Chubara
ਹੋ ਓ ਓ ਓ
ਹੋ ਜਾਦੂ ਹੁੰਦੇ ਸੀ ਪੰਜਾਬ ਵੇਹਲੇ ਰਹਿੰਦੇ ਸੀ ਜਨਾਬ
ਹੋ ਕੰਮ ਬਾਈਆਂ ਆਪ ਲੈਂਦੇ ਸੀ ਖ਼ਵਾਬ
ਹੋ ਜਾਦੂ ਹੁੰਦੇ ਸੀ ਪੰਜਾਬ ਵੇਹਲੇ ਰਹਿੰਦੇ ਸੀ ਜਨਾਬ
ਹੋ ਕੰਮ ਬਾਈਆਂ ਆਪ ਲੈਂਦੇ ਸੀ ਖ਼ਵਾਬ
ਕੀ ਇਕ ਦਿਨ ਜਣਾ ਰੱਬਾ ਬਰਲੇ ਮੁਲਕ
ਇਕ ਦਿਨ ਜਣਾ ਰੱਬਾ ਬਰਲੇ ਮੁਲਕ
ਪਾਵੇ ਵਿਕਜੇ ਜ਼ਮੀਨ ਪੈਲੀ ਸਾਰਾ ਜੱਟ ਦਾ
ਵਿਕਜੇ ਜ਼ਮੀਨ ਪੈਲੀ ਸਾਰਾ ਜੱਟ ਦਾ
ਬਸਮੈਂਟ ਵਿਚ ਇਥੇ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਬਸਮੈਂਟ ਵਿਚ ਇਥੇ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਓ ਜਦੋਂ ਦਾ ਵਿਲੇਟਾਂ ਵਿਚ ਪੈਰ ਪਾ ਲਿਆ
ਰਿਸ਼ਤੇ ਦਾਰਾ ਨੇ ਤੋੜ ਤੋੜ ਖਾ ਲਿਆ
ਓ ਜਦੋਂ ਦਾ ਵਿਲੇਟਾਂ ਵਿਚ ਪੈਰ ਪਾ ਲਿਆ
ਰਿਸ਼ਤੇ ਦਾਰਾ ਨੇ ਤੋੜ ਤੋੜ ਖਾ ਲਿਆ
ਨਿਤ ਨਵੀ ਕੰਨਿਆਂ ਦੀ ਭੇਜਦੇ ਨੇ ਫੋਟੋ
ਨਿਤ ਨਵੀ ਕੰਨਿਆਂ ਦੀ ਭੇਜਦੇ ਨੇ ਫੋਟੋ
ਕਿਉਕਿ ਹਾਲੇ ਪੁੱਤ ਰੇਂਦਾ ਏ ਕੁਵਾਰਾ ਜੱਟ ਦਾ
ਹਾਲੇ ਪੁੱਤ ਰੇਂਦਾ ਏ ਕੁਵਾਰਾ ਜੱਟ ਦਾ
ਇਥੇ rent ਦਿਆਂ ਘਰਾਂ ਵਿਚ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਬਸਮੈਂਟ ਵਿਚ ਇਥੇ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਦੇਸੀ ਬਾਈ ਵਿਲੇਟਾਂ ਵਿਚ ਟਰਾਲਾ ਏ ਚਲਾਓਣ ਲਗਾ
ਵੇਹਲੇ ਰਹਿਣ ਵਾਲਾ ਮੋਟੇ ਡਾਲਰ ਕਮੌਂ ਲਗਾ
ਦੇਸੀ ਬਾਈ ਵਿਲੇਟਾਂ ਵਿਚ ਟਰਾਲਾ ਏ ਚਲਾਓਣ ਲਗਾ
ਵੇਹਲੇ ਰਹਿਣ ਵਾਲਾ ਮੋਟੇ ਡਾਲਰ ਕਮੌਂ ਲਗਾ
ਇਥੇ ਵਾਂਗੂ India ਚ ਕੰਮ ਕਰ ਲੈਂਦਾ
ਇਥੇ ਵਾਂਗੂ India ਚ ਕੰਮ ਕਰ ਲੈਂਦਾ
ਸਚੀ ਬੜਾ ਸੋਹਣਾ ਹੋਣਾ ਸੀ ਗੁਜ਼ਾਰਾ ਜੱਟ ਦਾ
ਬੜਾ ਸੋਹਣਾ ਹੋਣਾ ਸੀ ਗੁਜ਼ਾਰਾ ਜੱਟ ਦਾ
ਬਸਮੈਂਟ ਵਿਚ ਇਥੇ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਓ ਇਥੇ ਪਤਾ ਲਗਾ ਬਾਈ ਜਾਵਾਂ ਕਿਨੂੰ ਕੇਂਦੇ ਏ
ਹੁੰਦਾ ਕੀ ਬਜ਼ੁਰਗ ਰਕਾਨ ਕਿਨੂੰ ਕੇਂਦੇ ਨੇ
ਓ ਇਥੇ ਪਤਾ ਲਗਾ ਬਾਈ ਜਾਵਾਂ ਕਿਨੂੰ ਕੇਂਦੇ ਏ
ਹੁੰਦਾ ਕੀ ਬਜ਼ੁਰਗ ਰਕਾਨ ਕਿਨੂੰ ਕੇਂਦੇ ਨੇ
India ਜਾਵਾਂ ਦੇ ਵੀ ਦੁਖੜੇ ਨੇ ਗੋਡੇ
ਦੇਸ਼ ਨਸ਼ਿਆਂ ਨੇ ਪੱਟ ਨਾ ਸਾਰਾ ਜੱਟ ਦਾ
ਇਥੇ rent ਦਿਆਂ ਘਰਾਂ ਵਿਚ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਬਸਮੈਂਟ ਵਿਚ ਇਥੇ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਇਥੇ ਸਬ ਕੁਜ ਮਿਲੇ ਤਾਂ ਵੀ ਇਕ ਫਿਕਰ
ਮੈਂ ਕੱਢ ਚਲਾ ਜਾਵਾ ਧਿਆਨ ਪਿੰਡ ਵਿਚ ਰਵੇਂ
ਇਥੇ ਸਬ ਕੁਜ ਮਿਲੇ ਤਾਂ ਵੀ ਇਕ ਫਿਕਰ
ਮੈਂ ਕੱਢ ਚਲਾ ਜਾਵਾ ਧਿਆਨ ਪਿੰਡ ਵਿਚ ਰਵੇਂ
ਵਸਦਾ ਏ ਦਿਲ ਸੰਦੀਪ ਦਾ ਕੁਰੀਦ
ਵਸਦਾ ਏ ਦਿਲ ਸੰਦੀਪ ਦਾ ਕੁਰੀਦ
ਤਾਈਓਂ ਪਿੰਡ ਸਾਰਾ ਕਰਦਾ ਏ ਮਾਨ ਜੱਟ ਦਾ
ਪਿੰਡ ਸਾਰਾ ਕਰਦਾ ਏ ਮਾਨ ਜੱਟ ਦਾ
ਬਸਮੈਂਟ ਵਿਚ ਇਥੇ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ
ਬਸਮੈਂਟ ਵਿਚ ਇਥੇ ਕਰੀਦਾ ਗੁਜ਼ਾਰਾ
ਪਿੰਡ ਤਾਜ ਮਹਿਲ ਵਰਗਾ ਚੁਬਾਰਾ ਜੱਟ ਦਾ