Nasha

Banty Himmatpuri

ਤੂੰ ਮਿੱਲ ਗਈ ਸਾਨੂ ਰੱਬ ਮਿੱਲ ਗਿਆ ਰਬ ਮਿੱਲ ਗਿਆ ਸਬ ਮਿੱਲ ਗਿਆ
ਹੁਣ ਦੁਨੀਆਂ ਦੀ ਪ੍ਰਵਾਹ ਨੀ ਕੋਈ ਹਿੱਕ ਥੱਪੜ ਕੇ ਕੇਨੀ ਆ
ਅਸੀਂ ਤੇਰੇ ਹੀ ਨਸ਼ੇ ਦੇ ਵਿਚ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਓ ਹਰ ਪਲ ਰਹਿਣੇ ਆ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਓ ਹਰ ਪਲ ਰਹਿਣੇ ਆ

ਮਾਨ ਚਾਹ ਮੈਨੂੰ ਮਿਲ ਗਿਆ ਸੋਨਾ ਸੋਨੇ ਜਾ ਕੋਈ ਹੋਰ ਨੀ ਹੋਣਾ
ਹੁਣ ਦੁਨੀਆਂ ਦੀ ਪ੍ਰਵਾਹ ਨੀ ਮੈਂ ਵੀ ਹਿੱਕ ਥੱਪੜ ਕੇ ਕੇਨੀ ਆ
ਵੇ ਮੈਂ ਤੇਰੇ ਹੀ ਨਸ਼ੇ ਵਿਚ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਮੈਂ ਹਰ ਪਲ ਰੇਹਣੀ ਆ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਵੇ ਹਰ ਪਲ ਰੇਹਣੀ ਆ

24 ਘੰਟੇ ਲੋਰ ਸੱਜਣ ਤੇਰੀ ਰੇਂਦੀ ਏ ਦਰਸ਼ਨ ਕਰ ਕੇ ਤੇਰੇ ਜਾਣ ਜਿਹੀ ਪੈਂਦੀ ਏ
ਤੇਰੀ ਇਕ ਝਲਕ ਲਈ ਬੱਲੀਏ ਤੇਰੀਆਂ ਰਾਹਾਂ ਦੇ ਵਿਚ ਬਨੇ ਆ
ਹੁਣ ਤੇਰੇ ਹੀ ਨਸ਼ੇ ਦੇ ਵਿਚ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਓ ਹਰ ਪਲ ਰੇਨੇ ਆ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਓ ਹਰ ਪਲ ਰੇਨੇ ਆ

ਦੁਨੀਆ ਸਾਮਣੇ ਭੇਦ ਦਿਲਾਂ ਦੇ ਖੋਲ੍ਹੇ ਵੇ
ਇਸ਼ਕ ਤੇਰਾ ਮੇਰੇ ਸੜ ਛੱਡ ਛੱਡ ਕੇ ਬੋਲ਼ੇ ਵੇ
ਮੇਰੇ ਚਾਰੇ ਪਾਸੇ ਤੂੰ ਹੀ ਤੂੰ ਜਿੱਥੇ ਵੀ ਉੱਠਦੀ ਬੇਨੀ ਆ
ਵੇ ਮੈਂ ਤੇਰੇ ਹੀ ਨਸ਼ੇ ਦੇ ਵਿਚ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਵੇ ਹਰ ਪਲ ਰੇਹਣੀ ਆ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਵੇ ਹਰ ਪਲ ਰੈਣਿ ਆ

ਹੋਰ ਪਤਾ ਨੀ ਲੋਕੀ ਕੀ ਕੀ ਕੇਂਦੇ ਰੇਂਦੇ ਨੇ
ਤੇਰਾ ਅਕ਼ਸ਼ਿਕ ਨੀ ਓਨੁ ਸਹਾਰੇ ਆਮ ਹੁਣ ਕੇਂਦੇ ਨੇ
ਤੇਰੇ ਇਸ਼ਕ ਚ ਏਨੇ ਡੁੱਬ ਗਏ ਸਾਹ ਨਾ ਵੀ ਤੇਰੇ ਨਾਲ ਲੈਣੇ ਆ
ਹੁਣ ਤੇਰੇ ਹੀ ਨਸ਼ੇ ਦੇ ਵਿਚ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਓ ਹਰ ਪਲ ਰੇਨੇ ਆ
ਤੇਰੇ ਹੀ ਨਸ਼ੇ ਦੇ ਵਿਚ ਆ ਰਾ ਓ ਹਰ ਪਲ ਰੇਨੇ ਆ

Chansons les plus populaires [artist_preposition] Inderjit Nikku

Autres artistes de