Goreyan Nu Daffa Karo [Pt. 1]

KUMAAR, JATINDER SHAH

ਅਸੀ ਦਿੱਲ ਤੜਕੋਨਾ ਇਹ
ਅਸੀ ਦਿੱਲ ਤੜਕੋਨਾ ਇਹ
ਮਾਹੀ ਕਾਲੇ ਕਜਲੇ ਜੇ ਆ
ਅੱਜ ਅੱਖੀਆਂ ਚ ਪੋਣਾ ਇਹ
ਮਾਹੀ ਕਾਲੇ ਕਜਲੇ ਜੇ ਆ
ਅੱਜ ਅੱਖੀਆਂ ਚ ਪੋਣਾ ਇਹ

ਓ Mr. Black black ਮੁੱੜ ਕੇ ਅਜਾ back back
ਓ Mr. Black black ਮੁੱੜ ਕੇ ਅਜਾ back back
ਲੇ ਜਾ ਮੈਨੂ ਨਾਲ ਨਾਲ ਮੈਂ ਟੈਚੀ ਕਰ ਲੇਯਾ ਪੈਕ
ਟੈਚੀ ਕਰ ਲੇਯਾ ਪੈਕ
Ring ਮੋੜਦਾ ਦਿਲ ਤੋੜਦਾ ਇਕ ਓਹਦੇ ਹੀ ਕਰਕੇ
ਓ ਨਾ ਜਾਣੇ ਓਹਦੇ ਵਾਸਤੇ ਇਹ ਮੇਰਾ ਦਿਲ ਤੜਕੇ

ਮੈਂ ਹਾਂਸਿਲ ਵਰਗੀ ਤਾਰ ਗੋਰੇਯਾ ਨੂ ਦਫਾ ਕਰੋ
ਮੇਰਾ ਕਾਲਾ ਏਹ ਸਰਦਾਰ, ਗੋਰੇਯਾ ਨੂ ਦਫਾ ਕਰੋ
ਮੈਂ ਹਾਂਸਿਲ ਵਰਗੀ ਤਾਰ ਗੋਰੇਯਾ ਨੂ ਦਫਾ ਕਰੋ
ਹਈ love ਕਾਲਾ ਸਰਦਾਰ ਗੋਰੇਯਾ ਨੂ ਦਫਾ ਕਰੋ, ਦਫਾ ਕਰੋ, ਦਫਾ ਕਰੋ

ਹੋ ਮੇਰੇ ਦੋਵੇ ਨੈਣਾ ਬੱਸ ਤੇਰੇ ਉੱਤੇ ਰਿਹਣਾ ਤੇਰੇ ਕਰਦਾ ਰਵਾ ਨਜਾਰੇ
ਨਾਹ ਹੱਥ ਮੇਰਾ ਸ਼ਡ ਮੇਰੇ ਸੀਨੇ ਵਿਚੋ ਕੱਡ ਮੇਰਾ ਦਿੱਲ ਲੈ ਜਾ ਮੁਟਿਯਰੇ
ਬੱਲੇ ਬੱਲੇ ਅਸੀ ਨੀ ਰਿਹਨਾ ਕੱਲੇ ਪਈ ਜਾਣਾ ਤੇਰੇ ਪੱਲੇ
ਭਾਵੀ ਤੂ ਸੰਨੂ ਨਾ ਕਰ ਦੇ
ਬੱਲੇ ਬੱਲੇ ਇਹਨੇ ਨੀ ਰਿਹਨਾ ਕੱਲੇ ਰਿਹ ਜਣਾ ਤੇਰੇ ਪੱਲੇ
ਤੂ ਸੰਨੂ ਨਾ ਕਰ ਦੇ

ਇਥੇ ਓਥੇ ਹੌਣ ਲੱਗੇ ਨੇ ਤੇਰੇ ਮੇਰੇ ਚਰਚੇ
ਰੱਬ ਨੇ ਉੱਤੋ ਲਿਖ ਕੇ ਭੇਜੇ ਇਹ ਇਸ਼੍ਕੇ ਦੇ ਪਰਚੇ
ਮੈਂ ਹਾਂਸਿਲ ਵਰਗੀ
ਮੈਂ ਹਾਂਸਿਲ ਵਰਗੀ ਤਾਰ ਗੋਰੇਯਾ ਨੂ ਦਫਾ ਕਰੋ
ਮੇਰਾ ਕਾਲਾ ਹੈ ਸਰਦਾਰ, ਗੋਰੇਯਾ ਨੂ ਦਫਾ ਕਰੋ
ਮੈਂ ਹਾਂਸਿਲ ਵਰਗੀ ਤਾਰ ਗੋਰੇਯਾ ਨੂ ਦਫਾ ਕਰੋ
ਹਈ love ਕਾਲਾ ਸਰਦਾਰ ਗੋਰੇਯਾ ਨੂ ਦਫਾ ਕਰੋ, ਦਫਾ ਕਰੋ, ਦਫਾ ਕਰੋ

ਦੁਨੀਆ ਕੁਛ ਵੀ ਕਹਿੰਦੀ ਹੈ ਕਿਣ ਦੇ, ਕਹਿੰਦੇ
ਤਾਣੇ ਮਰਦੀ ਰਹਿੰਦੀ ਹੈ, ਰਹਿੰਦੀ ਦੇ
ਦੁਨੀਆ ਕੁਛ ਵੀ ਕਹਿੰਦੀ ਹੈ ਕਹਿੰਦੇ
ਤਾਣੇ ਮਰਦੀ ਰਹਿੰਦੀ ਹੈ, ਰਹਿੰਦੀ ਦੇ
ਜੋ ਵੀ ਪਿਆਰ ਕਰੇ ਹੱਥ ਤੋਂ ਕੇ ਪਿੱਛੇ ਪੈਂਦੀ ਹੈ
ਦੁਨੀਯਾ ਬੇ ਦਰਦੀ ਮੇਹ ਹਾਸਿਲ ਵਰਗੀ
ਮੈਂ ਹਾਂਸਿਲ ਵਰਗੀ ਤਾਰ ਗੋਰੇਯਾ ਨੂ ਦਫਾ ਕਰੋ
ਮੇਰਾ ਕਾਲਾ ਏਹ ਸਰਦਾਰ, ਗੋਰੇਯਾ ਨੂ ਦਫਾ ਕਰੋ
ਮੈਂ ਹਾਂਸਿਲ ਵਰਗੀ ਤਾਰ ਗੋਰੇਯਾ ਨੂ ਦਫਾ ਕਰੋ
ਹਈ love ਕਾਲਾ ਸਰਦਾਰ ਗੋਰੇਯਾ ਨੂ ਦਫਾ ਕਰੋ, ਦਫਾ ਕਰੋ, ਦਫਾ ਕਰੋ

Chansons les plus populaires [artist_preposition] Shipra Goyal

Autres artistes de Film score