜਿੱਥੇ ਹੱਥ ਧਰਾਂ ਮੈਂ
ਚੋਟੀ ਦੇ ਆ ਵੈਲੀ ਸਾਰੇ
ਜਿੰਨ੍ਹਾਂ-ਜਿਨ੍ਹਾਂ ਕਰਕੇ
ਵੈਰੀਆਂ ਦੀ ਹਿੱਕ ਉੱਤੇ
ਨਿੱਤ ਕੋਕੇ ਜੜ੍ਹਾਂ ਮੈਂ
ਸਾਰਾ ਏ ਜ਼ਮਾਨਾ ਬਿੱਲੋ ਨਾਜ਼ ਕਰਜੂ
ਬੀਟ ਬੋਲੇ ਕੰਨ੍ਹਾਂ 'ਚ ਆਵਾਜ਼ ਕਰਜੂ
ਦੇਖੀ ਚੱਲ set ਮੈਂ ਰਿਵਾਜ਼ ਕਰਜੂੰ
ਚੱਕਵਾਂ brand ਤੇਰਾ ਯਾਰ ਬਣਜੂ
Mista Baaz
ਨੀ ਮੇਰੇ ਆੜੀ ਬੇਲੀ ਜਿੰਨੇ
ਕਹਿਣ ਨੂੰ ਕੱਬੇ ਦਿਲੋਂ ਨਗੀਨੇ
ਚੱਲਦੀ ਚੰਡੀਗੜ ਦੀ ਦਾਰੂ
ਸਾਡੇ ਕਰਕੇ ਬਾਰ੍ਹਾਂ ਮਹੀਨੇ
ਜੇ ਜੱਟ ਦਾਰੂ ਪੀਣੀ ਛੱਡ ਗਿਆ
ਜੇ ਜੱਟ ਦਾਰੂ ਪੀਣੀ ਛੱਡ ਗਿਆ
ਕਿੱਥੋਂ ਠੇਕੇ ਖੁੱਲ੍ਹਣਗੇ
ਪਾਸੇ ਹੋ ਜਾ
ਪਾਸੇ ਹੋ ਜਾ ਸਾਸਰੀਕਾਲ
ਨੀ ਯਾਰ ਤਾਂ ਨਾਲ ਈ ਘੁੰਮਣਗੇ
ਪਾਸੇ ਹੋ ਜਾ ਸਾਸਰੀਕਾਲ
ਨੀ ਯਾਰ ਤਾਂ ਨਾਲ ਈ ਘੁੰਮਣਗੇ
ਨੀ ਯਾਰ ਤਾਂ ਨਾਲ ਈ ਘੁੰਮਣਗੇ
ਨੀ ਯਾਰ ਤਾਂ ਨਾਲ ਈ ਘੁੰਮਣਗੇ