Jatt Disda

Kaptaan

ਉਹ ਕੱਲਾ ਘੱਟ ਦਿਸਦਾ ਨਾਲ ਜੱਟ ਦਿਸਦਾ
ਨੀਂ ਮੈਂ ਜਿਧਰੋਂ ਵੀ ਦੇਖਾਂ ਮੈਨੂੰ ਜੱਟ ਦਿਸਦਾ

ਹਾਏ ਝਾਕਾ ਤੋਲੇ ਵਰਗਾ ਨੀਂ ਬਰੋਲੇ ਵਰਗਾ
ਮੈਂ ਕੋਕੇ ਵਰਗੀ ਉਹ ਕੋਕਾਕੋਲਾ ਵਰਗਾ
ਮੂਹੋ ਕੌੜੇ ਵਰਗਾ ਕੱਢ ਕੌਲੇ ਵਰਗਾ
ਡੌਲਾ ਸ਼ਹਿਰ ਚ ਨੀਂ ਗੱਬਰੂ ਦੇ ਡੌਲੇ ਵਰਗਾ
ਇਥੇ ਰੱਖ ਦਿਸਦਾ ਨੀਂ ਫੱਟੇ ਚੱਕ ਦਿਸਦਾ
ਕਦੇ ਸੋਫੀ ਦਿਸਦਾ ਤੇ ਕਦੇ ਵੱਟ ਦਿਸਦਾ
ਨੀਂ ਮੈਂ ਜਿਧਰ ਵੀ ਦੇਖਾਂ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਜਿਧਰ ਵੀ ਦੇਖਾਂ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਨੀਂ ਮੈਨੂੰ ਜੱਟ ਦਿਸਦਾ

ਉਹ ਯਾਰ old ਤੇ ਨਵਾਂ
ਲੈਂਦਾ ਪੰਗਾ ਚੰਦਰਾ
ਚੰਨ ਚਾੜਨੋ ਨਾ ਟੱਲੇ
ਚਾਂਦੀ ਰੰਗਾਂ ਚੰਦਰਾ
ਮੈਨੂੰ ਮਹਿਕ ਆਉਂਦੀ
ਓਹਦੇ ਚੋਂ ਗੁਲਾਬ ਵਰਗੀ
ਜਿਹਦੇ ਚੁਭਦਾ ਓਹਨਾ ਨੂੰ
ਲੱਗੇ ਕੰਡਾ ਚੰਦਰਾ
ਫਿਰੇ ਉੱਡਿਆਂ ਤੇ ਮੇਰੀ
ਨੀਂਦ ਦਾਈ ਹੁੰਦੀ ਆ
ਨੀਂ ਰੀਝ ਟੌਰ ਨਾ ਦੀ
ਚੀਜ ਉੱਤੇ ਲਈ ਹੁੰਦੀ ਆ
ਹਾਲੇ ਕਈਆਂ ਦਾ ਹੋਇਆ ਐ
ਪੱਟੂ ਕਲ ਪਰਸੋ
ਨੀਂ ਮੈਨੂੰ ਭਾਬੀ ਭਾਬੀ
ਓਹਨੂੰ ਬਾਈ ਬਾਈ ਹੁੰਦੀ ਆ
ਮੁੱਛ ਗੋਲ ਹੁੰਦੀ ਆ
ਤੇ ਉੱਤੇ ਹੱਥ ਦਿਸਦਾ
ਸੱਜੇ ਖੱਬੇ ਯਾਰ
ਉਹ ਚੋਂ ਸੰਜੇ ਦੱਤ ਦਿਸਦਾ
ਨੀਂ ਮੈਂ ਜਿੱਧਰ ਵੀ ਦੇਖਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਜਿੱਧਰ ਵੀ ਦੇਖਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ

