Chandigarh Ka Chokra

Raj Ranjodh

ਉਹ ਅੱਖੀਆਂ ਮੈਂ ਲਾਲੀ ਸੂਰਤ ਪਿਆਰੀ ਸਹਿ
ਥੋੜਾ ਵੈਲੀ ਥੋੜਾ ਸਾ ਖਿਲਾੜੀ ਸਹਿ
Baby ਕਹਿਣਾ ਛੋਰੇ ਕੋ ਬਿਮਾਰੀ ਸਹਿ
ਗਹਿਣਾ ਗਹਿਣਾ ਗਹਿਣਾ ਇਹ ਸ਼ਿਕਾਰੀ ਸਹਿ
ਚੰਡੀਗੜ੍ਹ ਕਾ ਛੋਕਰਾ ਲਾਗਿਆ ਮੰਨੇ ਦੇਖ ਰਾਹਾਂ
ਮਿੱਠੀ ਮਿੱਠੀ smile ਸਹਿ handsome ਬੜਾ ਬਾਵਰਾ
ਆਖੇ ਜਸੇ ਗੋਲੀ ਐ ਹੱਥ ਮੈਂ ਸਕੇ ਰੋਲੀ ਐ
ਲੰਬਾ ਕੱਢ ਕਾਥ ਕਾ ਬੋਲੇ slowly slowly ਐ
ਮੁੰਡਾ ਕੁੜੀਆਂ ਚਿੜਦੀਆਂ ਵੇਖ ਦਾ
ਰਹਿੰਦਾ ਅੰਖਾਂ ਸੇਕ ਦਾ
ਕਾਲੀ ਐ ਦੁਨਾਲੀ ਦੇ ਵਿਚ ਗਾਣਾ ਚੱਲੇ ਡਰੇਕ ਦਾ
ਮੁੰਦਰ ਪਾਈ ਚਾਂਦੀ ਦੀ ਜੇਬ ਭਰੀ ਆ ਗਾਂਧੀ ਦੀ
ਖਾਲੀ ਖਾਲੀ road ਤਹਿ ਰਾਤੀ ਪੱਕਾ ਗੇੜਾ lake ਦਾ
ਉਹ ਬਿੱਲੀ ਬਿੱਲੀ ਅੱਖ ਓਹਦੀ ਰੰਗ ਗੋਰਾ ਗੋਰਾ ਨੀ
ਸਿਧੇਆ ਨਾ ਸਿੱਧਾ ਚੱਲੇ ਪੁੱਠੇਯਾ ਨਾਲ ਕੋਰਾ ਨੀ
Gym ਦਾ ਸ਼ੋਕੀਨ ਲੱਗੇ ਮੋਢਿਆ ਤੋਹ ਚੋੜਾ ਨੀ
ਮੇਰੇ ਨਾਲ ਮਿੱਠਾ ਬੋਲੇ ਬਾਕੀਆਂ ਨਾਲ ਕੌੜਾ ਨੀ
ਚੰਡੀਗੜ੍ਹ ਕਾ ਛੋਕਰਾ
ਚੰਡੀਗੜ੍ਹ ਕਾ ਛੋਕਰਾ
ਲਾਗੇ ਮੰਨੇ ਦੇਖ ਰਾਹਾਂ

ਮੁੰਡਾ ਕੁੜੀਆਂ ਚਿੜਦੀਆਂ ਵੇਖ ਦਾ
ਰਹਿੰਦਾ ਅੰਖਾਂ ਸੇਕ ਦਾ
ਕਾਲੀ ਐ ਦੁਨਾਲੀ ਦੇ ਵਿਚ ਗਾਣਾ ਚੱਲੇ ਡਰੇਕ ਦਾ
ਮੁੰਦਰ ਪਾਈ ਚਾਂਦੀ ਦੀ ਜੇਬ ਭਰੀ ਆ ਗਾਂਧੀ ਦੀ
ਖਾਲੀ ਖਾਲੀ road ਤਹਿ ਰਾਤੀ ਪਕਾ ਗੇੜਾ ਲਾਕੇ ਦਾ
ਉਹ ਬਾਜ਼ੀ ਜਾਂਦਾ ਖੇਡੀ ਆ ਮੱਤ ਸ਼ੁਰੂ ਤੋਹ ਟੈਡੀ ਆ
ਮੇਰੇ ਅੱਗੇ ਸੁੱਟ ਕੁੜੇ ਭਾਵੇਂ ਥੋੜਾ crazy ਆ
ਹਾਏ ਰਾਜ ਸਹਿਆਂ ਕੀ ਕਰਿਆ ਵੇ ਕੇੜਾ ਮੰਤਰ ਪੜ੍ਹਿਆਂ ਵੇ
ਤੇਰੀ ਇੰਨੀ ਹਬੀਤ ਹੋਗੀ ਰਹਿ ਨੀ ਹੁੰਦਾ ਅੱਡਿਆਂ ਵੇ
ਰੋਜ਼ ਨੀ ਮੈਨੂੰ call ਤੇ ਪੁੱਛੇ time ਨੀ ਪਹਿਲੀ date ਦਾ
ਮੁੰਡਾ ਕੁੜੀਆਂ ਚਿੜਦੀਆਂ ਵੇਖ ਦਾ
ਰਹਿੰਦਾ ਅੰਖਾਂ ਸੇਕ ਦਾ
ਕਾਲੀ ਐ ਦੁਨਾਲੀ ਦੇ ਵਿਚ ਗਾਣਾ ਚੱਲੇ ਡਰੇਕ ਦਾ
ਮੁੰਦਰ ਪਾਈ ਚਾਂਦੀ ਦੀ ਜੇਬ ਭਰੀ ਆ ਗਾਂਧੀ ਦੀ
ਖਾਲੀ ਖਾਲੀ road ਤਹਿ ਰਾਤੀ ਪਕਾ ਗੇੜਾ lake ਦਾ

Chansons les plus populaires [artist_preposition] Sunanda Sharma

Autres artistes de Film score