Choti Choti Gal
ਕਰਦਾ ਏ ਗੁੱਸਾ ਮੇਰਾ ਛੋਟੀ ਛੋਟੀ ਗਲ ਦਾ
ਜਾਣਦੀ ਆ ਵਿਚੋਂ ਵਿਚੋਂ ਮੇਰੇ ਹੀ ਵਲ ਦਾ
ਕਰਦਾ ਏ ਗੁੱਸਾ ਮੇਰਾ ਛੋਟੀ ਛੋਟੀ ਗਲ ਦਾ
ਜਾਣਦੀ ਆ ਵਿਚੋਂ ਵਿਚੋਂ ਮੇਰੇ ਹੀ ਵਲ ਦਾ
ਪਿਆਰ ਮੇਰੇ ਦਾ ਤੂ ਨਾ ਕੀਤੇ ਮਜ਼ਾਕ ਬਣਾ ਦੇਵੀ
ਬੋਲ ਪਿਆਰ ਦੇ ਦੋ ਮੇਰੇ ਤੂ ਤੂ ਪੁਗਾ ਦੇਵੀ
ਇਸ਼ਕ ਮੇਨੂ ਲੱਗਿਆ ਏ
ਤੂ ਮੈਨੂੰ ਠਗਿਆ ਵੇ
ਨਾ ਜਾਵੀ ਦੂਰ ਤੂ ਯਾਰਾ
ਸਭ ਤੇਰੇ ਤੇ ਛੱਡਿਆ ਏ
ਇਸ਼ਕ ਮੇਨੂ ਲੱਗਿਆ ਏ
ਤੂ ਮੈਨੂੰ ਠਗਿਆ ਵੇ
ਨਾ ਜਾਵੀ ਦੂਰ ਤੂ ਯਾਰਾ
ਸਭ ਤੇਰੇ ਤੇ ਛੱਡਿਆ ਏ
ਕਰਦਾ ਏ ਗੁੱਸਾ ਮੇਰਾ ਛੋਟੀ ਛੋਟੀ ਗਲ ਦਾ
ਤੇਰੀ ਹੀ ਬਸ ਦੀਦ ਨੂ ਪੌਣ ਲਈ
ਕੱਟਦੀ ਹਾਂ ਦਿਨ ਰਾਤ
ਆਜਾ ਕੀਤੇ ਬਿਹ ਕੇ ਪਾਈਏ
ਪਿਆਰ ਦੀ ਕੋਈ ਬਾਤ
ਤੇਰੀ ਹੀ ਬਸ ਦੀਦ ਨੂ ਪੌਣ ਲਈ
ਕੱਟਦੀ ਹਾਂ ਦਿਨ ਰਾਤ
ਆਜਾ ਕੀਤੇ ਬਿਹ ਕੇ ਪਾਈਏ
ਪਿਆਰ ਦੀ ਕੋਈ ਬਾਤ
ਤੂ ਮੇਰਾ ਹੋ ਜਾ ਵੇ
ਬੁੱਕਲ ਵਿਚ ਸੋ ਜਾ ਵੇ
ਮੇਰੇ ਹੀ ਸੁਪਨੇ ਵੇਖ ਤੂ
ਓਹਨਾ ਵਿਚ ਖੋ ਜਾ ਵੇ
ਇਸ਼ਕ ਮੇਨੂ ਲੱਗਿਆ ਏ
ਤੂ ਮੈਨੂੰ ਠਗਿਆ ਵੇ
ਨਾ ਜਾਵੀ ਦੂਰ ਤੂ ਯਾਰਾ
ਸਭ ਤੇਰੇ ਤੇ ਛੱਡਿਆ ਏ
ਕਰਦਾ ਏ ਗੁੱਸਾ ਮੇਰਾ ਛੋਟੀ ਛੋਟੀ ਗਲ ਦਾ
ਹਰ ਜਨਮ ਚ ਤੇਰਾ ਸਾਥ ਹੋਵੇ
ਬਸ ਇਹੀ ਚਵਾ ਮੈਂ
ਤੂ ਹੋਵੇ ਮੈਥੋਂ ਦੂਰ
ਤੇਰੀ ਹੀ ਖੈਰ ਮਾਨਵਾ ਮੈਂ
ਹਰ ਜਨਮ ਚ ਤੇਰਾ ਸਾਥ ਹੋਵੇ
ਬਸ ਇਹੀ ਚਵਾ ਮੈਂ
ਤੂ ਹੋਵੇ ਮੈਥੋਂ ਦੂਰ
ਤੇਰੀ ਹੀ ਖੈਰ ਮਾਨਵਾ ਮੈਂ
ਪ੍ਯਾਰ ਜੋ ਪਾਇਆ ਨਿਭਾਵੀਂ
ਝੂਠੀਆਂ ਕਸਮਾਂ ਨਾ ਖਾਵੀਂ
ਤੇਰੇ ਬਿਨ ਰਹਿ ਨਈ ਹੋਣਾ
ਛਡ ਕੇ ਨਾ ਤੁਰ ਜਾਵੀ
ਇਸ਼ਕ ਮੇਨੂ ਲੱਗਿਆ ਏ
ਤੂ ਮੈਨੂੰ ਠਗਿਆ ਵੇ
ਨਾ ਜਾਵੀ ਦੂਰ ਤੂ ਯਾਰਾ
ਸਭ ਤੇਰੇ ਤੇ ਛੱਡਿਆ ਏ
ਇਸ਼ਕ ਮੇਨੂ ਲੱਗਿਆ ਏ
ਤੂ ਮੈਨੂੰ ਠਗਿਆ ਵੇ
ਨਾ ਜਾਵੀ ਦੂਰ ਤੂ ਯਾਰਾ
ਸਭ ਤੇਰੇ ਤੇ ਛੱਡਿਆ ਏ
ਕਰਦਾ ਏ ਗੁੱਸਾ ਮੇਰਾ ਛੋਟੀ ਛੋਟੀ ਗਲ ਦਾ