ASSAULT [VIBIN]

Jassa Dhillon

ਜਿਥੇ ਮਾੜਿਆਂ ਤੂ ਪਿਹਾ ਨਾ ਛਿੱਤੀਰਾਂ ਨੂ
ਬੜਾ ਮਾਣ ਮੇਰੇ ਉੱਤਰ ਮੇਰੇ ਵੀਰਾ ਨੂ
ਆਜ ਤਕ ਨਾ ਕਿਸੇ ਦੇ ਅੱਗੇ ਡੋਲੇਆ
ਬੜਾ ਕੀਮਤੀ ਈ time ਜਿਥੇ ਹਿਰਾ ਨੂੂ
ਮੇਰੀ ਕੋਲ ਨਾ ਦੀਵਾਰਾ ਉੱਤੇ ਝੁਕਦੇ
ਤੇ ਸਾਡੀ ਕਿੱਤੀ ਗੱਲ ਲਖ ਦੀ
ਹੋ ਮੌਤ ਨਚਦੀ
ਹੋ ਮੌਤ ਨਚਦੀ ਮੋਡਿਆਂ ਤੇ ਜੱਟ ਦੇ
ਤੂੰ ਸਾਨੂੰ ਪ੍ਯਾਰ ਨਾਲ ਤਕਦੀ
ਹੋ ਮੌਤ ਨਚਦੀ
ਹੋ ਮੌਤ ਨਚਦੀ ਮੋਡੇਾ ਤੇ ਜੱਟ ਦੇ
ਤੂ ਸਾਨੂੰ ਪ੍ਯਾਰ ਨਾਲ ਤਕਦੀ
ਪੁੱਤ ਜੱਟ ਦੇ ਨੂ sure short ਆਖਦੇ
ਕਾਤੋ ਹੋਰ ਹੀ ਨਿਗਾ ਦੇ ਨਾਲ ਚੰਕਦੇ
ਅੱਸੀ ਸਿਕਰਾ ਨੂ ਹਥ ਪਾਏ ਬਲੇਆ
ਬੰਦੇ ਨਰਮ ਦਾ ਰਾਹ ਨਿਓ ਤੱਕਦੇ
ਕਾਬੂ ਸਾਡੇ ਉੱਤੇ ਪੌਣਾ ਬੱਸੋ ਬਾਹਰ ਆ
ਤੂ ਪੈਰ ਆਵੇ ਫਿਰੀ ਨਪਦੀ
ਹੋ ਮੌਤ ਨਚਦੀ
ਹੋ ਮੌਤ ਨਚਦੀ ਮੋਡੇਾ ਤੇ ਜੱਟ ਦੇ
ਤੂੰ ਸਾਨੂੰ ਪ੍ਯਾਰ ਨਾਲ ਤਕਦੀ
ਹੋ ਮੌਤ ਨਚਦੀ
ਹੋ ਮੌਤ ਨਚਦੀ ਮੋਡੇਾ ਤੇ ਜੱਟ ਦੇ
ਤੂੰ ਸਾਨੂੰ ਪ੍ਯਾਰ ਨਾਲ ਤਕਦੀ
ਹੋ ਅੱਸੀ ਮੂੰਦੀਆਂ ਵਟਾਉਣ ਵਾਲੇ ਯਾਰ ਨੀ
ਹੋ ਵੇਰੀ ਘਰੇ ਜਾ ਕੇ ਲਾਈਏ ਲਲਕਾਰ ਨੀ
ਸਾਨੂ ਪੁਚ ਕੇ ਇਲਾਕਾ ਸਾਰਾ ਤੁਰਦਾ
ਅੱਸੀ ਇਲਾਕੇ ਵਿਚ ਵੱਜ ਦੇ ਫਰਾਰ ਨੀ
ਹੋ ਮਾਰਕੇ ਗੰਡਾਸਾ ਦਿੰਦੇ ਸਿਰ ਖੋਲ ਨੀ
ਸਿਦੇਆਂ ਨਿਸਾਣੇ ਕਿੱਤੇ ਗਲ ਗੋਲ ਨੀ
ਹੋ ਲਾਲਾ ਕਰਦੇ ਜੋ ਬੋਤ ਮਿੱਠੀਏ
ਸੋਹ ਲਗੇ ਦਿਲ ਨਾ ਮੇਰਾ ਤੋੜ ਨੀ
ਹੋ ਸਾਡੇ ਖੂਨ ਚ ਨਾ ਚੀਤੇ ਯਾਰ ਮਾਰ ਨੇ
ਹੋ ਯਾਰੀਬੀ ਨਾ ਸਾਡੀ ਕੱਚ ਦੀ
ਹੋ ਮੌਤ ਨਚਦੀ
ਹੋ ਮੌਤ ਨਚਦੀ ਮੋਡਿਆਂ ਤੇ ਜੱਟ ਦੇ
ਤੂ ਸਾਨੂੰ ਪ੍ਯਾਰ ਨਾਲ ਤਕਦੀ
ਹੋ ਮੌਤ ਨਚਦੀ
ਹੋ ਮੌਤ ਨਚਦੀ ਮੋਡੇਾ ਤੇ ਜੱਟ ਦੇ
ਤੂੰ ਸਾਨੂੰ ਪ੍ਯਾਰ ਨਾਲ ਤਕਦੀ

Curiosités sur la chanson ASSAULT [VIBIN] de Jassa Dhillon

Quand la chanson “ASSAULT [VIBIN]” a-t-elle été lancée par Jassa Dhillon?
La chanson ASSAULT [VIBIN] a été lancée en 2023, sur l’album “VIBIN”.

Chansons les plus populaires [artist_preposition] Jassa Dhillon

Autres artistes de Indian music