Shakti Water

Ravi Raaj

Mistabaaz Music

ਹੋ ਚੋਬਰ ਗਰੀਬ ਖਿਆਲੀ ਨੀ
ਅੱਸੀ ਯਾਰ ਨਾ ਰਾਖੇ ਜਾਲੀ ਨੀ
ਹੋ ਚੋਬਰ ਗਰੀਬ ਖਿਆਲੀ ਨੀ
ਅੱਸੀ ਯਾਰ ਨਾ ਰਾਖੇ ਜਾਲੀ ਨੀ
ਕਾਡੇ ਦਰਦ ਰੋਡ ਤੇ ਭੰਗੜੇ
ਕਾਡੇ ਦਰਦ ਰੋਡ ਤੇ ਭੰਗੜੇ
ਕਾਡੇ ਚੁਬਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਮੈਡਮ ਜੀ

ਸਦਾ ਨਾ ਜੁੰਡ ਜਾੰਦਾ ਆਪੇ
ਰਾਉਲਾ 20 ਕੇ ਮੀਲ ਤੇ ਹੁੰਡਾ
ਸਹੇਲੀ ਦੇ ਨਾਲ ਇਕੱਠੇ ਹੋ ਜਾਓ
ਸਦਾ ਸੰਤਰਾ ਬਿੱਲ ਵਿਚ ਹੁੰੰਦਾ
Tension ਲੈਂਦੀ ਜੱਟ ਦੀ ਜੁੱਤੀ
Tension ਲੈਂਦੀ ਜੱਟ ਦੀ ਜੁੱਤੀ
ਜੱਟ ਨਜ਼ਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਮੈਡਮ ਜੀ

ਸਿਧਾ ਬੋਲ ਦੀਨ ਆ ਮੁੰਹ ਤੇ
ਨੀ ਅਸੀ ਬੰਦੇ ਆ ਜਜ਼ਬਾਤੀ
ਜੇਹੜਾ ਕਰ ਲਾਈ ਸਾਨੁ ਲਲਕਾਰ
ਓਹਦੀ ਫੌਜੀ ਬੰਦ ਬਜਾਤੀ
ਜੇਹੜਾ ਕਰ ਲਾਈ ਸਾਨੁ ਲਲਕਾਰ
ਓਹਦੀ ਫੌਜੀ ਬੰਦ ਬਜਾਤੀ
ਜੱਦ ਵੀ ਹਾਰੇ ਸੋਹਣੇ ਲਗੇ
ਪਿਆਰ ਚ ਹਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਮੈਡਮ ਜੀ

ਵੈਰੀ ਕਰਦੈ ਫਿਰਦੇ ਭਉ ਭਾਉ
ਦੁਨੀਆ ਮੈ ਮਨ ਪਾਇ ਕਰਦੀ
ਵੈਰੀ ਕਰਦੈ ਫਿਰਦੇ ਭਉ ਭਾਉ
ਦੁਨੀਆ ਮੈ ਮਨ ਪਾਇ ਕਰਦੀ
ਯਾਰ ਤਾੰ ਭਾਈ ਭਾਈ ਨੀ ਕਰਦੇ
ਸਹੇਲੀ ਜਾਨ ਜਾਨ ਹੈ ਕਰਦੀ
ਮਹਿਫਿਲ ਲਗਨਿ ਆਜ ਰਵਿ ਰਾਜ ਦੇ
ਵਲ ਦੁਬਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਹਾਂ ਦੀਏ
ਪੀਕੇ ਸ਼ਕਤੀ ਪਾਣੀ ਵਜਦੇ ਨੇ
ਲਲਕਾਰੇ ਮੈਡਮ ਜੀ
ਖੁਸ਼ ਦਿਲੀ ਦਾ ਸਵੈਗ ਬਿੱਲੋ
Sharry Maan
Mistabaaz

Curiosités sur la chanson Shakti Water de Sharry Mann

Qui a composé la chanson “Shakti Water” de Sharry Mann?
La chanson “Shakti Water” de Sharry Mann a été composée par Ravi Raaj.

Chansons les plus populaires [artist_preposition] Sharry Mann

Autres artistes de Folk pop