Gali [Slowed & Reverb]
Raja
ਮੇਰੀ ਸੋਹਣਿਆਂ ਪਟੱਕ ਅੱਖ ਖੁਲ ਗੀ ਗਲੀ ਦੇ ਵਿੱਚੋ ਤੂੰ ਲੰਗਿਆ
ਅਸੀਂ ਕਰਕੇ ਦੁਆਵਾਂ ਸੁਣ ਸੋਹਣਿਆਂ ਹਾਏ ਰੱਬ ਕੋਲੋਂ ਤੈਨੂੰ ਮੰਗੀਆਂ
ਮੇਰੀ ਸੋਹਣਿਆਂ ਪਟੱਕ ਅੱਖ ਖੁਲ ਗੀ ਗਲੀ ਦੇ ਵਿੱਚੋ ਤੂੰ ਲੰਗਿਆ
Hey i do
ਵੇ ਮੈਂ ਲਾਈ ਬੈਠੀ ਸੱਜਣਾ ਵੇ ਨਾਲ ਤੇਰੇ ਬਸ ਨਿੱਕੇ ਨਿੱਕੇ ਪੂਰੇ ਕਰ ਖ਼ਵਾਬ ਮੇਰੇ
ਤੈਨੂੰ ਵੇਖਣ ਸੀ ਆਈ ਹਾਏ ਮੈਂ ਸੋਹਣੀਆਂ ਤੂੰ ਉੱਚੀ ਉੱਚੀ ਜਦੋ ਖੰਗੀਆਂ
ਮੇਰੀ ਸੋਹਣਿਆਂ ਪਟੱਕ ਅੱਖ ਖੁਲ ਗੀ ਗਲੀ ਦੇ ਵਿੱਚੋ ਤੂੰ ਲੰਗਿਆ
ਮੇਰੀ ਸੋਹਣਿਆਂ ਪਟੱਕ ਅੱਖ ਖੁਲ ਗੀ ਗਲੀ ਦੇ ਵਿੱਚੋ ਤੂੰ ਲੰਗਿਆ
ਮੈਨੂੰ ਆਈ ਨਾ ਵੇ ਮੁੜਕੇ ਨੀਂਦ ਚੰਨਾ ਬਸ ਕਰਨੀ ਸੀ ਤੇਰੀ ਦੀਦ ਚੰਨਾ
ਰਾਜੇ ਸੁਣ ਲੈ ਮੈਂ ਤੇਰੇ ਇੱਕ ਕਰਕੇ ਹਾਏ ਜਿੰਦੜੀ ਨੂੰ ਸੂਲੀ ਟੰਗਿਆ
ਮੇਰੀ ਸੋਹਣਿਆਂ ਪਟੱਕ ਅੱਖ ਖੁਲ ਗੀ ਗਲੀ ਦੇ ਵਿੱਚੋ ਤੂੰ ਲੰਗਿਆ
ਅਸੀਂ ਕਰਕੇ ਦੁਆਵਾਂ ਸੁਣ ਸੋਹਣਿਆਂ ਵੇ ਰੱਬ ਕੋਲੋਂ ਤੈਨੂੰ ਮੰਗੀਆਂ