Intezaar

The PropheC

ਓ ਓ ਓ

ਓ ਚੰਨਾ ਕੇਡਾ ਕੇਡਾ ਗੁਜ਼ਾਰੀਆਂ
ਪੱਲ ਤੇਰੇ ਬਿਨ ਕੇਡਾ ਕੇਡਾ ਗੁਜ਼ਾਰੀਆਂ
ਪੁਛ੍ਹ ਨਾ ਤੂ ਕੇਡਾ ਕੇਡਾ ਮੈਂ ਗੁਜ਼ਾਰੀਆਂ
ਪੱਲ ਤੇਰੇ ਬਿਨਾ ਫੇਰ ਭੀ ਕਰਾ ਇੰਤਜ਼ਾਰ
ਜਦ ਤਕ ਮੁੱਕਦੀ ਨਾ ਜਾਂ ਕਰਾ ਤੇਰਾ ਇੰਤਜ਼ਾਰ
ਜਦ ਤਕ ਮੁੱਕਦੀ ਨਾ ਜਾਂ

ਕਰਾ ਤੇਰਾ ਇੰਤਜ਼ਾਰ ਕਰਾ ਤੇਰਾ ਇੰਤਜ਼ਾਰ
ਜਦੋ ਦੀ ਆ ਵਿਛੜੀ ਤੂੰ ਲੂਟ ਗਏ ਮੇਰੇ ਕੌਲ ਤੈ ਕਰਾਰ
ਛਡ ਗਈ ਈ ਕੱਲੇਈਆਂ ਨੂ
ਪਰ ਛਡ ਕੇ ਨਾ ਗਈ ਤੇਰੀ ਯਾਦ
ਹਾਏ ਏਨਾ ਨਾ ਤੂ ਮੈਨੂ ਕਰ ਨਾ ਖੱਫ਼ਾ
ਹਾਏ ਥੋਡੀ ਜਹੀ ਤੂ ਕਰੇਗੀ ਵਫਾ
ਤੇਰੇ ਵਿਚ ਮੇਰਾ ਹੀ ਹੀਰੇ ਵੱਸ ਦਾ ਜਹਾ
ਦਿਲ ਮੇਰੇ ਵਿਚ ਤੇਰੀ ਹੀ ਜਗਾਹ
ਉਮਰ ਮੇਰੀ ਮੈਂ ਕੀਤੀ ਤੇਰੇ ਨਾ
ਦਸ ਤੈਨੂੰ ਕਿਵੇ ਲਵਾ ਆਪਣਾ ਬਣਾ
ਕੱਟਾ ਕਿਵੇ ਦਿਨ ਵਿਚ ਤੇਰੀਆਂ ਉਡੀਕਾ ਛਡ ਦੂਰੀਆਂ

ਪੁਛ੍ਹ ਨਾ ਤੂ ਕੇਡਾ ਕੇਡਾ ਮੈਂ ਗੁਜ਼ਾਰੀਆਂ
ਪੱਲ ਤੇਰੇ ਬਿਨ ਕੇਡਾ ਕੇਡਾ ਗੁਜ਼ਾਰੀਆਂ
ਪੁਛ੍ਹ ਨਾ ਤੂ ਕੇਡਾ ਕੇਡਾ ਮੈਂ ਗੁਜ਼ਾਰੀਆ
ਪੱਲ ਤੇਰੇ ਬਿਨਾ ਫੇਰ ਭੀ ਕਰਾ ਇੰਤਜ਼ਾਰ
ਜਦ ਤਕ ਮੁੱਕਦੀ ਨਾ ਜਾਂ ਕਰਾ ਤੇਰਾ ਇੰਤਜ਼ਾਰ
ਜਦ ਤਕ ਮੁੱਕਦੀ ਨਾ ਜਾਂ

ਦਿਲ ਨੂ ਪਤਾ ਈ ਤੂ ਇਕ ਦਿਨ ਮੁੱਡ ਔਣਾ
ਤਾਂਹੀ ਓ ਤੱਕ ਦੇ ਆ ਤੇਰਾ ਰਾਹ੍ਹ
ਹੁਣ ਬਸ ਜਿਨੇ ਤੇਰੇ ਆਸਾ ਦੇ ਸਹਾਰੇਆ ਤੇ
ਤਾਂਹੀ ਓ ਸਾਡਾ ਮੁਕਣਾ ਨੀ ਸਾਹ
ਇੰਨੀ ਦੇਰੀ ਦੀ ਜੁਦਾਈ ਹੁਣ ਸ਼ੇ ਨ੍ਈਓ ਹੁੰਦੀ
ਅੱਖ ਤੇਰੇ ਤੇ ਟਿਕਾਈ ਸੌਂ ਨਹੀ ਓ ਦਿੰਦੀ
ਹੀਰੇ ਸਾਥੋਂ ਦੂਰ ਜਾਂ ਵਾਲ਼ੀਏ ਏਕ ਵਾਰੀ ਹੁਣ ਤੂ ਮੂਡ ਕੇ ਆ

ਪੁਛ੍ਹ ਨਾ ਤੂ ਕੇਡਾ ਕੇਡਾ ਮੈਂ ਗੁਜ਼ਾਰੀਆਂ
ਪੱਲ ਤੇਰੇ ਬਿਨ ਕੇਡਾ ਕੇਡਾ ਗੁਜ਼ਾਰੀਆਂ
ਪੁਛ੍ਹ ਨਾ ਤੂ ਕੇਡਾ ਕੇਡਾ ਮੈਂ ਗੁਜ਼ਾਰੀਆਂ
ਪੱਲ ਤੇਰੇ ਬਿਨਾ ਫੇਰ ਭੀ ਕਰਾ ਇੰਤਜ਼ਾਰ
ਜਦ ਤਕ ਮੁੱਕਦੀ ਨਾ ਜਾਂ ਕਰਾ ਤੇਰਾ ਇੰਤਜ਼ਾਰ
ਜਦ ਤਕ ਮੁੱਕਦੀ ਨਾ ਜਾਂ ਕਰਾ ਤੇਰਾ ਇੰਤਜ਼ਾਰ ਕਰਾ ਤੇਰਾ ਇੰਤਜ਼ਾਰ

Curiosités sur la chanson Intezaar de The PropheC

Quand la chanson “Intezaar” a-t-elle été lancée par The PropheC?
La chanson Intezaar a été lancée en 2016, sur l’album “The Lifestyle”.

Chansons les plus populaires [artist_preposition] The PropheC

Autres artistes de Dance pop