8PM

ਜਦ ਵੀ ਕਿੱਧਰੇ ਯਾਦ ਮੇਰੀ ਤੋਂ ਭਜਦਾ ਹੋਣਾ ਆ
ਜਦ ਵੀ ਕਿੱਧਰੇ ਯਾਦ ਮੇਰੀ ਤੋਂ ਭਜਦਾ ਹੋਣਾ ਆ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ

ਦੁਧ ਵਰਗੀ ਜੱਟੀ ਰੋਲ ਕੇ ਮਹਿੰਗੇ ਭਾ ਦੀ ਓ
ਹੋਣਾ ਲੱਤ ਵੀ ਲਾ ਕੇ ਬੈਠਾ ਫ਼ੀਮ ਨਾਲ ਚਾਅ ਦੀ ਓ
ਦੁਧ ਵਰਗੀ ਜੱਟੀ ਰੋਲ ਕੇ ਮਹਿੰਗੇ ਭਾ ਦੀ ਓ
ਹੋਣਾ ਲੱਤ ਵੀ ਲਾ ਕੇ ਬੈਠਾ ਫ਼ੀਮ ਨਾਲ ਚਾਅ ਦੀ ਓ
ਔਖਾ ਓਹਦਾ ਭੂਖਾ ਕਾਲਜਾ ਰੱਜਦਾ ਹੋਣਾ ਆ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ

ਹੁੰਦੇ ਆਸ਼ਿਕ ਵਧ ਮਿਜਾਜ਼ੀ ਰਾਂਝੇ ਦੀ ਗੁੜਤੀ ਦੇ
ਓਸਨੇ ਬਟਨ ਜਹੇ ਸਾਂਭੇ ਹੋਣੇ ਮੇਰੀ ਦੋ ਕੁੜਤੀ ਦੇ
ਹੁੰਦੇ ਆਸ਼ਿਕ ਵਧ ਮਿਜਾਜ਼ੀ ਰਾਂਝੇ ਦੀ ਗੁੜਤੀ ਦੇ
ਓਸਨੇ ਬਟਨ ਜਹੇ ਸਾਂਭੇ ਹੋਣੇ ਮੇਰੀ ਦੋ ਕੁੜਤੀ ਦੇ
ਪਰ ਕਿਥੇ ਬਦਲ ਪਿਹਲਾਂ ਵਾਂਗੂ ਗਜਦਾ ਹੋਣਾ ਆ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ

ਹਾਏ ਸ਼ਾਇਰ ਬਣਿਆ ਫਿਰਦਾ ਸਚਾ ਝੂਠਾ ਜੋ
ਐਥੇ ਮੇਰੇ ਪੈਰੋਂ ਲਗੇਯਾ ਇਸ਼ਕ ਦਾ ਬੂਟਾ ਓ
ਹਾਏ ਸ਼ਾਇਰ ਬਣਿਆ ਫਿਰਦਾ ਸਚਾ ਝੂਠਾ ਜੋ
ਐਥੇ ਮੇਰੇ ਪੈਰੋਂ ਲਗੇਯਾ ਇਸ਼ਕ ਦਾ ਬੂਟਾ ਓ
ਬੇਖੌਫ ਦਾ ਅੱਜ ਵੀ ਦੂਰੋਂ ਸਜਦਾ ਹੋਣਾ ਆ
ਓ 8 ਵੱਜੇ ਤੋਂ ਓ 8 ਵੱਜੇ ਤੋਂ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ
ਓ 8 ਵੱਜੇ ਤੋਂ ਪਿਹਲਾਂ ਠੇਕੇ ਵਜਦਾ ਹੋਣਾ ਆ

Chansons les plus populaires [artist_preposition] Shipra Goyal

Autres artistes de Film score