ਉਹ ਮੈਨੂੰ ਲਾ ਕੇ ਰੱਖਦਾ ਸੀਨੇਂ
ਚੁੰਮ ਚੁੰਮ ਚੰਦਰਾ ਛੱਡਾ ਚੀਨੇ
ਤੜਕੇ ਨੂੰ ਅਖ਼ਬਾਰ ਤੇ ਆਇਆ
ਓਹਦਾ ਕਾਲਰ ਫੜਿਆ ਜਿਹਨੇ
Farm ਤੇ ਅਰਜਨ ਦੀ ਜੋੜੀ
ਦੋ ਪੈਰਾਂ ਤੇ ਨੱਚਦੀ ਘੋੜੀ
Moter ਦੇ ਕੋਠੇ ਨੂੰ ਚੜ੍ਹਦੀ
ਸ਼ੌਂਕੀ ਜੱਟ ਨੇ ਕਰਤੀ ਪੌੜੀ
ਉਹ ਖਾਤਾ ਭਰਿਆ ਨੋਟਾਂ ਨਾਲ
ਨੱਕੋ ਨੱਕ ਦਿਸਦਾ
ਹਾਏ ਨੀਂ ਇਥੋਂ ਓਹਦਾ ਚੱਲੇ
ਓਵੇ luck ਦਿਸਦਾ
ਨੀਂ ਮੈਂ ਜਿੱਧਰ ਵੀ ਦੇਖਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਜਿੱਧਰ ਵੀ ਦੇਖਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਨੀਂ ਮੈਨੂੰ ਜੱਟ ਦਿਸਦਾ

ਉਹ ਕਹਿੰਦਾ ਰੱਖੀ ਚੌੜ੍ਹੇ
Tyre'ਆ ਵਾਲੀ ਗੱਡ ਗੋਰੀਏ
ਜੁੱਤੀ ਕੱਢਵੀਂ ਤੇ
ਕੰਮ ਸਿਰ ਕੱਢ ਗੋਰੀਏ
ਹਾਏ ਨੀਂ ਅੱਗ ਲਾ ਕੇ
ਵੈਰੀਆਂ ਨੂੰ ਫੂਕਦਾ ਫਿਰੇ
ਕਹਿੰਦਾ ਤੇਰੇ ਪਿੱਛੇ ਖਾ ਜਾਉ
ਪਰ ਅੱਗ ਗੋਰੀਏ
ਮੈਨੂੰ ਰੋਮੀਓ ਲੱਗੇ
ਤੇ ਲੋਕ ਸਾਨ ਕਹਿੰਦੇ ਆ
ਮੇਰੀ ਜਾਨ ਤੇ ਕੀ ਕੱਢਦਾ ਐ
ਜਾਨ ਕਹਿੰਦੇ ਆ
ਹਾਏ ਉਹ ਮੈਨੂੰ ਤਾਜ ਮਹੱਲ
ਜੀ ਰਕਾਨ ਆਖਦੇ
ਤੇ ਲੋਕ ਓਹਨੂੰ ਕਪਤਾਨ
ਕਪਤਾਨ ਕਹਿੰਦੇ ਆ
ਕੌਡਤੂੰਬੇ ਜਿਹੇ ਦੇ ਮੂਹੋ
ਮਿੱਠਾ ਘੱਟ ਦਿਸਦਾ
ਨੀਂ ਪੂਰਾ ਠੋਕ ਕੇ ਬਠਿੰਡੇ
ਵਾਲਾ touch ਦਿਸਦਾ
ਨੀਂ ਮੈਂ ਜਿੱਧਰ ਵੀ ਦੇਖਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਜਿੱਧਰ ਵੀ ਦੇਖਾ
ਮੈਨੂੰ ਜੱਟ ਦਿਸਦਾ
ਮੈਨੂੰ ਜੱਟ ਦਿਸਦਾ
ਨੀਂ ਮੈਨੂੰ ਜੱਟ ਦਿਸਦਾ

Chansons les plus populaires [artist_preposition] Sunanda Sharma

Autres artistes de Film score