Kalla Chann

SARVPREET SINGH DHAMMU

ਤੇਰੇ ਮੇਰੇ ਤੇਰੇ ਮੇਰੇ ਤੇਰੇ ਮੇਰੇ ਤੇਰੇ ਮੇਰੇ
ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਾਂ ਜਾਂ ਮੇਰੇ ਕੋਲੋ ਤੇਰੇ ਬਾਰੇ ਪੁਛਦਾ
ਜਾਂ ਜਾਂ ਮੇਰੇ ਕੋਲੋ ਤੇਰੇ ਬਾਰੇ ਪੁਛਦਾ
ਜ਼ਖਮਾ ਨੂ ਲੂਨ ਲੱਗ ਨਾਲ ਬਣ ਮਿਲਦਾ

ਤੇਰੇ ਮੇਰੇ ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

ਸੌਂ ਲੱਗੇ ਜਦੋ ਕਦੇ ਯਾਦ ਕਰਾ ਰੱਬ ਨੂ
ਸੌਂ ਲੱਗੇ ਜਦੋ ਕਦੇ ਯਾਦ ਕਰਾ ਰੱਬ ਨੂ
ਸੌਂ ਲੱਗੇ ਜਦੋ ਕਦੇ ਯਾਦ ਕਰਾ ਰੱਬ ਨੂ ਯਾਦ ਕਰਾ ਰੱਬ ਨੂ
ਸੁਪਨੇ ਚ ਤੇਰਾ ਚਿਹਰਾ ਲਾਕੇ ਸੁਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

ਤੇਰੇ ਮੇਰੇ ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

ਨਵੇ ਨਵੇ ਪ੍ਯਾਰ ਦੀ ਨਿਸ਼ਾਨੀ ਹੁੰਦੀ ਦੋਸਤੋ
ਨਵੇ ਨਵੇ ਪ੍ਯਾਰ ਦੀ ਨਿਸ਼ਾਨੀ ਹੁੰਦੀ ਦੋਸਤੋ
ਨਵੇ ਨਵੇ ਪ੍ਯਾਰ ਦੀ ਨਿਸ਼ਾਨੀ ਹੁੰਦੀ ਦੋਸਤੋ
ਨਿਸ਼ਾਨੀ ਹੁੰਦੀ ਦੋਸਤੋ
ਜਦੋ ਮਿਲੇ ਬੰਦਾ ਹੋਕੇ ਧੰਨ ਧੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

ਤੇਰੇ ਮੇਰੇ ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

ਚਾਰ ਦਿਨ ਜ਼ਿੰਦਗੀ ਦੇ ਸੌਖੇ ਲਾਂਗ ਜਾਣੇ ਸੀ
ਚਾਰ ਦਿਨ ਜ਼ਿੰਦਗੀ ਦੇ ਸੌਖੇ ਲਾਂਗ ਜਾਣੇ ਸੀ
ਚਾਰ ਦਿਨ ਜ਼ਿੰਦਗੀ ਦੇ ਸੌਖੇ ਲਾਂਗ ਜਾਣੇ ਸੀ ਸੌਖੇ ਲਾਂਗ ਜਾਣੇ ਸੀ
ਸੱਜਣਾ ਜੇ ਸਾਨੂ ਸਾਡੀ ਗਲ ਮੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਕੱਲਾ ਚੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

ਤੇਰੇ ਮੇਰੇ ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਾਂ ਜਾਂ ਮੇਰੇ ਕੋਲੋ ਤੇਰੇ ਬਾਰੇ ਪੁਛਦਾ
ਜਾਂ ਜਾਂ ਮੇਰੇ ਕੋਲੋ ਤੇਰੇ ਬਾਰੇ ਪੁਛਦਾ
ਜ਼ਖਮਾ ਨੂ ਲੂਨ ਲੱਗ ਨਾਲ ਬਣ ਮਿਲਦਾ
ਤੇਰੇ ਮੇਰੇ ਪ੍ਯਾਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਕੱਲਾ ਚੰਨ ਮਿਲਦਾ

Curiosités sur la chanson Kalla Chann de Sharry Mann

Qui a composé la chanson “Kalla Chann” de Sharry Mann?
La chanson “Kalla Chann” de Sharry Mann a été composée par SARVPREET SINGH DHAMMU.

Chansons les plus populaires [artist_preposition] Sharry Mann

Autres artistes de Folk pop