Bajre Da Sitta

Rashmeet Kaur, Deep Kalsi, Ikka

ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਵੇ ਆੱਸਾ ਟੱਲੀ ਤੇ ਮਰੋਡੇਯਾ
ਰੁਠਦਾ ਜਾਂਦਾ ਮਹਿਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਵੇ ਆੱਸਾ ਟੱਲੀ ਤੇ ਮਰੋਡੇਯਾ
ਰੁਠਦਾ ਜਾਂਦਾ ਮਹਿਯਾ
ਰੁਠਦਾ ਜਾਂਦਾ ਮਹਿਯਾ
ਵੇ ਆੱਸਾ ਗਲੀ ਵਿਚੋਂ ਮੋਡੇਯਾ
ਬਾਜਰੇ ਦਾ ਸਿੱਟਾ ਆ ਆ ਆ ਆ
ਵੇ ਗਲੀ ਵਿਚ ਖਡ਼ੇ ਵੀਰ ਮੇਰੇ ਐਦਾਂ ਗੇਡਾ ਨਾ ਤੂ ਕੱਟੀ
ਨਾ ਤੂ ਯਾਰ ਲੈਕੇ ਆਯੀ ਵੇ
ਵੇਖਣਾ ਤਾਂ ਤੈਨੂ ਮੈਂ ਵੀ ਚਾਹੁੰਦੀ ਸੀ
ਵੇ ਹੋ ਜਾਏ ਨਾ ਕੋਯੀ ਪੰਗਾ ਤਾਂ ਹੀ ਸੀਗੀ ਘਬਰਾਈ ਵੇ
ਯਾਰ ਲੈਕੇ ਆਯੀ ਵੇ ਸੀਗੀ ਘਬਰਾਈ ਵੇ
ਜਿੰਦ ਮੇਰੀ ਤੇਰੀ ਹੀ ਤੇ ਮਹਿਯਾ ਵੇ
ਸਾਰਾ ਸਮਾਂ ਤੇਰੇ ਲਯੀ ਬਟੋਰੇਯਾ
ਬਾਜਰੇ ਦਾ ਸਿੱਟਾ ਆ ਆ ਆ ਆ

ਯਾਰ ਬੇਲੀ ਨਾਲ ਸੀ ਬਥੇਰੇ ਤਾਂ ਵੀ ਛਡ ਸਾਰੇਯਾ ਨੂ
ਮੈਂ ਤਾਂ ਤੇਰੀ ਗਲੀ ਆਯਾ ਵੇ
ਵੇਖਣੇ ਦਾ ਚਾਹ ਸੀਗਾ ਤੋਡੇਯਾ ਵੇ
ਗਲੀ ਵਿਚੋਂ ਮੋਡ ਮੈਨੂ ਬਡਾ ਤੜਪਾਇਆ ਵੇ
ਤੇਰੀ ਗਲੀ ਆਯਾ ਵੇ ਬਡਾ ਤੜਪਾਇਆ ਵੇ
ਹੋ ਇਸ਼ਕ਼ੇ ਦੀ ਪੀਡ ਬਡੀ ਲਗੀ
ਕਾਹਤੋਂ ਸੋਹਣੀਏ ਦੇ ਮੁਖ ਸਾਥੋਂ ਮੋਡੇਯਾ

ਵੇ ਕਮ ਸੀਨ ਕਲੀ ਮੈਂ ਆਯਾ ਤੇਰੀ ਗਲੀ
ਡਿੱਗੀ ਮੇ ਗਨਡਾਸਾ N bag fully of money
ਨਿਗਾਹੇ ਤੁਝ ਪੇ ਖੜੀ ਕਾਲੀ ਗੱਡੀ ਨੀਚੇ ਖਡ਼ੀ
ਮੈਂ ਤੁਝੇ ਲੇਕੇ ਗਾਯਬ ਆ ਚੁਕੀ ਹੈ ਵੋ ਘੜੀ
Don’t worry ਦੇਖ ਲੂਂਗਾ ਕਿਤਨੇ ਤੇਰੇ ਵੀਰ ਹੈਂ
ਸਿਧਾ ਜੱਮੂ ਚੱਲਾ ਗੇ ਆਪਣੇ ਵ੍ਹਾ ਪੀਰ ਹੈਂ
Aa listen up ਤੇਰਾ ਯਾਰ ਬਡੀ ਟੇਢੀ ਖੀਰ ਹੈ
ਬੂਲਾ ਮਤ ਕਰ ਦਿੱਲੀ ਵਾਲੇ ਰਾਂਝੇ ਕਿ ਤੂ ਹੀਰ ਹੈ
ਗਿਣ ਗਿਣ ਗਿਣ ਹਰ ਦਿਨ ਐਸ਼ ਕਰੇਂਗੇ
ਜ਼ਿੰਦਗੀ ਕੇ ਸਾਰੇ ਮਜ਼ੇ ਸਾਥ cash ਕਰੇਂਗੇ
Ae yo ਤੂ ਜਾਨ ਹੈ
ਜ਼ਾਨ ਸੇ ਭੀ ਪ੍ਯਾਰੀ ਜਾਨੇਮਨ
ਪੂਰੇ ਸਾਲ ਤੇਰਾ birthday bash ਕਰੇਂਗੇ

ਬਾਜ ਰੇ ਦਾ ਸਿੱਟਾ ਬਾਜ ਰੇ ਦਾ ਸਿੱਟਾ
ਵੇ ਆੱਸਾ ਟੱਲੀ ਤੇ ਮਰੋਡੇਯਾ
ਰੁਠਦਾ ਜਾਂਦਾ ਮਹਿਯਾ
ਰੁਠਦਾ ਜਾਂਦਾ ਮਹਿਯਾ
ਵੇ ਆੱਸਾ ਗਲੀ ਵਿਚੋਂ ਮੋਡੇਯਾ
ਬਾਜ ਰੇ ਦਾ ਸਿੱਟਾ ਆ ਆ ਆ ਆ
Rashmeet Kaur Rani
Deep Kalsi
Ikka in the house baby
Yeah yeah

Curiosités sur la chanson Bajre Da Sitta de Rashmeet Kaur

Quand la chanson “Bajre Da Sitta” a-t-elle été lancée par Rashmeet Kaur?
La chanson Bajre Da Sitta a été lancée en 2021, sur l’album “Bajre Da Sitta”.
Qui a composé la chanson “Bajre Da Sitta” de Rashmeet Kaur?
La chanson “Bajre Da Sitta” de Rashmeet Kaur a été composée par Rashmeet Kaur, Deep Kalsi, Ikka.

Chansons les plus populaires [artist_preposition] Rashmeet Kaur

Autres artistes de Asiatic music