Attach

Alfaaz

ਵੇ ਮੈਂ ਹੌਲੀ ਹੌਲੀ
ਤੇਰੇ ਨਾਲ attach ਹੋਈ ਜਾਨੀ ਆ
ਵੇ ਮੈਂ ਹੌਲੀ ਹੌਲੀ
ਤੇਰੇ ਨਾਲ attach ਹੋਈ ਜਾਨੀ ਆ
ਸੱਸੀ ਸੋਹਣੀ ਹੀਰ ਦਾ
ਸੱਸੀ ਸੋਹਣੀ ਹੀਰ ਦਾ
Match ਹੋਈ ਜਾਨੀ ਆ
ਵੇ ਮੈਂ ਹੌਲੀ ਹੌਲੀ
ਤੇਰੇ ਨਾਲ attach ਹੋਈ ਜਾਨੀ ਆ
ਵੇ ਮੈਂ ਹੌਲੀ ਹੌਲੀ
ਵੇ ਮੈਂ ਹੌਲੀ ਹੌਲੀ

ਮੇਰਿਆ ਸਵਾਲਾਂ ਦਾ ਨਾ ਕਰੇ reply ਵੇ
ਤੇਰੀ ਬੇਪਰਵਾਈ ਅਸਾਂ ਦਿਲ ਉੱਤੇ ਲਾਈ ਵੇ
ਹਾਏ ਮੇਰਿਆ ਸਵਾਲਾਂ ਦਾ ਨਾ ਕਰੇ reply ਵੇ
ਤੇਰੀ ਬੇਪਰਵਾਈ ਅਸਾਂ ਦਿਲ ਉੱਤੇ ਲਾਈ ਵੇ
ਲੱਗਦਾ ਐ ਤੇਰੇ ਲਈ ਤਾ
Trash ਹੋਈ ਜਾਨੀ ਆ
ਵੇ ਮੈਂ ਹੌਲੀ ਹੌਲੀ
ਤੇਰੇ ਨਾਲ attach ਹੋਈ ਜਾਨੀ ਆ
ਵੇ ਮੈਂ ਹੌਲੀ ਹੌਲੀ
ਤੇਰੇ ਨਾਲ attach ਹੋਈ ਜਾਨੀ ਆ

ਤੈਨੂੰ ਅਲਫਾਜ਼ ਰੱਤਾ ਫਰਕ ਨਾ ਪੈਂਦਾ ਐ
ਕੀ ਜਾਨੇ ਕੌਣ ਨਿੱਤ ਮਰਕੇ ਵੀ ਜਿਓੰਦਾ ਐ
ਤੈਨੂੰ ਅਲਫਾਜ਼ ਰੱਤਾ ਫਰਕ ਨਾ ਪੈਂਦਾ ਐ
ਕੀ ਜਾਨੇ ਕੌਣ ਨਿੱਤ ਮਰਕੇ ਵੀ ਜਿਓੰਦਾ ਐ
ਫੁੱਲਾਂ ਜਿਹੀ ਜ਼ਿੰਦਗੀ ਤੋਂ
Detach ਹੋਈ ਜਾਨੀ ਆ
ਵੇ ਮੈਂ ਹੌਲੀ ਹੌਲੀ
ਤੇਰੇ ਨਾਲ attach ਹੋਈ ਜਾਨੀ ਆ
ਵੇ ਮੈਂ ਹੌਲੀ ਹੌਲੀ
ਤੇਰੇ ਨਾਲ attach ਹੋਈ ਜਾਨੀ ਆ

Chansons les plus populaires [artist_preposition] Shipra Goyal

Autres artistes de Film score