Koi Shaq
ਜੱਟ ਦੇਖ ਲੇ ਪਟਾਕੇ ਪੌਂਡਾ ਔਂਦਾ ਬਲੀਏ
ਵੈਰੀ ਛਾਕਣੇ ਨੂ ਮਿੰਟ ਵੀ ਨਾ ਲੌਂਦਾ ਬਲੀਏ
ਦੇਖ ਲੇ ਪਟਾਕੇ ਪੌਂਡਾ ਔਂਦਾ ਬਲੀਏ
ਵੈਰੀ ਛਾਕਣੇ ਨੂ ਮਿੰਟ ਵੀ ਨਾ ਲੌਂਦਾ ਬਲੀਏ
ਫੁੱਲ ਫਾਮ ਨਾਲੇ ਨਾਮੇ ਦੇਖ ਘੂਮਟੀ ਗੇਮ
ਫਾਮ ਨਾਲੇ ਨਾਮੇ ਲੇ ਦੇਖ ਘੂਮਟੀ ਗੇਮ
ਸਣੇ ਅਕਦਾਂ ਸੁਫਦੇਂ ਤੇ ਟਾਂਗੇ ਬਲੀਏ
ਜੇ ਕੋਈ ਸ਼ਕ ਈ
ਓ ਮਾਰ ਕੇ ਖੰਗੂੜਾ ਬਲੀਏ ਜੇ ਕੋਈ ਸ਼ਕ ਈ
ਵੈਰੀ ਮਾਰ ਕੇ ਖੰਗੂੜਾ ਬਲੀਏ ਜੇ ਕੋਈ ਸ਼ਕ ਈ
ਰੀਜ ਨਾਲ ਹੋਯ ਪੁੱਤ ਜੱਟ ਦਾ ਜੁਵਨ
ਡੋਲਣ ਤੇ ਮਾਨ ਬਾਡਾ ਝੋਟੇ ਜਿੰਨੀ ਜਾਂ
ਓ ਜੁੱਤੀ ਨਾਲ ਕ੍ਰਾਏ ਕੱਮ ਆਰ੍ਦੇ ਖਾਦੇ ਫਤੇ
ਵੈਰੀ ਬੜੇ ਖੜਕਾਏ ਕ੍ਦੇ ਲਭੇ ਨਾਹੀਓ ਹਨ
ਓ ਗੈਮ ਵਿਚ ਧਾਰਂ ਹਿਲੌਂਦਾ ਦੇਖ ਵੇਟ ਦੀ
ਬੇਬੇ ਕੋਲ ਚਾਬੀ ਸਾਡੇ ਦਿਲ ਵੇਲ ਗੇਟ ਦੀ
ਮਾਰਦੇ ਦੱਲੇਾਂ ਲਿਯਾਨਾ ਯਾਰਾਂ ਲਿਯ ਆਂ ਚੰਗੇ ਬਲੀਏ
ਜੇ ਕੋਈ ਸ਼ਕ ਈ
ਓ ਮਾਰ ਕੇ ਖੰਗੂੜਾ ਬਲੀਏ ਜੇ ਕੋਈ ਸ਼ਕ ਈ
ਵੈਰੀ ਮਾਰ ਕੇ ਖੰਗੂੜਾ ਬਲੀਏ ਜੇ ਕੋਈ ਸ਼ਕ ਈ
ਗਬਰੂ ਦੇ ਕੰਨਾ ਵਿਚ ਨੱਤੀਯਾਂ ਨੂ ਦੇਖ ਕੇ
ਅੱਗੇ ਪਿਛੇ ਘੁੱਮੇ ਰੇਡ ਬੱਤੀਯਾਂ ਨੂ ਦੇਖ ਕੇ
ਤੈਨੂ ਦੇਖ ਅਗੇਯਾ ਸਵਾਦ ਮਿੱਤਰਾਂ
ਓ ਆਏਆ ਨਾਹੀਓ ਫੇਲਨ 36ਆਂ ਨੂ ਦੇਖ ਕੇ
ਕਰਦਾ ਨੀ ਕੋਮਪਰੋ ਖਾਣੇ ਬਣੇ ਵਿਚ ਨੀ
ਦਬਕਾ ਈ ਨੀ ਮਿੱਤਰਾਂ ਦੇ ਲੇਨ ਵਿਚ ਨੀ
ਕੱਲਾ ਕੱਲਾ ਬੋਲ ਔਂਦਾ ਸੁਣ ਕੇ ਸਵਾਦ
ਮਨੀ ਛਡ ਦਾ ਨਾ ਢੀਲ ਕਦੇ ਗਾਨੇ ਵਿਚ ਨੀ
ਓ ਯਾਰੀਆਂ ਨਿਭਹੋਂ ਦਾ ਆ ਗਬਰੂ ਨੂ ਛਜ ਓਏ
ਕੱਲ ਖੀਣੇ ਦੇਖੀ ਈ ਸਵਾਦ ਲੈਣੀ ਅੱਜ ਓਏ
ਬੜੇ ਮਿਤਰਾਂ ਹਟੇਏ ਜਿਹਦੇ ਲੈਂਦੇ
ਪੰਗੇ ਬਲੀਏ ਜੇ ਕੋਈ ਸ਼ਕ ਈ
ਓ ਮਾਰ ਕੇ ਖੰਗੂੜਾ ਬਲੀਏ ਜੇ ਕੋਈ ਸ਼ਕ ਈ
ਵੈਰੀ ਮਾਰ ਕੇ ਖੰਗੂੜਾ ਬਲੀਏ ਜੇ ਕੋਈ ਸ਼ਕ ਈ