Hauli Hauli

JAGGI SINGH, JOGI RAIKOT

ਚਲ ਮੈ ਤੈਨੂੰ ਸਮਝ ਰਹੀ ਆ
ਮੰਨ ਤੇਰਾ ਭਰ ਗਿਆ ਵੇ
ਤੈਨੂੰ ਸੀ ਸਮਝਿਆ ਦੁਨੀਆ
ਦੁਨੀਆ ਜਿਹੀ ਕਰ ਗਿਆ ਵੇ
ਕੱਲੇ ਜਿਹੇ ਬਹਿਣ ਦੀ ਆਦਤ
ਕਿੰਝ ਇਕੋ ਦਿਨ ਪਾ ਲਾ ਮੈ
ਝੂਠਾ ਹੀ ਕਹਿਦੇ ਕੇਰਾ
ਡਰ ਨਾ ਤੇਰੇ ਨਾਲ ਆ ਮੈ
ਝੂਠਾ ਜੇਹਾ ਵਰਤ ਲੈ ਮੈਨੂੰ
ਦਿਲ ਚੋ ਚਾਹੇ ਕੱਢ ਦੇਵੀ
ਇਕੋ ਦਮ ਜਾਂ ਨਿਕਲ ਜੁ
ਹੌਲੀ ਹੌਲੀ ਛੱਡ ਦੇਵੀ
ਇਕੋ ਦਮ ਜਾਂ ਨਿਕਲ ਜੁ
ਹੌਲੀ ਹੌਲੀ ਛੱਡ ਦੇਵੀ

ਜਦ ਤੇਰਾ ਦਿਲ ਕਰੂਗਾ
ਬੂਹਾ ਖੜਕਾ ਲਿਆ ਕਰ
ਜੇ ਤੂੰ ਇਸੇ ਵਿਚ ਖੁਸ਼ ਏ
ਆ ਜਿਸਮ ਹੰਢਾ ਲਿਆ ਕਰ
ਅੱਖਾਂ ਦੇ ਸਾਵੇਂ ਰਹੀ ਤੂੰ
ਦੂਰੀ ਨਾ ਜਰੀ ਜਾਉ
ਚਾਹੇ ਹੱਸ ਜਾਂ ਵੀ ਮੰਗ ਲਈ
ਨਾ ਨਾ ਤੈਨੂੰ ਕਰੀ ਜਾਉ
ਹਥੀ ਲਾ ਪਿਆਰ ਦਾ ਬੂਟਾ
ਹਥੀ ਲਾ ਪਿਆਰ ਦਾ ਬੂਟਾ
ਜੜ ਚੋ ਨਾ ਵੱਡ ਦੇਵੀ
ਇਕੋ ਦਮ ਜਾਂ ਨਿਕਲ ਜੁ
ਹੌਲੀ ਹੌਲੀ ਛੱਡ ਦੇਵੀ
ਇਕੋ ਦਮ ਜਾਂ ਨਿਕਲ ਜੁ
ਹੌਲੀ ਹੌਲੀ ਛੱਡ ਦੇਵੀ

ਜੇ ਤੈਨੂੰ ਬੁੱਕਲ ਚੰਗੀ ਲਗਦੀ ਏ ਗੈਰਾਂ ਦੀ
ਮੈ ਤਾ ਬਣ ਕੇ ਰਹਿ ਲੌਂਗੀ ਜੁੱਤੀ ਤੇਰੇ ਪੈਰਾਂ ਦੀ
ਝਿੜਕਣਾ ਝਿੜਕ ਲਵੀ ਤੂੰ ਤੈਨੂੰ ਕੇਹੜਾ ਰੋਕਾਂ ਨੇ
ਟੁੱਟੀ ਦਾ ਪਰਦਾ ਰੱਖ ਲੇਈ ਛੱਡਣਾ ਨਹੀਂ ਲੋਕਾਂ ਨੇ
ਦਿਲ ਰਹਿੰਦਾ ਡਰਿਆ ਸੱਜਣਾ
ਦਿਲ ਰਹਿੰਦਾ ਡਰਿਆ ਸੱਜਣਾ ਕਰ ਨਾ ਤੂੰ ਅੱਡ ਦੇਵੀ
ਇਕੋ ਦਮ ਜਾਂ ਨਿਕਲ ਜੁ
ਹੌਲੀ ਹੌਲੀ ਛੱਡ ਦੇਵੀ
ਇਕੋ ਦਮ ਜਾਂ ਨਿਕਲ ਜੁ
ਹੌਲੀ ਹੌਲੀ ਛੱਡ ਦੇਵੀ

ਤੇਰੇ ਬਿਨ ਜਿੰਦਗੀ ਮੇਰੀ ਸੁੰਨੀਆਂ ਜੋ ਮੜੀਆਂ ਨੇ
ਦੇਖ ਲੈ ਝਲੀ ਕਰਤਾ ਤੇਰੀਆਂ ਅੜੀਆਂ ਨੇ
ਫੇਰ ਵੀ ਨਾਲ ਖੜੀ ਆ ਦਿਲ ਜੇਹਾ ਮੈ ਛੱਡ ਦੀ ਨਹੀਂ
ਜੱਸ ਚੰਨ ਤੇਰੇ ਧੋਖੇਯਾ ਦੀ ਵੇ
ਭਾਫ ਮੈ ਕੱਢ ਦੀ ਨਹੀਂ
ਥੋੜਾ ਤੇਰਾ ਸਮਾਂ ਚਾਹੀਦਾ
ਥੋੜਾ ਤੇਰਾ ਸਮਾਂ ਚਾਹੀਦਾ
ਚਾਹੇ ਨਾ ਵੱਧ ਦੇਵੀ

ਇਕੋ ਦਮ ਜਾਂ ਨਿਕਲ ਜੁ
ਹੌਲੀ ਹੌਲੀ ਛੱਡ ਦੇਵੀ

Chansons les plus populaires [artist_preposition] Inderjit Nikku

Autres artistes de