Dil Da Dimaag

SARVPREET SINGH DHAMMU

ਹੁੰਦਾ ਜੇ ਦਿਮਾਗ ਦਿਲ ਦਾ
ਕਿਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ
ਕਿਯੂ ਹੁੰਦਾ ਬੁਰਾ ਹਾਲ ਦਿਲ ਦਾ
ਸਾਲਾ ਟੁੱਟਦਾ ਹੀ ਨਾ ਕਦੇ ਲੁੱਟਦਾ ਹੀ ਨਾ
ਸਾਲਾ ਟੁੱਟਦਾ ਹੀ ਨਾ ਕਦੇ ਲੁੱਟਦਾ ਹੀ ਨਾ
ਕਿਸੇ ਤੇ ਕਦੇ ਔਂਦਾ ਈ ਨਾ
ਕਿਸੇ ਨੂ ਕਦੇ ਚੌਂਦਾ ਈ ਨਾ
ਕਿਸੇ ਤੇ ਕਦੇ ਔਂਦਾ ਈ ਨਾ
ਕਿਸੇ ਨੂ ਕਦੇ ਚੌਂਦਾ ਈ ਨਾ
ਕਿਸੇ ਨੂ ਕਦੇ ਚੌਂਦਾ ਈ ਨਾ
ਓ ਜਾਣਾ ਸੀ ਕਮਾਲ ਦਿਲ ਦਾ
ਕ੍ਯੂਂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ
ਕ੍ਯੂਂ ਹੁੰਦਾ ਬੁਰਾ ਹਾਲ ਦਿਲ ਦਾ

ਦਿਲ ਮੇਰਾ ਲੈਕੇ ਓਹਨੇ ਦਿਲ ਬੇਹਲਾ ਲੇਯਾ
ਚਾਰ ਦਿਨ ਖੇਡ ਕੇ ਸੀ ਪਰ੍ਸ ਚ ਪਾ ਲੇਯਾ
ਦਿਲ ਮੇਰਾ ਲੈਕੇ ਓਹਨੇ ਦਿਲ ਬੇਹਲਾ ਲੇਯਾ
ਚਾਰ ਦਿਨ ਖੇਡ ਕੇ ਸੀ ਪਰਸ ਚ ਪਾ ਲੇਯਾ
ਹੈ ਸਰਾਸਰ ਮੁਕਰ ਗਯੀ ਕੇ ਕਿਹੰਦੀ ਹੁਣ ਲਭਦਾ ਹੀ ਨਹੀ
ਹੈ ਸਰਾਸਰ ਮੁਕਰ ਗਯੀ ਕੇ ਕਿਹੰਦੀ ਹੁਣ ਲਭਦਾ ਹੀ ਨਹੀ
ਭੈੜਾ ਕੋਈ ਭਾਲ ਦਿਲ ਦਾ ਕਿਯੂ ਹੁੰਦਾ ਬੁਰਾ ਹਾਲ ਦਿਲ ਦਾ
ਭੈੜਾ ਕੋਈ ਭਾਲ ਦਿਲ ਦਾ ਕਿਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ ਕਿਯੂ ਹੁੰਦਾ ਬੁਰਾ ਹਾਲ ਦਿਲ ਦਾ

ਤੈਨੂ ਦਿਲ ਨਾ ਜੇ ਦਿੰਦਾ ਜਾਂ ਚਲੀ ਜਾਣੀ ਸੀ
ਗੀਤ ਕਿਵੇ ਬੋਲਦੇ ਜ਼ੁਬਾਨ ਚਲੀ ਜਾਣੀ ਸੀ
ਤੈਨੂ ਦਿਲ ਨਾ ਜੇ ਦਿੰਦਾ ਜਾਂ ਚਲੀ ਜਾਣੀ ਸੀ
ਗੀਤ ਕਿਵੇ ਬੋਲਦੇ ਜ਼ੁਬਾਨ ਚਲੀ ਜਾਣੀ ਸੀ
ਇਸ਼੍ਕ਼ ਹੁਣ ਸਿਖ ਜੌਂਗਾ ਨੀ ਤੇਰੇ ਲਯੀ ਲਿਖ ਜੌਂਗਾ
ਇਸ਼੍ਕ਼ ਹੁਣ ਸਿਖ ਜੌਂਗਾ ਨੀ ਤੇਰੇ ਲਯੀ ਲਿਖ ਜੌਂਗਾ
ਏ ਹਾਲ ਜੋ ਬੇਹਾਲ ਦਿਲ ਦਾ ਕ੍ਯੂਂ ਹੁੰਦਾ ਬੁਰਾ ਹਾਲ ਦਿਲ ਦਾ
ਏ ਹਾਲ ਜੋ ਬੇਹਾਲ ਦਿਲ ਦਾ ਕ੍ਯੂਂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ ਕਿਯੂ ਹੁੰਦਾ ਬੁਰਾ ਹਾਲ ਦਿਲ ਦਾ

ਤੇਰੇ ਬਾਰੇ ਕਦੇ ਵੀ ਨਾ ਸੋਚੀ ਬਡਾ ਰੋਏਂਗੀ
ਮੈਂ ਤੇ ਥਰ ਜਾਵਾਂਗਾ ਤੂ ਨਿਕ ਵਿਚ ਹੋਏਂਗੀ
ਤੇਰੇ ਬਾਰੇ ਕਦੇ ਵੀ ਨਾ ਸੋਚੀ ਬਡਾ ਰੋਏਂਗੀ
ਮੈਂ ਤੇ ਥਰ ਜਾਵਾਂਗਾ ਤੂ ਨਿਕ ਵਿਚ ਹੋਏਂਗੀ
ਏ ਦਿਲ ਦੇ ਸੇ ਕਾਰੇ ਗੋਰੀਏ ਗਰੀਬ ਗਏ ਮਾਰੇ ਗੋਰੀਏ
ਏ ਦਿਲ ਦੇ ਸੇ ਕਾਰੇ ਗੋਰੀਏ ਗਰੀਬ ਗਏ ਮਾਰੇ ਗੋਰੀਏ
ਲੇ ਸਿਵਾ ਹੁਣ ਬਾਲ ਦਿਲ ਦਾ ਕਿਯੂ ਹੁੰਦਾ ਬੁਰਾ ਹਾਲ ਦਿਲ ਦਾ
ਲੇ ਸਿਵਾ ਹੁਣ ਬਾਲ ਦਿਲ ਦਾ ਕਿਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ ਕਿਯੂ ਹੁੰਦਾ ਬੁਰਾ ਹਾਲ ਦਿਲ ਦਾ

Curiosités sur la chanson Dil Da Dimaag de Sharry Mann

Qui a composé la chanson “Dil Da Dimaag” de Sharry Mann?
La chanson “Dil Da Dimaag” de Sharry Mann a été composée par SARVPREET SINGH DHAMMU.

Chansons les plus populaires [artist_preposition] Sharry Mann

Autres artistes de Folk pop