Trouble Maker

Jassa Dhillon

Show mxrci on it

ਤੂੰ ਮੁੰਡਿਆਂ ਦੀ ਜਾਨ ਬਣ ਗਈ
ਬਾਕੀ ਸਾਰਿਆਂ ਲਈ ਬਣ ਗਈ ਪਵਾੜਾ
ਜਿੰਨ੍ਹਾਂ ਤੂੰ ਨੁਕਸਾਨ ਕਰ ਗਈ
ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ
ਉਹ ਕਿੰਨੇਆ ਕੋਨੇ ਦਿਲ ਦਿਆਂ ਕਿੰਨੇਆ ਨੇ ਥਾਂ
ਲਾਰਿਆ ਚ ਕਿੰਨੇ ਦੱਸ ਕਿੱਤੇ ਆ ਤਬਾਹ
ਉਹ ਸੌ ਤੇ ਸ਼ਰੀਫ ਕਿੰਨੇ ਪੱਟ ਤੇ ਵਿਚਾਰੇ
ਉਹ ਤੇਰੇ ਪੱਟੇ ਰਾਸ ਕਿੱਥੇ ਆਏ ਦੁਬਾਰੇ
ਤੂੰ ਚੜੀ ਜਿਵੇਂ ਲਾਣ ਚੜ੍ਹ ਗਈ
ਉਹ ਤੇਰਾ ਨਸ਼ਾ ਬਿੱਲੋ ਨਸ਼ੇ ਤੋਂ ਵੀ ਭਾਰਾ (ਹਾ ਹਾ )
ਤੂੰ ਮੁੰਡਿਆਂ ਦੀ ਜਾਨ ਬਣ ਗਈ
ਬਾਕੀ ਸਾਰਿਆਂ ਲਈ ਬਣ ਗਈ ਪਵਾੜਾ
ਜਿੰਨ੍ਹਾਂ ਤੂੰ ਨੁਕਸਾਨ ਕਰ ਗਈ
ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ

ਸ਼ਹਿਰ ਦੀ ਹਵਾ ਦੇ ਵਿਚ ਤੂੰ ਘੁਲ ਗਈ
ਕੱਲ ਪਿੰਡੋ ਆਈ ਅੱਜ ਸੰਗ ਖੁਲ ਗਈ
ਟੱਕਰ ਗਿਆ ਨੀਂ ਤੈਨੂੰ jassa ਮੋਡ ਤੇ
ਸਾਂਦੇ ਆਲੇ ਬੱਲੀ ਦਾ ਪਿਆਰ ਭੁੱਲ ਗਈ
ਸੋਲਾਂ ਟੱਪੀ ਤੂੰ ਰਕਾਨ ਬਣ ਗਈ
ਬੜੀ ਨਾਜ਼ੁਕ ਤੇ ਸ਼ਾਹੀ ਪਾਰਾ
ਤੂੰ ਮੁੰਡਿਆਂ ਦੀ ਜਾਨ ਬਣ ਗਈ
ਬਾਕੀ ਸਾਰਿਆਂ ਲਈ ਬਣ ਗਈ ਪਵਾੜਾ
ਜਿੰਨ੍ਹਾਂ ਤੂੰ ਨੁਕਸਾਨ ਕਰ ਗਈ
ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ

ਕੱਜਲੇ ਦੇ ਉੱਤੇ ਜਿਹੜਾ ਲਾਵੇਂ mascara
ਹਾਂ ਮੰਨਦੀ ਨਈ ਛੜੇਗੀ ਕਰਾ ਕੇ ਕੋਈ ਕਾਰਾ
ਹੱਥਾਂ ਚੋਂ ਨਿਕਲਦੀ ਤੂੰ ਜਾਵੇ ਨਖਰੋ
ਦਿਨ ਚਾਰ ਨੀਂ ਤੂੰ ਆਸ਼ਿਕ਼ ਘੁਮਾਵੇ ਨਖਰੋ
ਛੱਲੇ ਉਂਗਲੀ ਚ ਤਿੰਨ
ਤੇਰੀ ਹਿਕ ਉੱਤੇ ਕਾਲਾ ਬਿੱਲੋ ਚੀਨ
ਬੈਲੀ ਚੋਬਰਾਂ ਤੇ ਮਾਰਦੀ
ਨਿਸ਼ਾਨੇ ਵਿੰਨ ਵਿੰਨ
ਬੈਲੀ ਚੋਬਰਾਂ ਤੇ ਮਾਰਦੀ
ਨਿਸ਼ਾਨੇ ਵਿੰਨ ਵਿੰਨ
ਨੀਂ ਤੂੰ ਹੁਸਨ ਦੁਕਾਨ ਬੰਨ ਗਈ
ਤੇਰਾ ਚਲਦਾ demand ਚ ਹਾਲਰਾਂ
ਤੂੰ ਮੁੰਡਿਆਂ ਦੀ ਜਾਨ ਬਣ ਗਈ
ਬਾਕੀ ਸਾਰਿਆਂ ਲਈ ਬਣ ਗਈ ਪਵਾੜਾ
ਜਿੰਨ੍ਹਾਂ ਤੂੰ ਨੁਕਸਾਨ ਕਰ ਗਈ
ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ
ਤੂੰ ਮੁੰਡਿਆਂ ਦੀ ਜਾਨ ਬਣ ਗਈ
ਬਾਕੀ ਸਾਰਿਆਂ ਲਈ ਬਣ ਗਈ ਪਵਾੜਾ
ਜਿੰਨ੍ਹਾਂ ਤੂੰ ਨੁਕਸਾਨ ਕਰ ਗਈ
ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ
ਤੂੰ ਮੁੰਡਿਆਂ ਦੀ ਜਾਨ ਬਣ ਗਈ
ਬਾਕੀ ਸਾਰਿਆਂ ਲਈ ਬਣ ਗਈ ਪਵਾੜਾ
ਜਿੰਨ੍ਹਾਂ ਤੂੰ ਨੁਕਸਾਨ ਕਰ ਗਈ
ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ (ਲਾ ਲਾ ਲਾ )

Curiosités sur la chanson Trouble Maker de Jassa Dhillon

Quand la chanson “Trouble Maker” a-t-elle été lancée par Jassa Dhillon?
La chanson Trouble Maker a été lancée en 2022, sur l’album “Trouble Maker”.

Chansons les plus populaires [artist_preposition] Jassa Dhillon

Autres artistes de Indian music