Love You

Ravi Raj

ਹੁਣ friend ਨਾ ਕਿਹ ਤੂੰ ਛੱਡ ਛੁਡ ਕੇ
ਕੋਈ ਰੀਸ ਨਾ ਪੱਕਿਆਂ ਯਾਰਾਂ ਦੀ
ਟੁੱਟੀ ਦਾ ਹਲ ਵੀ ਹੋ ਜਾਊਗਾ
ਜਦ ਡਿੱਗੀ ਖੁਲ ਗਈ ਕਾਰਾਂ ਦੀ
ਹੁਣ friend ਨਾ ਕਿਹ ਤੂੰ ਛੱਡ ਛੁਡ ਕੇ
ਕੋਈ ਰੀਸ ਨਾ ਪੱਕਿਆਂ ਯਾਰਾਂ ਦੀ
ਟੁੱਟੀ ਦਾ ਹਲ ਵੀ ਹੋ ਜਾਊਗਾ
ਜਦ ਡਿੱਗੀ ਖੁਲ ਗਈ ਕਾਰਾਂ ਦੀ
ਅੱਜ ਜ਼ਿੰਦਗੀ ਵਿਚੋਂ ਕੱਢ ਦਿੱਤਾ
ਮੈਂ ਦਿਲ ਮੇਰੇ ਨਾਲ ਖੇਲੀ ਨੂੰ

Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
ਥੋਨੂੰ Love You ਆ
ਥੋਨੂੰ Love You ਆ

ਨਾ ਕੱਚੇ ਘਰ ਦਾ ਫਰਕ ਕਰਨ
ਨਾ ਮਿਹਂਗੀ ਸਸਤੀ ਗੱਡੀ ਦਾ
ਕਦੇ ਟਾਇਟ ਹੋਣ ਤੇ ਲੜਦੇ ਨਾ
ਸਾਲੇ ਗੁੱਸਾ ਕਰਦੇ ਛੱਡੀ ਦਾ
ਨਾ ਕੱਚੇ ਘਰ ਦਾ ਫਰਕ ਕਰਨ
ਨਾ ਮਿਹਂਗੀ ਸਸਤੀ ਗੱਡੀ ਦਾ
ਕਦੇ ਟਾਇਟ ਹੋਣ ਤੇ ਲੜਦੇ ਨਾ
ਸਾਲੇ ਗੁੱਸਾ ਕਰਦੇ ਛੱਡੀ ਦਾ
ਦੁਖ ਸੁਖ ਦੇ ਸਾਥੀ ਅੱਧ ਵਿਚਾਲੇ
ਛੱਡ ਦੇ ਨਹੀ ਹਥੇਲੀ ਨੂੰ

Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
ਥੋਨੂੰ Love You ਆ
ਥੋਨੂੰ Love You ਆ
Love You ਆ

ਗਲ ਮੁਕਦੀ ਕਰੀਏ ਮੰਨਾ ਓਏ
ਏ ਹੁਸਨ ਹੈ ਧੋਖੇਬਾਜ ਜਿਹਾ
ਕੋਈ ਰਿਸ਼ਤਾ ਮਾਂ ਪਿਓ ਵਰਗਾ ਨਹੀ
ਤੇ ਘੈਂਟ ਯਾਰ Ravi Raj ਜਿਹਾ
ਗਲ ਮੁਕਦੀ ਕਰੀਏ ਮੰਨਾ ਓਏ
ਏ ਹੁਸਨ ਹੈ ਧੋਖੇਬਾਜ ਜਿਹਾ
ਕੋਈ ਰਿਸ਼ਤਾ ਮਾਂ ਪਿਓ ਵਰਗਾ ਨਹੀ
ਤੇ ਘੈਂਟ ਯਾਰ Ravi Raj ਜਿਹਾ
ਮੇਰਾ ਲੱਖ ਸਜਦਾ ਬੇਬੇ
ਤੇਰੀ ਇਕ ਇਕ ਰੋਟੀ ਬੇਲੀ ਨੂੰ
Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
ਬੇਬੇ Love You ਆ
ਬਾਪੂ Love You ਆ

ਲਗਾ ਦਿਲ ਤੇ ਠੱਪਾ ਯਾਰੀ ਦਾ
ਤੇਰੇ ਵਾਂਗੂ ਨਾ ਵਲਵਿੰਗ ਕੋਈ
ਜਦ ਬਣ ਹੀ ਗਿਆ ਕੋਈ ਯਾਰੀ ਆ
ਫਿਰ ਕੀ ਸ਼ਰਮਾ ਤੇ ਸਿੰਘ ਕੋਈ
ਲਗਾ ਦਿਲ ਤੇ ਠੱਪਾ ਯਾਰੀ ਦਾ
ਤੇਰੇ ਵਾਂਗੂ ਨਾ ਵਲਵਿੰਗ ਕੋਈ
ਜਦ ਬਣ ਹੀ ਗਿਆ ਕੋਈ ਯਾਰੀ ਆ
ਫਿਰ ਕੀ ਸ਼ਰਮਾ ਤੇ ਸਿੰਘ ਕੋਈ
ਧਰਮਾਂ ਦਾ ਨਾਗ ਨਾ ਛੱਡ ਜਾਵੇ
ਇਸ ਯਾਰੀ ਚਾਨੰਗੇਲੀ ਨੂੰ

Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
Love You ਮੇਰੇ ਯਾਰੋਂ ਓਏ
ਕਰਤਾ good bye ਸਹੇਲੀ ਨੂੰ
ਥੋਨੂੰ Love You ਆ
ਥੋਨੂੰ Love You ਆ

ਧੁਨ ਆਪਣੀ ‘ਚ ਯਾਰ ਮੌਜਾ ਕਰਦੇ
ਧੁਨ ਆਪਣੀ ‘ਚ ਯਾਰ ਮੌਜਾ ਕਰਦੇ
ਓਏ ਆਪਾ ਕਿਹੜਾ ਰੋਜ਼ ਪੀਣੇ ਆ
ਓਏ ਆਪਾ ਕਿਹੜਾ ਰੋਜ਼ ਪੀਣੇ ਆ
ਯਾਰ ਮਿਲਦੇ ਆ ਜਦੋਂ fun ਕਰਦੇ
ਓ ਗੌਣ Parmish ਲੱਗਿਆ
ਗੌਣ Parmish ਲੱਗਿਆ
BP hater'ਆਂ ਦੇ up down ਕਰਦੇ
Hater'ਆਂ ਦੇ up down ਕਰਦੇ
ਓ ਮਿਸਤੇ ਦੀ ਬੀਟ ਬੱਜਦੀ
ਓ ਮਿਸਤੇ ਦੀ ਬੀਟ ਬੱਜਦੀ
ਗਾਨੇ DJ'ਆਂ ਦੇ ਦੇਖ ਕੋਕੇ ਜੜਦੇ
ਗਾਨੇ DJ'ਆਂ ਦੇ ਦੇਖ ਕੋਕੇ ਜੜਦੇ

Mista Baaz!

ਖੁਸ਼ੀ ਦਿਲੀ ਦਾ swag ਬਿੱਲੋ
Love You ਆ
ਥੋਨੂੰ Love You ਆ

Curiosités sur la chanson Love You de Sharry Mann

Qui a composé la chanson “Love You” de Sharry Mann?
La chanson “Love You” de Sharry Mann a été composée par Ravi Raj.

Chansons les plus populaires [artist_preposition] Sharry Mann

Autres artistes de Folk pop