Challa
Davinder Salala, Aden
ਛੱਲਾ ਮੇਰਾ ਜੀ ਢੋਲਾ ਵੇ ਕਿ ਲੈਣਾ ਹੈ ਸ਼ਕਲਾਂ ਤੋਂ
ਜਦੋ ਵੀ ਪਿਆਰ ਹੁੰਦਾ ਹੈ ਕੋਈ ਸੋਚਦਾ ਨ ਅਕਲਾਂ ਤੋਂ
ਜਦੋ ਵੀ ਪਿਆਰ ਹੁੰਦਾ ਹੈ ਕੋਈ ਸੋਚਦਾ ਨ ਅਕਲਾਂ ਤੋਂ
ਛੱਲਾ ਮੇਰਾ ਜੀ ਢੋਲਾ
ਛੱਲਾ ਮੇਰਾ ਜੀ ਢੋਲਾ ਇਕ ਗੱਲ ਤੈਨੂੰ ਸੱਚ ਦਸਦਾ
ਜੱਗ ਤੋਂ ਕਿ ਲੈਣਾ ਦਸ ਖਾ ਸਾਡਾ ਯਾਰ ਨਾਲ ਜੱਗ ਵਸਦਾ
ਜੱਗ ਤੋਂ ਕਿ ਲੈਣਾ ਦਸ ਖਾ ਸਾਡਾ ਯਾਰ ਨਾਲ ਜੱਗ ਵਸਦਾ
ਛੱਲਾ ਮੇਰਾ ਜੀ ਢੋਲਾ ਓਦੋ ਅਸ਼ਿਕਾ ਦੀ ਈਦ ਹੁੰਦੀ
ਜਦੋ ਸਾਰੀ ਦੁਨੀਆਂ ਵਿੱਚੋ ਸੋਹਣੇ ਸੱਜਣਾ ਦੀ ਦੀਦ ਹੁੰਦੀ