I Don’t Care

Khan Bhaini

Whoa, oh, yeah
Shipra Goyal
ਹਾਂ, yeah, Mr. Khan
ਹਾਂ, ਹਾਂ, ਹਾਂ

ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ
I don't care ਦੁਨੀਆ ਕੀ ਗੱਲਾਂ ਕਰਦੀ ਆ
ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ
ਫ਼ੁਕਰਪੁਣੇ ਤੋਂ ਕਾਕਾ ਜੱਟੀ ਨੂੰ allergy ਆ
ਹੋ, ਕੰਨਿਆਂ ਨੂੰ ਲੋੜ ਇੱਕ ਘੈਂਟ ਜਿਹੇ ਵਰ ਦੀ ਆ
ਸੋਚ ਕੇ ਤੂੰ ਦੱਸੀ ਕਾਕਾ, ਅੱਗੇ ਤੇਰੀ ਮਰਜ਼ੀ ਆ
ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ
I don't care ਦੁਨੀਆ ਕੀ ਗੱਲਾਂ ਕਰਦੀ ਆ
ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ
ਫ਼ੁਕਰਪੁਣੇ ਤੋਂ ਕਾਕਾ

Yeah, yeah, I don't care
Sycostyle, yeah, yeah
I don't care, I don't care

ਭੋਲਿਆਂ ਦਾ time ਕਿੱਥੇ, ਲੋੜ ਵੱਧ ਤੇਜ਼ ਐ
Knowledge ਲਈ ਦੱਸਾਂ ਪਿੱਛੋਂ ਮਾਣਸਾ village ਐ
ਘਰੇ ਕਰਾਂ chill ਮੈਂ, club ਤੋਂ ਪਰਹੇਜ਼ ਐ
ਸੁੱਖ ਨਾ' ਬਥੇਰੀਆਂ, ਨਾ car ਆਂ ਦਾ craze ਐ
ਹੋ, ਤਿੰਨ ਵੀਰੇ ਵੱਡੇ ਜਾਨ ਜਿਨਾਂ ਉਤੋਂ ਹਰਦੀ ਆਂ
ਭਾਬੀਆਂ ਦੀ ਲਾਡਲੀ ਆਂ, ਸ਼ੌਕ ਪੂਰੇ ਕਰਦੀ ਆਂ
ਜ਼ਿੰਦਗੀ ਜਿਊਣੀ, ਬਸ ਕੱਟਨੀ ਨਹੀਂ ਨਾਰ ਨੇ
ਦਿਲ ਹੋਵੇ ਵੱਡਾ, ਨਾ demand ਵੱਡੇ ਘਰ ਦੀ ਆ
ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ
I don't care ਦੁਨੀਆ ਕੀ ਗੱਲਾਂ ਕਰਦੀ ਆ
ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ
ਫ਼ੁਕਰਪੁਣੇ ਤੋਂ ਕਾਕਾ

ਹੋ-ਹੋ, ਨਖ਼ਰੇ ਦਾ ਮੁੱਲ ਪੂਰਾ ਪਾਊਂ, ਗੋਰੀਏ
ਹੋ, A to Z country ਹੋ, ਘੁੰਮਾਊਂ, ਗੋਰੀਏ
ਹੋ, ਨਖ਼ਰੇ ਦਾ ਮੁੱਲ ਪੂਰਾ ਪਾਊਂ, ਗੋਰੀਏ
A to Z country ਘੁੰਮਾਊਂ, ਗੋਰੀਏ
ਮਾਪੇ ਤਾਂ ਨਹੀਂ ਜਾਣ ਦਿੰਦੇ ਘਰੋਂ ਤੈਨੂੰ ਬਾਹਰ
Honeymoon 'ਤੇ Paris ਲੈਕੇ ਜਾਊਂ, ਗੋਰੀਏ

ਹੋ, ਜੀਹਦੇ ਉਤੇ ਅੱਖ ਮੇਰੀ, ਨਹੀਓਂ ਆਮ ਮੁੰਡਿਆ
Bhaini ਆਲਾ, Bhaini ਆਲਾ Khan ਮੁੰਡਿਆ
ਹੋ, ਤੇਰੀ ਜੀਹਦੇ ਉਤੇ ਅੱਖ, ਨਹੀਓਂ ਆਮ ਜੱਟੀਏ
Bhaini ਆਲਾ, Bhaini ਆਲਾ Khan ਜੱਟੀਏ

ਮਾੜਿਆਂ ਤੋਂ ਚੰਗੇ ਦਿਨ ਕੀਤੇ ਜੱਟ ਨੇ
ਮੁੰਡਾ change ਨਹੀਓਂ ਕਰਦਾ ਬਿਆਨ, ਜੱਟੀਏ
ਤੇਰੀਆਂ ਮੈਂ ਸੁਣੀ ਆਂ, ਤੂੰ ਇੱਕ ਸੁਣ ਜੱਟ ਦੀ
ਨੀ Bhaini ਆਲਾ, Bhaini ਆਲਾ ਫਿਰੇਂਗੀ ਤੂੰ ਰਟਦੀ
ਲੈਂਦਾ interest ਨਹੀਂ ਹੋਰ ਕਿਸੇ ਕੰਮ 'ਚ
ਨੀ ਦੇ-ਦੇ security ਤੂੰ ਹੁਸਨਾਂ ਦੀ ਹੱਥ ਦੀ
ਦੇ-ਦੇ security ਜੇ ਹੁਸਨਾਂ ਦੀ ਹੱਥ ਦੀ

ਹਾਂ, ਜੱਟੀ self depend, ਨਾ ਕਿਸੇ ਦੀ ਮੋਹਤਾਜ ਐ
ਬੇਬੇ ਨਾਲ਼ ਘਰ ਦੇ ਕਰੀਦੇ ਕੰਮ-ਕਾਜ ਐ
ਪੁੱਤਾਂ ਜਿਹੀ ਧੀ, ਤਾਂਹੀ ਬਾਪੂ ਕਰੇਂ ਨਾਜ ਐ
ਗਿੱਧਿਆਂ ਦੀ ਰਾਣੀ ਦਾ ਜੱਟੀ ਦੇ ਸਿਰ ਤਾਜ ਐ
ਹੋ, ਦਿਲ ਤੇ ਦਿਮਾਗ ਜੱਟੀ ਅੱਖਾਂ ਵਿੱਚੋਂ ਪੜ੍ਹਦੀ ਆ
ਫ਼ਿਰਦੀ ਮੁੰਡੀਰ੍ਹ ਬੜੀ ਮੇਰੇ ਪਿੱਛੇ ਲੜਦੀ ਆ
Hot mind ਜੱਟੀ, ਭਾਵੇਂ ਗਰਮੀਆਂ ਸਰਦੀ ਆ
ਮਿਲੂਗੀ loyalty offer ਇੱਕ ਕਰਦੀ ਆ
ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ
I don't care ਦੁਨੀਆ ਕੀ ਗੱਲਾਂ ਕਰਦੀ ਆ
ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ
ਫ਼ੁਕਰਪੁਣੇ ਤੋਂ ਕਾਕਾ

Chansons les plus populaires [artist_preposition] Shipra Goyal

Autres artistes de Film score