Tukde

The PropheC

ਹੰਜੂਆ ਚ ਹਾਸੇ ਲਬਦਾ ਫਿਰਾ
ਟੁੱਟੇ ਦਿਲ ਨੀ ਕਿ ਦਸਦਾ ਫਿਰਾ
ਕਿ ਕਰੂ ਏ ਦਿਲ ਬੇਚਾਰਾ ਨੀ
ਜਿਹਨੂੰ ਦਿੱਤੇ ਤੂ ਦੁਖ ਹਜ਼ਾਰਾ ਨੀ
ਕਿ ਕਰੂ ਏ ਦਿਲ ਬੇਚਾਰਾ ਨੀ
ਜਿਹਨੂੰ ਦਿੱਤੇ ਤੂ ਜ਼ਖਮ ਹਜ਼ਾਰਾ ਨੀ
ਸਾਡੀ ਬਰਬਾਦੀ ਦੀ ਤੂ ਹੀ ਵਜਾਹ
ਜਿੰਨੇ ਦਿਲ ਦੇ ਟੁਕਡੇ ਕੀਤੇ ਤੂੰ
ਹਰ ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ, ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ

ਆ ਅੱਖਾਂ ਵਿਚ ਜਾਣ ਮੇਰੀ ਲੇ ਕੇ ਤੂ ਲੈਗਈ
ਇੰਨੀ ਹੋਯੀ ਦੂਰ ਫੇਰ ਆਯੀ ਮੁੜ ਨ੍ਹੀ
ਹੱਥਾਂ ਵਿਚ ਜਾਨ ਲੈ ਕੇ ਤੁਰ ਗਈ
ਇੰਨੀ ਹੋਯੀ ਦੂਰ ਫੇਰ ਆਯੀ ਮੁੜ ਨ੍ਹੀ
ਸਾਡੇ ਦਿਲ ਦਾ ਕੋਈ ਸਹਾਰਾ ਨੀ
ਦਿਲ ਟੁੱਟੇਤਾ ਜੁਡ਼ੇ ਦੋਬਾਰਾ ਨੀ
ਸਾਡੇ ਦਿਲ ਦਾ ਕੋਈ ਸਹਾਰਾ ਨੀ
ਦਿਲ ਟੁੱਟੇਤਾ ਜੁਡ਼ੇ ਦੋਬਾਰਾ ਨੀ
ਕਿਹੜੇ ਜ਼ਨਮਾ ਦੀ ਤੂ ਦਿੱਤੀ ਈ ਸਜ਼ਾ
ਜਿੰਨੇ ਦਿਲ ਦੇ ਟੁਕਡੇ ਕੀਤੇ ਨੂ
ਹਰ ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ, ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ, ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ

ਤੇਰੇ ਦਿਲ ਨੂ ਤਸੱਲੀ ਨਈ ਔਂਦੀ
ਮੈਂ ਵਾਰ ਵਾਰ ਦਿਲ ਨੂ ਧੌਂਦਾ
ਹੁਣ ਰਾਤਾਂ ਨੂ ਨੀਡਂ ਨਾ ਆਂਡੀ
ਦੁਖ ਭਰੇ ਦਿਲ ਨੂ ਮੈਂ ਸਮਝਾਉਂਦਾ
ਕੱਚ ਦੇ ਸ਼ੀਸ਼ੇ ਵਾਂਗੂ ਯਾਰਿਆ ਨੇ ਟੁੱਟੀਆਂ
ਯਾਰਾਂ ਮਨਾ ਦਾ ਟੁੱਟ
ਟੁਕਡੇ ਦਿਲ ਦੇ ਕੀਤੇ ਤੂ ਹਜ਼ਾਰਾ ਨੇ
ਏਕੋ ਭਾਵੇ ਮੇਰਾ ਹੀ ਕਸੂਰ ਈ
ਸਾਡੇ ਬਰਬਾਦੀ ਦੀ ਤੂ ਹੀ ਵਜਾਹ
ਜਿੰਨੇ ਦਿਲ ਦੇ ਟੁਕਡੇ ਕੀਤੇ ਨੂ
ਹਰ ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ, ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ, ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ, ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ, ਟੁਕਡੇ ਤੇ ਸੋਹਣੀ ਤੇਰਾ ਨਾ ਹੋਵੇ

Chansons les plus populaires [artist_preposition] The PropheC

Autres artistes de Dance pop