Patwari
ਬਾਪੂ ਮੇਰਾ
ਨੀ ਕੁੜੀਏ ਬਾਪੂ ਮੇਰਾ
ਬਾਪੂ ਮੇਰਾ ਕਹਿੰਦਾ ਕਿ ਮੁੰਡਾ ਪੜ ਕੇ ਬਣੂ ਪਟਵਾਰੀ
ਕਿਸਮਤ ਕੀਤੀ ਹੇਰਾ ਫੇਰੀ ਪਾ ਗਈ ਤੇਰੇ ਨਾਲ ਯਾਰੀ
ਫੇਰ ਪੜਨਾ ਲਿਖਣਾ ਕਿੰਨੇ ਸੀ
ਫੇਰ ਪੜਨਾ ਲਿਖਣਾ ਕਿੰਨੇ ਸੀ
ਜਦ ਲੱਗ ਗਈ ਪਿਆਰ ਬਿਮਾਰੀ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ
ਜਿਸ ਦਿਨ ਅੱਖਾਂ ਭਰ ਕੇ ਕਹਿਤਾ ਮੱਰ ਜਾਊਂਗੀ ਬਿਨ ਤੇਰੇ
ਅਪਾ ਵੀ ਗੱਲ ਦਿਲ ਤੇ ਲਾ ਲਈ ਸੋਚਾਂ ਪਾ ਲਈ ਘੇਰੇ
ਅਪਾ ਵੀ ਗੱਲ ਦਿਲ ਤੇ ਲਾ ਲਈ ਸੋਚਾਂ ਪਾ ਲਈ ਘੇਰੇ
ਕਿੰਨੇ paper ਦੇਣੇ ਸੀ ਫੇਰ
ਵਿੱਚ ਹੀ ਰਹਿ ਗਈ ਤਿਆਰੀ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ
ਕਹਿੰਦੀ ਸੀ ਜਦ lacture ਲਾਉਣੇ
ਆਪਾ ਇੱਕ ਵਿੱਚ ਬਹੀਏ
ਕੱਲਿਆਂ ਸਾਡਾ ਜੀ ਨੀ ਲੱਗਦਾ
ਨੇੜੇ ਨੇੜੇ ਰਹੀਏ
ਕੱਲਿਆਂ ਸਾਡਾ ਜੀ ਨੀ ਲੱਗਦਾ
ਦੂਰ ਦੂਰ ਨਾ ਰਹੀਏ
ਮੈ ਤਾਂ ਕਾੱਲੇਜ ਆਉਂਦੀ ਆ
ਮੈ ਤਾਂ ਕਾੱਲੇਜ ਆਉਂਦੀ ਆ
ਤੇਰਾ ਮੂੰਹ ਵੇਖਣ ਦੀ ਮਾਰੀ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ
ਇੱਕ ਦਿਨ ਬਾਪੂ ਕਹਿੰਦਾ ਸੀ
ਇਹਦੇ ਵਿੱਚ ਨੁਕਸਾਨ ਤੇਰਾ ਹੀ ਹੈ ਓਹਦਾ ਨਹੀਂ
ਓਹਦਾ ਨਹੀਂ
ਉਹ ਪੁਤਰਾਂ ਪਿਓ ਤੇ ਫਿਰ ਵੀ ਪਿਓ ਹੁੰਦਾ ਹੈ
ਪਾਰ ਵਕ਼ਤ ਕਿਸੀ ਦੇ ਪਿਓ ਦਾ ਨਹੀਂ
ਉਹ ਪੁਤਰਾਂ ਪਿਓ ਤੇ ਫਿਰ ਵੀ ਪਿਓ ਹੁੰਦਾ ਹੈ
ਪਰ ਵਕ਼ਤ ਕਿਸੀ ਦੇ ਪਿਓ ਦਾ ਨਹੀਂ
ਲਾਉਂਦਾ ਰਹਿ ਗਿਆ ਲਾਡੀ
ਤੇਰੇ ਇਸ਼ਕ ਦੀਆਂ ਜਮਾਤਾਂ
ਰਾਤਾਂ ਨੂੰ ਲਿਖਦਾ ਸੀ ਚਿਠੀਆਂ
ਦਿਨ ਵੇਲੇ ਮੁਲਾਕਾਤਾਂ
ਰਾਤਾਂ ਨੂੰ ਲਿਖਦਾ ਸੀ ਚਿਠੀਆਂ
ਦਿਨ ਵੇਲੇ ਮੁਲਾਕਾਤਾਂ
ਨਿਕਲੇ ਜਦੋ ਨਤੀਜੇ
ਨਿਕਲੇ ਜਦੋ ਨਤੀਜੇ
ਖੁਲੀ ਫੇਰ ਅਕਲ ਦੀ ਬਾਰੀ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਹਾਏ ਹਾਏ
ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