HUKAM [VIBIN]

Jassa Dhillon

ਹੋ ਹੁਕਮ ਤਾ ਕਰ ਭੋਏ’ ਤੇ ਵਿਛਾ ਦੂ
ਹੋ ਛਾਂਟ ਕੇ ਮੈ ਰਖਾ ਜੋ ਅਸਲ ਜੋ ਰਖਾ
ਹੋ ਹੁਕਮ ਤਾ ਕਰ ਭੋਏ’ ਤੇ ਵਿਛਾ ਦੂ
ਚੋੜੇ ਸੀਨਿਆਂ ਦੇ ਵਿਚ ਵੱਡੇ ਤੱਕ ਲਾਦੂ
ਹੋ ਛਾਂਟ ਕੇ ਮੈ ਰਖਾ ਜੋ ਅਸਲ ਜੋ ਰਖਾ
ਸਾਲਾ ਨਜ਼ਰ ਨਾ ਚੁਕੇ ਨੀ ਮੈ ਜੀਨੁ ਤੱਕਾਂ
ਓ ਅੱਸੀ ਚੁਕ ਲਿਆ ਠੇਕਾ ਬਦਮਸ਼ੀ ਵਾਲਾ
ਕੰਮ ਵੱਧਯਾ ਪੋਲੀਸ ਦਾ ਤਲਾਸ਼ੀ ਵਾਲਾ
ਮੁੰਡਾ ਬਲਾ ਹੀ ਹ ਅਥਰਾ ਨੀ ਮੱਸੀ ਵਾਲਾ
ਕਿਹਦਾ ਰੌਲੇ ਆਲੀ ਵੱਟ ਤਾ ਮੈਂ ਹੁਣੇ ਵਾਹ ’ਦੂ
ਹੋ ਹੁਕਮ ਤਾ ਕਰ ਭੋਏ’ਨ ਤੇ ਵਿਛਾ ਦੂ
ਚੋੜੇ ਸੀਨਿਆਂ ਦੇ ਵਿਚ ਵੱਡੇ ਤੱਕ ਲਾਦੂ
ਹੋ ਛਾਂਟ ਕੇ ਮੈ ਰਖਾ ਜੋ ਅਸਲ ਜੋ ਰਖਾ
ਸਾਲਾ ਨਜ਼ਰ ਨਾ ਚੁਕੇ ਨੀ ਮੈ ਜੀਨੁ ਤੱਕਾਂ
ਓ dope shope ਹੋਕੇ ਟੋਲਾ ਮਾਰੇ ਗੇਦੀ
ਪਿਹਲੀ ਸੱਤੇ ਚਕ ਲਹੰਦੇ ਸੋਹਣੀ ਜੇਡੀ
ਹੋਰਰਾ ਦੀ ਨਾ ਜਿਥੇ ਕੋਯੀ ਵਾਹ ਚ੍ਲੇ
ਮਿੱਤਰਾ ਦੀ ਓਥੇ ਵੀ ਆ ਬੱਲੇ ਬੱਲੇ
ਲੇਹ ਨੂ ਸਵਾਦ ਆਏ ਬਹਿਰ ਬਿੱਲੋ
ਹੋ ਮੈ ਕਿਹਾ ਐਂਵੇ-ਕਿਵੇ ਡੰਗ ਲਈਏ ਸਾਰ ਬਿੱਲੋ
ਓ ਆਹੀ ਤਾ ਨੇ ਦਿਨ ਬਸ ਚਾਰ ਬਿੱਲੋ
ਓ ਮੈ ਤਾ ਔਣ ਵੇਲ ਸਮਯ ਨੂ ਵਕ਼ਤ ਪਾਦੂ
ਹੋ ਹੁਕਮ ਤਾ ਕਰ ਭੋਏ’ ਤੇ ਵਿਛਾ ਦੂ
ਚੋੜੇ ਸੀਨਿਆਂ ਦੇ ਵਿਚ ਵੱਡੇ ਤੱਕ ਲਾਦੂ
ਹੋ ਛਾਂਟ ਕੇ ਮੈ ਰਖਾ ਜੋ ਅਸਲ ਜੋ ਰਖਾ
ਸਾਲਾ ਨਜ਼ਰ ਨਾ ਚੁਕੇ ਨੀ ਮੈ ਜੀਨੁ ਤੱਕਾਂ

ਹੋ ਇਲਾਕੇ ਵਿਚ ਗਭਰੂ ਦੀ full ਝੰਡੀ
ਨਾਲੇ ਦੇਸ਼ਤ ਨੂ ਰਾਖੀ ਇਕ ਜੀਪ ਲੰਡੀ
ਓ ਮੈ ਕਿਹਾ ਜੀਪ ਲੰਡੀ ਉਤੇ ਹੋਕੇ ਰਿਹਣ ਵੱਧ
ਟਪਣੇ ਨੂ ready ਜੱਸਾ ਨ੍ਵਈ ਹਦ’
ਗੱਫਯਾ ਚ ਨੋਟ ਮਾਲ ਪੀਂਦੇ ਘੋਟ-ਘੋਟ
ਪੁਛ੍ਹ ਦੇ ਸ਼ਰੀਕ ਥੋਡਾ ਕਾਮ ਕਿਵੇ ਲੋਟ
ਹੋ ਗੇੜਾ ਮਾਰ ਦੇਖੇ ਜਿਦੇ ਕਾਂਡ ਲਦੇ ਬੋਹੁਤ
ਪਾਕੇ caption ਚੇਹਰਾ ਦੇ ਰੰਗ ਡਾਹਦੂ
ਹੋ ਹੁਕਮ ਤਾ ਕਰ ਭੋਏ’ ਤੇ ਵਿਛਾ ਦੂ
ਚੋੜੇ ਸੀਨਿਆਂ ਦੇ ਵਿਚ ਵੱਡੇ ਤੱਕ ਲਾਦੂ
ਹੋ ਛਾਂਟ ਕੇ ਮੈ ਰਖਾ ਜੋ ਅਸਲ ਜੋ ਰਖਾ
ਸਾਲਾ ਨਜ਼ਰ ਨਾ ਚੁਕੇ ਨੀ ਮੈ ਜੀਨੁ ਤੱਕਾਂ
ਹੋ ਹੁਕਮ ਤਾ ਕਰ ਭੋਏ’ ਤੇ ਵਿਛਾ ਦੂ
ਚੋੜੇ ਸੀਨਿਆਂ ਦੇ ਵਿਚ ਵੱਡੇ ਤੱਕ ਲਾਦੂ
ਹੋ ਛਾਂਟ ਕੇ ਮੈ ਰਖਾ ਜੋ ਅਸਲ ਜੋ ਰਖਾ
ਸਾਲਾ ਨਜ਼ਰ ਨਾ ਚੁਕੇ ਨੀ ਮੈ ਜੀਨੁ ਤੱਕਾਂ

Curiosités sur la chanson HUKAM [VIBIN] de Jassa Dhillon

Quand la chanson “HUKAM [VIBIN]” a-t-elle été lancée par Jassa Dhillon?
La chanson HUKAM [VIBIN] a été lancée en 2023, sur l’album “VIBIN”.

Chansons les plus populaires [artist_preposition] Jassa Dhillon

Autres artistes de Indian music