Chakkar

The Prophec

ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਚੱਕਰਾ ਚ ਪਾ ਗਯੀ ਤੂ
ਏਂਜ ਕੋਲੋ ਦੀ ਤੂ ਲੰਗੀਯਾ ਨਾ ਕਰ
ਜਾਂਦਾ ਮਿਤਰਾਂ ਦਾ ਸਿਨ੍ਹਾ ਹਾਏ ਨੀ ਤਾੜ
ਜਦੋ ਕਦੇ ਬਿੱਲੋ ਅਖਾ ਬਿੱਲਿਯਾ
ਤਿਖੇ ਨੈਨਾ ਤੋ ਵੀ ਲਗਦਾ ਏ ਡਰ
ਕਿਤੋ ਲ੍ਭਾ ਮੈਂ ਸਹਾਰੇ ਤੇਰੇ ਨਖਰੇ ਕੂਵਾਰੇ
ਤੇਰੇ ਪਿਛੇ ਕਿੰਜ ਰੁਲੇਹ ਮੇਰੀ ਜਾਨ
ਲ਼ਮ੍ਭੇ ਬਾਲ ਖਿਲਰੇ ਉੱਤੋ ਨਖਰੇ ਖੁਲਾਰੇ
ਏਂਜ ਲੁਟੇਯਾ ਤੂ ਮੇਰਾ ਨੀ ਏਮਾਨ
ਕਿ ਮਿਲ ਦਾ ਏ ਅੜੀਏ, ਸਾਨੂ ਨਖਰੇ ਦਿਖਾ ਕੇ
ਕਿ ਖਟੀਯਾ ਏ ਅਲ੍ਹਰੇ ਤੂ, ਸਾਨੂ ਚੱਕਰਾ ਚ ਪਾ ਕੇ
ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਚੱਕਰਾ ਚ ਪਾ ਗਯੀ ਤੂ

ਵੇ ਤੂ ਮੇਰੇ ਤੇ ਨੇ ਮਰੀਯਾ ਕਰ
ਠੰਡੇ ਹੋਨਕੇ ਨਾ ਤੂ ਬਰੀਆ ਕਰ
ਮੇਰੇ ਨੈਨਾ ਦੇ ਕੀਟਾਰੇ ਤਿਖੇ ਕਰਦੇ ਨੇ ਵਾਰ
ਵੇ ਤੂ ਥੋਡਾ ਜਿਹਾ ਡ੍ਰਯਾ ਕਰ
ਵੇ ਮੈਂ ਕੁੜੀ ਆ ਸ਼ੋਕੀਂ ਮੇਰੀ ਅਖ ਆ ਮਸਕੀਨ
ਮੁੰਡੇ ਮਾਰੇ ਆ ਮੈਂ ਹੋਨਕੇਯਾ ਦੇ ਨਾਲ
ਮੇਰੇ ਰਾਹਾਂ ਚ ਨਾ ਖੜ ਕੋਈ ਹੋਰ ਕ੍ਮ੍ਮ ਕਰ
ਗਲ ਬੰਨੀ ਨੀ ਤੇਰੀ ਮੇਰੇ ਨਾਲ

ਕਿ ਮਿਲ ਦਾ ਏ ਅੜੀਏ, ਸਾਨੂ ਨਖਰੇ ਦਿਖਾ ਕੇ
ਕਿ ਖਟੀਯਾ ਏ ਅਲ੍ਹਰੇ ਤੂ, ਸਾਨੂ ਚੱਕਰਾ ਚ ਪਾ ਕੇ
ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਚੱਕਰਾ ਚ ਪਾ ਗਯੀ ਤੂ

ਜਿਨਾ ਨਾ ਨਾ ਕਰਦੀ ਤੂ, ਦਿਲ ਹੋਰ ਵੀ ਧੜਕੇ ਮੇਰਾ
ਬਚ ਅੱਖਾ ਬਿੱਲਿਯਾ ਤੋ, ਹੁਣ ਛਡੇ ਖੇਢਾ ਮੇਰਾ
ਤੈਨੂ ਸਾਮਨੇ ਬਿਠਾ ਕੇ, ਗੱਲਾ ਕਰਨਿਯਾ 100.100
ਮੰਨ ਜਾ ਤੂ ਗਲ ਯ੍ਵ ਕਰੇ ਨਾ ਤੂ No No
ਸ਼ਮ੍ਝ ਨੀ ਅਔਂਦੀ ਤੈਨੂ ਦ੍ਸਾ ਬਾਰ-ਬਾਰ
ਤੈਨੂ ਦਿਲ ਲਯੀ ਨੀ ਮੈਂ ਤਿਆਰ

ਕਿ ਮਿਲ ਦਾ ਏ ਅੜੀਏ, ਸਾਨੂ ਨਖਰੇ ਦਿਖਾ ਕੇ
ਕਿ ਖਟੀਯਾ ਏ ਅਲ੍ਹਰੇ ਤੂ, ਸਾਨੂ ਚੱਕਰਾ ਚ ਪਾ ਕੇ
ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਸਾਨੂ ਚੱਕਰਾ ਚ ਪਾ ਗਯੀ ਤੂ
ਚੱਕਰਾ ਚ ਪਾ ਗਯੀ ਤੂ

Curiosités sur la chanson Chakkar de The PropheC

Qui a composé la chanson “Chakkar” de The PropheC?
La chanson “Chakkar” de The PropheC a été composée par The Prophec.

Chansons les plus populaires [artist_preposition] The PropheC

Autres artistes de Dance pop