Clap It

The PropheC

ਅੱਖਾਂ ਬਿਲੀਆਂ ਨੇ ਤੇਰੇ ਲਾਇਆ ਸਾਨੂ ਕੀਲ ਨੀ
ਅੱਖਾਂ ਬਿਲੀਆਂ ਨੇ ਤੇਰੇ ਲਾਇਆ ਸਾਨੂ ਕੀਲ ਨੀ
ਨੱਚਦੀ ਨਾ ਥੱਕ ਕੇ ਭਾਵੇਂ ਪਾਏ ਨਵੇਂ ਹੀਲ ਨੀ
ਪਤਾ ਤੂੰ ਨੀ ਅੱਜ ਰੁਖਣਾ
ਨੱਚ ਨੱਚ ਧਰਤੀ ਹਿਲਾ
ਮਰਦਾ ਮੈਂ ਬਿੱਲੋ ਜਦ ਲੱਕ ਨੂੰ ਹਿਲਾਵੇਂ ਤੂੰ
ਗਿੱਧੇ ਵਿਚ ਆਕੇ ਕੁੜੇ ਅੱਤ ਕਰੀ ਜਾਵੇ ਤੂੰ
ਨਾਚਾ ਤੇਰੇ ਨਾਲ ਇਕ ਵਾਰੀ ਜੇ ਬੁਲਾਵੇ ਤੂੰ
ਸਾਰੀ ਰਾਤ ਨਾਹਿਯੋ ਥੱਕਣਾ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ ਗਿੱਧੇ ਚ ਤੂੰ ਨੱਚਦੀ
ਤਾੜੀ ਮਾਰ ਮਾਰ ਨੱਚੀ ਨਾ ਥੱਕਦੀ
ਤਾੜੀ ਮਾਰ ਮਾਰ ਗਿੱਧੇ ਚ ਤੂੰ ਨੱਚਦੀ ਹਾਏ
ਨਾਲੇ ਬਾਰ ਬਾਰ ਸਾਡੇ ਵੱਲ ਤੱਕਦੀ
ਜਦੋਂ ਨੱਚਦੀ ਐ ਤੂੰ ਤੂੰ ਤੂੰ
ਮੁੰਡੇ ਪਟਦੀ ਐ ਤੂੰ ਤੂੰ ਤੂੰ
ਜਦੋਂ ਨੱਚੇ ਦੋਵੇਂ ਜਾਣਿਆ ਹਾਏ
ਗਿੱਧੇ ਦੀਆਂ ਰਾਣੀਆਂ
ਰਾਖਾ ਮੈਂ ਅੱਖ ਤੇਰੇ ਤੇ ਟਿਕਾਕੇ
ਗੇੜਾ ਦੇਦੇ baby ਲੱਕ ਨੂੰ ਹਿਲਾਕੇ
ਆਵੇ ਮੇਰੇ ਜਦ ਕੋਲ ਕੋਲ ਕੋਲ ਤੂੰ
ਤੇਰੇ ਹੱਥ ਮੇਰੇ ਹੱਥ ਨਾਲ ਮਿਲਾ ਦੇ
ਠੁਮਕੇ ਦੇ ਨਾਲ ਪੂਰੇ ਕਲੱਬ ਨੂੰ ਨਚਾਵੇ ਤੂੰ
ਨੱਚ ਨੱਚ baby ਭੀੜ ਵਿਚ ਅੱਗ ਲਾਵੇ ਤੂੰ
ਮੁੰਡਿਆਂ ਦੀ ਤਾਣੀ ਨੂੰ ਹਾਏ ਪਿਛੇ ਲਈ ਜਾਵੇ ਤੂੰ
ਇਕ ਵਾਰੀ ਸਾਡੇ ਨੇੜੇ ਆ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ ਗਿੱਧੇ ਚ ਤੂੰ ਨੱਚਦੀ
ਤਾੜੀ ਮਾਰ ਮਾਰ ਨੱਚੀ ਨਾ ਥੱਕਦੀ
ਤਾੜੀ ਮਾਰ ਮਾਰ ਗਿੱਧੇ ਚ ਤੂੰ ਨੱਚਦੀ ਹਾਏ
ਨਾਲੇ ਬਾਰ ਬਾਰ ਸਾਡੇ ਵੱਲ ਤੱਕਦੀ
ਜਦੋਂ ਨੱਚਦੀ ਐਂ ਤੂੰ ਤੂੰ ਤੂੰ
ਮੁੰਡੇ ਪਟਦੀ ਐਂ ਤੂੰ ਤੂੰ ਤੂੰ
ਜਦੋਂ ਨੱਚੇ ਦੋਵੇਂ ਜਾਣਿਆ ਹਾਏ
ਗਿੱਧੇ ਦੀਆਂ ਰਾਣੀਆਂ
Baby ਜਦੋਂ ਨੱਚਦੀ ਤੂੰ
ਬਾਜ ਦੀ ਐਂ ਤਾੜੀਆਂ
ਤਾੜੀਆਂ ਨੂੰ ਛੱਡ ਲਾਲੇ
ਮੇਰੇ ਨਾਲ ਯਾਰੀਆਂ
ਤੇਰੇ ਪਿਛੇ ਲੱਗੇ ਸਾਰੇ ਨੀ
ਤੂੰ ਨੱਚੀ ਜਾ ਹਾਏ ਨਾਅਰੇ ਨੀ
ਤੂੰ ਤਾੜੀ ਉੱਤੇ ਤਾੜੀ ਮਾਰੀ ਜਾ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ
ਤਾੜੀ ਮਾਰ ਮਾਰ ਗਿੱਧੇ ਚ ਤੂੰ ਨੱਚਦੀ
ਤਾੜੀ ਮਾਰ ਮਾਰ ਨੱਚੀ ਨਾ ਥੱਕਦੀ
ਤਾੜੀ ਮਾਰ ਮਾਰ ਗਿੱਧੇ ਚ ਤੂੰ ਨੱਚਦੀ ਹਾਏ
ਨਾਲੇ ਬਾਰ ਬਾਰ ਸਾਡੇ ਵੱਲ ਤੱਕਦੀ
ਜਦੋਂ ਨੱਚਦੀ ਐਂ ਤੂੰ ਤੂੰ ਤੂੰ
ਮੁੰਡੇ ਪਟਦੀ ਐਂ ਤੂੰ ਤੂੰ ਤੂੰ
ਜਦੋਂ ਨੱਚੇ ਦੋਵੇਂ ਜਾਣਿਆ ਹਾਏ
ਗਿੱਧੇ ਦੀਆਂ ਰਾਣੀਆਂ

Chansons les plus populaires [artist_preposition] The PropheC

Autres artistes de Dance pop