TAKRAAR [VIBIN]

Jassa Dhillon

ਸਬ ਕੁਛ ਲੁਟੌਣਾ ਚੌਨੀ ਆਏ
ਮੇਰੇ ਪ੍ਯਾਰ ਦੇ ਬਦਲੇ
ਤੈਨੂ ਗੱਲ ਨਾਲ ਲੌਣਾ ਚੌਨੀ ਆ
ਮੁਲਾਕ਼ਾਤ ਦੇ ਬਦਲੇ
ਓਹਨੂ ਫਿਕਰ ਕੋਈ ਨਾ
ਸਾਡੀ ਪਯੀ ਜੁਦਾਯੀ ਦਾ
ਸਾਨੂ ਫਰਕ ਨਹੀ
ਹੁਣ ਓਂਦੀ ਬੇਵਫ਼ਾਈ ਦਾ
ਤਕਰਾਰ ਰਾਰ ਰਾਰ ਤਕਰਾਰ ਦੇ ਬਦਲੇ
ਮੈਂ ਸਬ ਲੁਟੌਣਾ ਚੌਨੀ ਆਏ ਮੇਰੇ ਪ੍ਯਾਰ ਦੇ ਬਦਲੇ
ਓਹਨੂ ਗੱਲ ਨਾਲ ਲੌਣਾ ਚੌਨੀ ਆ
ਮੇਰੇ ਪ੍ਯਾਰ ਦੇ ਬਦਲੇ
ਮੈਂ ਸਬ ਲੁਟੌਣਾ ਚੌਨੀ ਆਏ
ਮੇਰੇ ਯਾਰ ਦੇ ਬਦਲੇ ਮੇਰੇ ਪ੍ਯਾਰ ਦੇ ਬਦਲੇ

ਸਾਰੀ ਉਮਰ ਹੀ ਚੇਤੇ ਕਰੀਏ
ਕੋਈ ਦੇ ਨਿਸ਼ਾਨੀ
ਜਾਂ ਤਾ ਬਣਜਾ ਸਾਡਾ
ਯਾ ਫੇਰ ਯਾਦ ਆਏ ਗਾਨੀ
ਸਾਥੋਂ ਕਿਹੜਾ ਕਿੱਸੇ ਗੱਲ ਦੇ ਓਹਲੇ ਨੇ
ਅੱਸੀ ਅੱਖਾਂ ਵਿਚ ਨੀ
ਅੰਦਰ ਹੰਜੂ ਡੌਲੇ ਨੇ
ਹਰ ਵਾਰ ਵਾਰ ਵਾਰ
ਹਰ ਵਾਰ ਦੇ ਬਦਲੇ
ਮੈਂ ਸਬ ਲੁਟੌਣਾ ਚੌਨੀ ਆਏ
ਮੇਰੇ ਪ੍ਯਾਰ ਦੇ ਬਦਲੇ

ਓਹਨੂ ਗੱਲ ਨਾਲ ਲੌਣਾ ਚੌਨੀ ਆ
ਮੇਰੇ ਪ੍ਯਾਰ ਦੇ ਬਦਲੇ
ਮੈਂ ਸਬ ਲੁਟੌਣਾ ਚੌਨੀ ਆਏ
ਮੇਰੇ ਯਾਰ ਦੇ ਬਦਲੇ

ਵੇ ਦਿਲਾਂ ਹੁਣ ਛੱਡ ਗਿੱਲੇ ਤੇ ਗੁੱਸੇ ਨੂ
ਕੋਣ ਮਨੌਂਦਾ ਅੱਜ ਕਲ ਸੱਜਣਾ ਰੁਸੇ ਨੂ
ਪ੍ਯਾਰ ਹੀ ਆਖਿਰ ਬਚਦਾ ਸਬ ਤੁਰ ਜਾਣਾ ਆਏ
ਉਮਰਾਂ ਵਡੀਆਂ ਇਸ਼੍ਕ਼ ਤਾਂ ਹੱਜੇ ਨਿਯਾਨਾ ਆਏ

Curiosités sur la chanson TAKRAAR [VIBIN] de Jassa Dhillon

Quand la chanson “TAKRAAR [VIBIN]” a-t-elle été lancée par Jassa Dhillon?
La chanson TAKRAAR [VIBIN] a été lancée en 2023, sur l’album “VIBIN”.

Chansons les plus populaires [artist_preposition] Jassa Dhillon

Autres artistes de Indian music