Saah Chalde

Harmeet Singh, Nikk

Mix Singh In The House!

ਜਿੰਨਾ ਮਰਜ਼ੀ try ਕਰਲੇ ਤੂ
ਰਖ ਹੋਣਾ ਤੇਰੇ ਕੋਲ ਗੈਪ ਨਹੀ
ਜਿਹੜੇ ਜਿਹੜੇ ਰਾਹੇ ਵੇ ਤੂ ਜਾਣਾ ਏ
ਮੈਨੂੰ ਓ ਹੋ ਸਾਰਾ ਪਤਾ map ਵੀ

ਤੈਨੂ ਮੈਂ ਚਾਹ ਕੇ ਭੀ
ਚ ਚ ਚਾਹ ਕੇ ਭੀ
ਤੈਨੂ ਮੈਂ ਚਾਹ ਕੇ ਭੀ
ਚ ਚ ਚਾਹ ਕੇ ਭੀ

ਤੈਨੂ ਮੈਂ ਚਾਹ ਕੇ ਭੀ
ਨਾ ਚਾਵਾਂ ਇਸ ਗੱਲ ਦੀ
ਤੂੰ ਸੋਹਣਿਆਂ ਵਜਾਹ ਕਰਦੇ
ਸਾਹ ਚਾਲ ਦੇ ਤੇਰੇ ਨਾ ਚਲਦੇ

ਸਾਂਹ ਚਲਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ
ਸਾਹ ਚਲਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ

ਸਾਹ ਚਾਲ ਦੇ
ਤੇਰੇ ਸਾਂਹ ਚਾਲ ਦੇ

ਸਾਰਾ ਸਾਰਾ ਦਿਨ ਤੇਰੀ ਵੇਟ ਕਰਾਂ ਮੈਂ
ਜੇ ਤੂ ਕਰੇ ignore ਓ ਹੋ hate ਕਰਾਂ ਮੈਂ
ਕਿੰਨਾ ਪਿਆਰ ਕਰਾਂ ਨਿੱਕ ਸਮਝ ਨਈ ਔਂਦੀ
ਦਸ ਖੁਸ਼ੀਆਂ ਤੂ ਦੇ ਨਾ celebrate ਕਰਾਂ ਮੈਂ
ਨਾ ਕੁਛ ਪੀਵਾਂ ਮੈਂ ਨਾ ਨਾ ਨਾ ਨਾ
ਨਾ ਕੁਛ ਪੀਵਾਂ ਮੈਂ ਨਾ ਖਾਵਾਂ
ਦੇਖ ਅੱਖਾਂ ਚ ਰੁਕੇ ਨਾ ਹਾਏ ਕਲਦੇ

ਸਾਹ ਚਲਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ
ਸਾਂਹ ਚਲਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ

ਸਾਹ ਚਾਲ ਦੇ
ਤੇਰੇ ਸਾਹ ਚਾਲ ਦੇ
ਸਾਹ ਚਾਲ ਦੇ

ਲਗਦਾ ਨਾ ਦਿਲ ਮੈਥੋਂ ਪੜ੍ਹ ਹੁੰਦਾ ਨਈ
ਤੈਥੋਂ text message ਏਕ ਕਰ ਹੁੰਦਾ ਨਈ
ਜਿਹਦੇ ਘਰ ਵਿਚ ਯਾਰਾ ਹੋ ਨਾ ਲੜਾਈਆਂ
ਸਚੀ ਅਸਲ ਦੇ ਵਿਚ ਵੋ ਘਰ ਹੁੰਦਾ ਨਈ

ਘਰ ਹੁੰਦਾ ਨਈ
ਓ ਹੋ ਘਰ ਹੁੰਦਾ ਨਈ
ਤੇਰੇ ਲਈ ਮੰਦਿਰ ਨੂੰ ਮੈਂ ਜਾਵਾਂ
ਤੇਰੇ ਲਈ ਤੇਰੇ ਲਈ ਤੇਰੇ ਲਈ
ਤੇਰੇ ਲਈ ਮੰਦਿਰ ਨੂ ਮੈਂ ਜਾਵਾਂ
ਸਭ ਹੁਣ ਹੋਣਗੇ ਨੇ ਤੇਰੇ ਵਲ ਦੇ
ਸਾਂਹ ਚਲਦੇ ਤੇਰੇ ਨਾ ਚਲਦੇ

ਸਾਹ ਚਾਲ ਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ
ਸਾਹ ਚਾਲ ਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ
ਸਾਹ ਚਲ ਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ
ਸਾਹ ਚਲ ਦੇ ਤੇਰੇ ਨਾ ਚਲਦੇ
ਜੇ ਤੂ ਨਾ ਹੁੰਦਾ ਏ ਨਾ ਚਾਲ ਦੇ

Chansons les plus populaires [artist_preposition] Shipra Goyal

Autres artistes de Film score