Sandal

Jaani, Sukhe Muzical Doctorz

ਨਾ ਮੇਰੇ ਵਾਂਗੂ ਨੱਕ ਤਿਖਾ ਤਿਖਾ
ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਏ
ਨਾ ਓ ਦੇ ਵਿਚ ਨਖਰਾ ਮੇਰੇ ਵਰਗਾ
ਨਾ ਮੇਰੇ ਵਰਗਾ ਓ ਦਾ ਦਿਲ ਹੈ
ਓਹਦੇ ਵਾਲ ਵੇਖ ਕੇ ਲਗਦਾ ਏ
15 ਦਿਨਾ ਤੋ ਧੋਣੇ ਆਂ
ਓਹਦੇ ਵਾਲ ਵੇਖ ਕੇ ਲਗਦਾ ਏ
15 ਦਿਨਾ ਤੋ ਧੋਣੇ ਆਂ
ਹੋ ਤੇਰੀ ਨਵੀ ਸਹੇਲੀ ਦੇ ਨਾਲ
ਓ ਮੇਰੇ Sandal ਸੋਹਣੇ ਆ
ਤੇਰੀ ਨਵੀ ਸਹੇਲੀ ਦੇ ਨਾਲ
ਓ ਮੇਰੇ Sandal ਸੋਹਣੇ ਆ
ਤੇਰੇ ਨਈ ਤੇ ਕੁੜੀਆਂ ਦੇ
ਵੇ ਜਾਣੀ ਦਿਲ ਗਿਣੋਨੇ ਆਂ
ਹੋ ਤੇਰੀ ਨਵੀ ਸਹੇਲੀ ਦੇ ਨਾਲ
ਓ ਮੇਰੇ Sandal ਸੋਹਣੇ ਆ
ਨਾ ਮੇਰੇ ਵਾਂਗੂ ਨੱਕ ਤਿਖਾ ਤਿਖਾ
ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਏ

ਹੋ ਤੈਨੂੰ ਪਤਾ ਨਈ ਲਗਦਾ
ਕੀ ਕੀ ਚੋਰੀਆਂ ਕਰਦੀ ਏ
ਵੇ ਓ filter ਲਾ ਲਾ
ਫੋਟੋਆਂ ਗੋਰਿਆਂ ਕਰਦੀ ਏ
ਹੋ ਤੈਨੂੰ ਪਤਾ ਨਈ ਲਗਦਾ
ਕੀ ਕੀ ਚੋਰੀਆਂ ਕਰਦੀ ਏ
ਵੇ ਓ filter ਲਾ ਲਾ
ਫੋਟੋਆਂ ਗੋਰਿਆਂ ਕਰਦੀ ਏ
ਓਹਦਾ Gucci ਜਾਅਲੀ ਜਾਅਲੀ ਏ Prada ਵੇ
ਓ ਕਿਥੋਂ copy ਕਰ ਲੂ
ਅੰਗ ਤੱਦਾ ਸਾਡਾ ਦੇ
ਮੇਰੇ ਕੋਲੋ ਆਕੇ ਸਿਖੇ
ਕਿਦਾ ਕਾਜਲ ਪੌਣੇ ਆਂ
ਹੋ ਤੇਰੀ ਨਵੀ ਸਹੇਲੀ ਦੇ ਨਾਲ
ਓ ਮੇਰੇ Sandal ਸੋਹਣੇ ਆ
ਤੇਰੀ ਨਵੀ ਸਹੇਲੀ ਦੇ ਨਾਲ
ਓ ਮੇਰੇ Sandal ਸੋਹਣੇ ਆ
ਤੇਰੇ ਨਈ ਤੇ ਕੁੜੀਆਂ ਦੇ
ਵੇ ਜਾਣੀ ਦਿਲ ਗਿਣੋਨੇ ਆਂ

ਹੋ ਤੈਨੂੰ ਲੁੱਟ ਕੇ ਖਾ ਜੁ ਵੇ
ਓ ਕਰਦੀ ਕਾਲਾ ਜਾਦੂ ਵੇ
ਓ ਤੇਰਾ ਨਾ ਮੇਰੇ Jaani
ਓ ਬਦਨਾਮ ਕਰਾ ਦੂ ਵੇ
ਹਾਏ ਤੈਨੂੰ ਲੁੱਟ ਕੇ ਖਾ ਜੁ ਵੇ
ਓ ਕਰਦੀ ਕਾਲਾ ਜਾਦੂ ਵੇ
ਓ ਤੇਰਾ ਨਾ ਮੇਰੇ Jaani
ਓ ਬਦਨਾਮ ਕਰਾ ਦੂ ਵੇ
ਮੇਰੇ ਵਾਂਗੂ ਨੀ ਓ ਨੇ
ਤੇਰੇ ਕਾਲੇ ਟਿਕੇ ਲੌਣੇ ਆਂ
ਮੇਰੇ ਵਾਂਗੂ ਨੀ ਓ ਨੇ
ਤੇਰੇ ਕਾਲੇ ਟਿਕੇ ਲੌਣੇ ਆਂ
ਹੋ ਤੇਰੀ ਨਵੀ ਸਹੇਲੀ ਦੇ ਨਾਲ
ਓ ਮੇਰੇ ਸਾ
ਨਾ ਨਾ ਨਾ, ਨਾ ਨਾ ਨਾ
ਨਾ ਨਾ ਨਾ, ਨਾ ਨਾ ਨਾ
ਨਾ ਨਾ ਨਾ, ਨਾ ਨਾ ਨਾ
ਨਾ ਨਾ ਨਾ, ਨਾ ਨਾ ਨਾ

Chansons les plus populaires [artist_preposition] Sunanda Sharma

Autres artistes de Film score